ਨਵੀਂ ਦਿੱਲੀ: ਪਾਕਿਸਤਾਨ ਸਥਿਤ ਭਾਰਤੀ ਅੰਬੈਸੀ ਦੇ 5 ਅਧਿਕਾਰੀ ਸੋਮਵਾਰ ਨੂੰ ਭਾਰਤ ਵਾਪਿਸ ਪਰਤੇ ਹਨ। ਇਹ ਅਧਿਕਾਰੀ ਅੰਮ੍ਰਿਤਸਰ ਦੇ ਅਟਾਰੀ-ਵਾਘ੍ਹਾ ਬਾਰਡਰ ਰਾਹੀਂ ਭਾਰਤ ਆਏ ਹਨ।
ਪਾਕਿ ਸਥਿਤ ਭਾਰਤ ਅੰਬੈਸੀ ਦੇ 5 ਅਧਿਕਾਰੀ ਵਾਪਸ ਪਰਤੇ - ਭਾਰਤੀ ਅੰਬੈਸੀ ਦੇ 5 ਅਧਿਕਾਰੀ
ਪਾਕਿਸਤਾਨ ਸਥਿਤ ਭਾਰਤੀ ਅੰਬੈਸੀ ਦੇ 5 ਅਧਿਕਾਰੀ ਸੋਮਵਾਰ ਨੂੰ ਭਾਰਤ ਵਾਪਿਸ ਪਰਤੇ ਹਨ। ਇਹ ਅਧਿਕਾਰੀ ਅੰਮ੍ਰਿਤਸਰ ਦੇ ਅਟਾਰੀ-ਵਾਘ੍ਹਾ ਬਾਰਡਰ ਰਾਹੀਂ ਭਾਰਤ ਆਏ ਹਨ।
ਪਾਕਿਸਤਾਨ ਸਥਿਤ ਭਾਰਤੀ ਅੰਬੈਸੀ ਦੇ 5 ਅਧਿਕਾਰੀ ਭਾਰਤ ਪਰਤੇ
ਜਾਣਕਾਰੀ ਲਈ ਦੱਸ ਦਈਏ ਕਿ ਇਨ੍ਹਾਂ ਵਿੱਚ ਉਹ 2 ਅਧਿਕਾਰੀ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੀ ਸੁਰੱਖਿਆ ਏਜੰਸੀ ਨੇ ਗ੍ਰਿਫ਼ਤਾਰ ਕਰ ਉਨ੍ਹਾਂ 'ਤੇ ਤਸ਼ੱਦਦ ਕੀਤਾ ਸੀ।