ਪੰਜਾਬ

punjab

ETV Bharat / bharat

ਜ਼ਹਿਰੀਲਾ ਚਾਰਾ ਖਾਣ ਨਾਲ 83 ਗਊਆਂ ਦੀ ਮੌਤ - ਗਊਸ਼ਾਲਾ

ਰਾਜਸਥਾਨ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਇੱਕ ਗਊਸ਼ਾਲਾ ਵਿੱਚ ਜ਼ਹਿਰੀਲਾ ਚਾਰਾ ਖਾਣ ਨਾਲ 83 ਗਊਆਂ ਦੀ ਮੌਤ ਹੋ ਗਈ ਹੈ।

ਜ਼ਹਿਰੀਲਾ ਚਾਰਾ ਖਾਣ ਨਾਲ 83 ਗਊਆਂ ਦੀ ਮੌਤ
ਜ਼ਹਿਰੀਲਾ ਚਾਰਾ ਖਾਣ ਨਾਲ 83 ਗਊਆਂ ਦੀ ਮੌਤ

By

Published : Nov 22, 2020, 10:32 AM IST

ਸਰਦਾਰਸ਼ਹਿਰ: ਰਾਜਸਥਾਨ ਦੇ ਸਰਦਾਰਸ਼ਹਿਰ ਸਥਿਤ ਰਾਮਪੁਰਾ 'ਚ ਇੱਕ ਗਊਸ਼ਾਲਾ ਵਿੱਚ ਅਚਾਨਕ 83 ਗਊਆਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਲੋਕਾਂ ਵਿਚਕਾਰ ਸਨਸਨੀ ਫੈਲ ਗਈ।

ਜਾਣਕਾਰੀ ਮੁਤਾਬਕ ਗਊਆਂ ਦੀ ਮੌਤ ਜ਼ਹਿਰੀਲਾ ਚਾਰਾ ਖਾਣ ਕਰਕੇ ਹੋਈ ਹੈ। ਗਊਸ਼ਾਲਾ ਵਿੱਚ ਵਰਕਰਾਂ ਵੱਲੋਂ ਗਊਆਂ ਨੂੰ ਚਾਰਾ ਪਾਇਆ ਗਿਆ। ਜਿਸ ਤੋਂ ਕੁਝ ਸਮੇਂ ਬਾਅਦ ਹੀ ਗਊਆਂ ਦੇ ਮੂੰਹ ਵਿੱਚੋਂ ਛਗ ਨਿਕਲਨੀ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਕਈ ਗਊਆਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਹੁਣ ਤੱਕ 83 ਗਊਆਂ ਦੀ ਮੌਤ ਹੋ ਚੁੱਕੀ ਹੈ। ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ABOUT THE AUTHOR

...view details