ਪੰਜਾਬ

punjab

ETV Bharat / bharat

ਅਸਾਮ ਵਿੱਚ 664 ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ - assam latest news

ਅਸਾਮ ਵਿੱਚ 664 ਅੱਤਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ। ਇਹ ਸਾਰੇ 8 ਪਾਬੰਦੀਆਂ ਵਾਲੇ ਸੰਗਠਨਾਂ ਦੇ ਮੈਂਬਰ ਹਨ।

644 militants surrender in assam
664 ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ

By

Published : Jan 23, 2020, 2:33 PM IST

ਗੁਵਾਹਾਟੀ: ਅਸਾਮ ਵਿੱਚ 8 ਪਾਬੰਦੀਆਂ ਵਾਲੇ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਦੇ ਨਾਲ ਵੀਰਵਾਰ ਨੂੰ ਆਤਮ ਸਮਰਪਣ ਕਰ ਦਿੱਤਾ।

ਪੁਲਿਸ ਮੁਤਾਬਕ, ਅਲਫਾ (ਆਈ), ਨੈਸ਼ਨਲ ਡੈਮੋਕਰੇਟਿਕ ਫਰੰਟ ਆਫ ਬੋਡੋਲੈਂਡ (ਐਨਡੀਐਫਬੀ), ਨਾਸ਼ਨਲ ਸੰਥਾਲ ਲਿਬਰੇਸ਼ਨ ਆਰਮੀ (ਆਰਐਨਐਲਐਫ), ਕਾਮਤਾਪੁਰ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਕੇਐਲਓ), ਭਾਕਪਾ (ਮਾਓਵਾਦੀ), ਰਾਸ਼ਟਰੀ ਸੇਵਾ ਯੋਜਨਾ (ਐਨਐਸਐਲਏ), ਏਡੀਐਫ ਅਤੇ ਆਨਐਲਐਫਬੀ ਦੇ ਮੈਂਬਰਾਂ ਨੇ ਇੱਕ ਪ੍ਰੋਗਰਾਮ ਵਿੱਚ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਦੀ ਮੌਜੂਦਗੀ ਵਿੱਚ ਆਤਮ ਸਮਰਪਣ ਕੀਤਾ।

ਡੀਜੀਪੀ ਜਯੋਤੀ ਮਹੰਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਸੂਬੇ ਲਈ ਅਤੇ ਅਸਾਮ ਪੁਲਿਸ ਲਈ ਇਹ ਇੱਕ ਮਹੱਤਵਪੂਰਣ ਦਿਨ ਹੈ। 8 ਅੱਤਵਾਦੀ ਸਮੂਹਾਂ ਦੇ ਕੁੱਲ 644 ਵਰਕਰਾਂ ਅਤੇ ਆਗੂਆਂ ਨੇ ਆਤਮ ਸਮਰਪਣ ਕੀਤਾ ਹੈ।"

ABOUT THE AUTHOR

...view details