ਪੰਜਾਬ

punjab

ETV Bharat / bharat

ਰਾਮਗੜ੍ਹ ਸਿੱਖ ਰੈਜੀਮੈਂਟ ਵਿੱਚ 370 ਫ਼ੌਜੀਆਂ ਨੇ ਚੁੱਕੀ ਸਹੁੰ - 370 ਫੌਜੀਆਂ ਨੇ ਚੁੱਕੀ ਸਹੁੰ

ਝਾਰਖੰਡ ਦੇ ਰਾਮਗੜ੍ਹ ਕੈਂਟ ਵਿੱਖੇ ਪੰਜਾਬ ਰੈਜੀਮੈਂਟਲ ਟ੍ਰੇਨਿੰਗ ਸੈਂਟਰ ਦੇ ਕਿਲਹਾਰੀ ਡਰਾਇਲ ਮੈਦਾਨ ਵਿੱਚ 370 ਨਵੇਂ ਟ੍ਰੇਨਿੰਗ ਪ੍ਰਾਪਤ ਫ਼ੌਜੀਆਂ ਨੇ ਸਹੁੰ ਚੁੱਕੀ।

370 soldiers took oath in passing out parade in ramgarh sikh regiment
ਫ਼ੋਟੋ

By

Published : Jan 11, 2020, 8:08 PM IST

ਨਵੀਂ ਦਿੱਲੀ: ਪੰਜਾਬ ਰੈਜੀਮੈਂਟਲ ਟ੍ਰੇਨਿੰਗ ਸੈਂਟਰ ਦੇ ਕਿਲਹਾਰੀ ਡਰਾਇਲ ਮੈਦਾਨ ਵਿੱਚ 370 ਨਵੇਂ ਟ੍ਰੇਨਿੰਗ ਪ੍ਰਾਪਤ ਫ਼ੌਜੀਆਂ ਨੇ ਸ਼੍ਰੀਮਦ ਭਾਗਵਤ ਗੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਵਾਹ ਮੰਨਦਿਆਂ ਸੇਵਾ ਦੀ ਸਹੁੰ ਚੁੱਕੀ। ਇਸ ਨੂੰ ਬ੍ਰਿਗੇਡੀਅਰ ਨਰਿੰਦਰ ਸਿੰਘ ਚਾਰਗ ਨੇ ਸਲਾਮੀ ਦਿੱਤੀ।

ਵੇਖੋ ਵੀਡੀਓ

9 ਮਹੀਨਿਆਂ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਇਨ੍ਹਾਂ ਜਵਾਨਾਂ ਨੇ ਮਾਰਚ ਕਰਦਿਆਂ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਕੀਤਾ। ਪੰਜਾਬ ਰੈਜੀਮੈਂਟਲ ਸੈਂਟਰ ਭਾਰਤ ਦੀ ਸਭ ਤੋਂ ਪੁਰਾਣੀ ਰੈਜੀਮੈਂਟ ਹੈ। ਇਸ ਦੌਰਾਨ ਮੁੱਖ ਮਹਿਮਾਨ ਬ੍ਰਿਗੇਡੀਅਰ ਨਰਿੰਦਰ ਸਿੰਘ ਚਾਰਗ ਨੇ ਕਿਹਾ ਕਿ ਭਾਰਤੀ ਫ਼ੌਜ ਦੇਸ਼ ਲਈ ਹਰ ਤਰ੍ਹਾਂ ਦੀਆਂ ਚੁਣੌਤੀਆਂ ਤੋਂ ਲੜਨ ਲਈ ਤਿਆਰ ਹੈ। ਇਸ ਦੌਰਾਨ ਪਾਕਿਸਤਾਨ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ ਦੇ ਕੋਲ ਫ਼ੌਜ ਹੈ, ਅਤੇ ਕੁਝ ਫ਼ੌਜ ਕੋਲ ਦੇਸ਼ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੁੱਤੇ ਦੀ ਦੁਮ ਵਾਲਾ ਦੇਸ਼ ਹੈ।

ABOUT THE AUTHOR

...view details