ਨਵੀਂ ਦਿੱਲੀ: ਰਾਜਧਾਨੀ 'ਚ ਸੰਘਣੀ ਧੁੰਦ ਦੀ ਚਾਦਰ ਹੋਣ ਕਾਰਨ ਅੱਧੀ ਰਾਤ ਤੱਕ ਕੌਮਾਂਤਰੀ ਹਵਾਈ ਅੱਡੇ ਤੋਂ 46 ਉਡਾਣਾਂ ਨੂੰ ਡਾਈਵਰਟ ਕਰ ਦਿੱਤਾ ਗਿਆ। ਪੂਰੇ ਦਿੱਲੀ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਪੈਣ ਕਰ ਕੇ ਸ਼ਹਿਰ ਵਿੱਚ ਵਿਜੀਬਿਲਟੀ 100 ਮਿਟਰ ਤੋਂ ਵੀ ਘੱਟ ਬਣੀ ਹੋਈ ਹੈ।
ਰਾਜਧਾਨੀ 'ਚ ਧੁੰਦ ਦੀ ਚਾਦਰ, ਅੱਧੀ ਰਾਤ ਤੱਕ 46 ਉਡਾਣਾਂ ਡਾਈਵਰਟ - ਧੁੰਦ ਕਰ ਕੇ 46 ਫਲਾਈਟ ਡਾਈਵਰਟ
ਰਾਜਧਾਨੀ 'ਚ ਸੰਘਣੀ ਕਰਕੇ ਕੌਮਾਂਤਰੀ ਹਵਾਈ ਅੱਡੇ ਤੋਂ 46 ਉਡਾਣਾਂ ਨੂੰ ਡਾਈਵਰਟ ਕਰ ਦਿੱਤਾ ਗਿਆ, ਜਦਕਿ ਨਵੀਂ ਦਿੱਲੀ ਸਟੇਸ਼ਨ 'ਤੇ ਪਹੁੰਚਣ ਵਾਲੀਆਂ 17 ਰੇਲ ਗੱਡੀਆਂ ਵੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ।
![ਰਾਜਧਾਨੀ 'ਚ ਧੁੰਦ ਦੀ ਚਾਦਰ, ਅੱਧੀ ਰਾਤ ਤੱਕ 46 ਉਡਾਣਾਂ ਡਾਈਵਰਟ ਫ਼ੋਟੋ](https://etvbharatimages.akamaized.net/etvbharat/prod-images/768-512-5444862-458-5444862-1576902238674.jpg)
ਫ਼ੋਟੋ
ਉਥੇ ਹੀ ਨਵੀਂ ਦਿੱਲੀ ਸਟੇਸ਼ਨ 'ਤੇ ਪਹੁੰਚਣ ਵਾਲੀਆਂ ਸੰਚਾਲਨ ਕਾਰਨਾਂ ਕਰਕੇ 17 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀ ਹੈ।
TAGGED:
ਧੁੰਦ ਕਰ ਕੇ 46 ਫਲਾਈਟ ਡਾਈਵਰਟ