ਸ੍ਰੀਨਗਰ: ਧਾਰਾ 360 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ ਅਤੇ ਸਰਹੱਦ 'ਤੇ ਹਾਲਾਤ ਖ਼ਰਾਬ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸੇ ਨੂੰ ਵੇਖਦਿਆਂ ਕਸ਼ਮੀਰ ਘਾਟੀ ਤੋਂ ਲਗਭਗ 70 ਅੱਤਵਾਦੀਆਂ ਨੂੰ ਯੂਪੀ ਦੀ ਜੇਲ੍ਹ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ।
ਘਾਟੀ ਤੋਂ 70 ਅੱਤਵਾਦੀਆਂ ਨੂੰ ਆਗਰਾ ਜੇਲ੍ਹ 'ਚ ਕੀਤਾ ਸ਼ਿਫ਼ਟ - ਅੱਤਵਾਦੀਆਂ ਨੂੰ ਆਗਰਾ ਜੇਲ੍ਹ 'ਚ ਕੀਤਾ ਸ਼ਿਫ਼ਟ
ਕਸ਼ਮੀਰ ਘਾਟੀ ਤੋਂ ਲਗਭਗ 70 ਅੱਤਵਾਦੀਆਂ ਨੂੰ ਯੂਪੀ ਦੀ ਜੇਲ੍ਹ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਭਾਰਤੀ ਹਵਾਈ ਫ਼ੌਜ ਨੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਇਨ੍ਹਾਂ ਅੱਤਵਾਦੀਆਂ ਨੂੰ ਆਗਰਾ ਜੇਲ੍ਹ 'ਚ ਸ਼ਿਫ਼ਟ ਕੀਤਾ।
ਫ਼ੋਟੋ।
ਸੂਤਰਾਂ ਮੁਤਾਬਕ ਕਸ਼ਮੀਰ ਘਾਟੀ ਤੋਂ ਲਗਭਗ 70 ਅੱਤਵਾਦੀਆਂ ਅਤੇ ਕੱਟੜ ਪਾਕਿਸਤਾਨ ਸਮਰਥਕਾਂ ਨੂੰ ਆਗਰਾ ਜੇਲ੍ਹ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਭਾਰਤੀ ਹਵਾਈ ਫ਼ੌਜ ਨੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਇਨ੍ਹਾਂ ਅੱਤਵਾਦੀਆਂ ਨੂੰ ਆਗਰਾ ਸ਼ਿਫ਼ਟ ਕੀਤਾ।