ਅਜੀਤ ਪਵਾਰ ਹੋਣਗੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ? - ਕਾਂਗਰਸ
ਉਪ ਮੁੱਖ ਮੰਤਰੀ ਐਨ.ਸੀ.ਪੀ ਦਾ ਮਾਮਲਾ, ਸ਼ਰਦ ਪਵਾਰ ਲੈਣਗੇ ਫੈਸਲਾ: ਸੰਜੇ ਰਾਊਤ ਉੱਪ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਅਜੀਤ ਪਵਾਰ ਦੇ ਨਾਂਅ ਦੀਆਂ ਖ਼ਬਰਾਂ ਦੇ ਜਵਾਬ ਵਿਚ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਉਤ ਨੇ ਕਿਹਾ, “ਮੈਨੂੰ ਨਹੀਂ ਪਤਾ, ਇਹ ਐਨਸੀਪੀ ਦਾ ਮਾਮਲਾ ਹੈ। ਸ਼ਰਦ ਪਵਾਰ 'ਮਹਾ ਵਿਕਾਸ ਅਗਾੜੀ' ਦੇ ਸਭ ਤੋਂ ਸੀਨੀਅਰ ਨੇਤਾ ਹਨ, ਅਜੀਤ ਪਵਾਰ ਜਾਂ ਉਨ੍ਹਾਂ ਦੀ ਪਾਰਟੀ ਵਿਚ ਕਿਸੇ ਹੋਰ ਨੂੰ ਕਿਹੜਾ ਅਹੁਦਾ ਦੇਣਾ ਚਾਹੀਦਾ ਹੈ, ਇਹ ਫੈਸਲਾ ਉਨ੍ਹਾਂ ਵੱਲੋਂ ਹੀ ਲਿਆ ਜਾਵੇਗਾ।”
ਫੋਟੋ
ਮੁੰਬਈ: ਨਿਉਜ਼ ਏਜੰਸੀ ANI ਨੇ ਐਨਸੀਪੀ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਆਪਣੀ ਹੀ ਪਾਰਟੀ ਵਿਰੁੱਧ ਬਗਾਵਤ ਕਰਨ ਵਾਲੇ ਐਨਸੀਪੀ ਵਿਧਾਇਕ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ।
Last Updated : Nov 28, 2019, 10:42 AM IST