ਪੰਜਾਬ

punjab

ETV Bharat / bharat

ਕਾਲ ਸੈਂਟਰ ਘੋਟਾਲਾ ਮਾਮਲੇ 'ਚ ਸਿੰਗਾਪੁਰ ਨੇ ਭਾਰਤੀ ਨੂੰ ਅਮਰੀਕਾ ਨੂੰ ਸੌਂਪਿਆ - ਸਿੰਘਾਪੁਰ

ਇੱਕ ਭਾਰਤੀ ਨੂੰ ਸਿੰਗਾਪੁਰ ਤੋਂ ਅਮਰੀਕਾ ਸੌਂਪਿਆ। ਅਮਰੀਕੀ ਲੋਕਾਂ ਨੂੰ ਕਾਲ ਸੇਂਟਰ ਦੇ ਜ਼ਰੀਏ ਠੱਗਣ ਦਾ ਹੈ ਮਾਮਲਾ।

ਪ੍ਰੀਤਕਾਤਮਕ ਫ਼ੋਟੋ।

By

Published : Apr 20, 2019, 3:21 PM IST

ਨਿਊਯਾਰਕ: ਇੱਕ ਭਾਰਤੀ ਵਿਅਕਤੀ ਨੂੰ ਕਈ ਲੱਖ ਡਾਲਰ ਦੇ ਕਾਲ ਸੇਂਟਰ ਘੋਟਾਲਾ ਮਾਮਲੇ ਵਿੱਚ ਸਿੰਗਾਪੁਰ ਤੋਂ ਅਮਰੀਕਾ ਨੂੰ ਸੌਂਪਿਆ ਗਿਆ ਹੈ। ਉਸ ਨੂੰ ਹਯੂਸਟਾਨ ਦੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਅਹਿਮਦਾਬਾਦ ਦੇ ਹਿਤੇਸ਼ ਮਧੂਭਾਈ ਪਟੇਲ 'ਤੇ ਅਮਰੀਕੀ ਲੋਕਾਂ ਨੂੰ ਕਾਲ ਸੇਂਟਰ ਦੇ ਜ਼ਰੀਏ ਠੱਗਣ ਦੇ ਦੋਸ਼ ਹਨ। ਅਮਰੀਕਾ ਦੀ ਅਦਾਲਤ ਦੇ ਅਪਰਾਧਕ ਖੰਡ ਸਹਾਇਕ ਅਟਾਰਨੀ ਜਨਰਲ ਬ੍ਰਾਅਨ ਬੇਂਕਜਕੋਵਸਕੀ ਨੇ ਕਿਹਾ ਕਿ ਪਟੇਲ ਇੱਕ ਕਾਲ ਸੇਂਟਰ ਚਲਾਉਂਦਾ ਸੀ ਜਿਸ ਨੇ ਕਥਿਤ ਤੌਰ 'ਤੇ ਇੱਕ ਵਿਆਪਕ ਠੱਗੀ ਯੋਜਨਾ ਜ਼ਰੀਏ ਅਮਰੀਕੀ ਲੋਕਾਂ ਨੂੰ ਵਿੱਤੀ ਸਲਾਹ ਲੈਣੀ ਪਈ।

ABOUT THE AUTHOR

...view details