ਬਲਰਾਮਪੁਰ: ਸੜਕ ਹਾਦਸੇ 'ਚ 7 ਲੋਕਾਂ ਮੌਤ, ਕਈ ਜਖ਼ਮੀ - ਸੜਕ ਹਾਦਸਾ
ਛਤੀਸਗੜ੍ਹ ਦੇ ਬਲਰਾਮਪੁਰ ਵਿੱਚ ਸੜਕ ਹਾਦਸਾ। ਬੱਚਿਆਂ ਸਣੇ 7 ਲੋਕਾਂ ਦੀ ਮੌਤ।
ਬਲਰਾਮਪੁਰ ਵਿੱਚ ਸੜਕ ਹਾਦਸਾ
ਬਲਰਾਮਪੁਰ: ਸ਼ੰਕਰਗੜ੍ਹ ਕੋਲ ਅਮੇਰਾ ਪਿੰਡ ਵਿੱਚ ਭਿਆਨਕ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਹਾਦਸੇ ਵਿੱਚ ਕਈ ਲੋਕ ਜਖ਼ਮੀ ਹੋ ਗਏ ਹਨ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।