ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ: ਪੁਲਵਾਮਾ ਮੁਠਭੇੜ 'ਚ 3 ਅੱਤਵਾਦੀ ਢੇਰ, 1 ਜਵਾਨ ਸ਼ਹੀਦ - 1 militants and 2 security force injured

ਪੁਲਵਾਮਾ ਦੇ ਦਲੀਪੁਰਾ ਇਲਾਕੇ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਦੌਰਾਨ 3 ਅੱਤਵਾਦੀ ਢੇਰ ਤੇ 1 ਜਵਾਨ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਹੈ।

Encounter in Pulwama

By

Published : May 16, 2019, 7:40 AM IST

Updated : May 16, 2019, 9:10 AM IST

ਜੰਮੂ-ਕਸ਼ਮੀਰ: ਪੁਲਵਾਮਾ ਮੁਠਭੇੜ 'ਚ 3 ਅੱਤਵਾਦੀ ਢੇਰ ਤੇ 1 ਜਵਾਨ ਸ਼ਹੀਦ ਹੋ ਗਏ ਹਨ। ਇਸ ਤੋ ਇਲਾਵਾ ਸੁਰੱਖਿਆ ਬਲ ਦੇ 2 ਹੋਰ ਜਵਾਨ ਵੀ ਜਖ਼ਮੀ ਹੋ ਗਏ ਹਨ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁਠਭੇੜ ਜਾਰੀ ਹੈ।

ਪੁਲਵਾਮਾ ਮੁਠਭੇੜ ਦੌਰਾਨ 3 ਅੱਤਵਾਦੀ ਢੇਰ ਤੇ 1 ਜਵਾਨ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਹੈ। SOG, CRPF ਤੇ ਸਰੱਖਿਆ ਬਲਾਂ ਵਲੋਂ ਸਰਚ ਆਪਰੇਸ਼ਨ ਜਾਰੀ ਹੈ।
Last Updated : May 16, 2019, 9:10 AM IST

ABOUT THE AUTHOR

...view details