ਪੰਜਾਬ

punjab

ETV Bharat / bharat

ਰਾਜ ਸਭਾ ਦਾ 250ਵਾਂ ਸੈਸ਼ਨ ਸ਼ੁਰੂ, ਪੀਐੱਮ ਮੋਦੀ ਨੇ ਕੀਤਾ ਸੰਬੋਧਨ - modi in rajya sabha

ਸੰਸਦ ਦਾ ਸਰਦ-ਰੁੱਤ ਇਜਲਾਸ ਸੋਮਵਾਰ ਤੋਂ ਸ਼ੁਰੂ ਹੋ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ। ਇਸ ਵਿੱਚ ਸਰਕਾਰ ਵੱਲੋਂ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣਗੇ।

ਫ਼ੋਟੋ

By

Published : Nov 18, 2019, 5:36 PM IST

ਨਵੀਂ ਦਿੱਲੀ: ਸੰਸਦ ਦਾ ਸਰਦ-ਰੁੱਤ ਇਜਲਾਸ ਸੋਮਵਾਰ ਤੋਂ ਸ਼ੁਰੂ ਹੋ ਗਿਆ। ਇਸ ਸੈਸ਼ਨ ਵਿੱਚ ਸਰਕਾਰ ਕਈ ਅਹਿਮ ਬਿਲ ਪੇਸ਼ ਕਰੇਗੀ; ਜਿਨ੍ਹਾਂ ਵਿੱਚ ਨਾਗਰਿਕਤਾ (ਸੋਧ) ਬਿਲ 2019 ਵੀ ਹੋਵੇਗਾ।

ਦੂਜੇ ਪਾਸੇ ਅੱਜ ਰਾਜ ਸਭਾ ਦਾ ਇਤਿਹਾਸਕ 250ਵਾਂ ਸੈਸ਼ਨ ਸ਼ੁਰੂ ਹੋਇਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਸੰਸਦ ਮੈਂਬਰਾਂ ਨੂੰ ਵਧਾਈ ਦਿੱਤੀ। ਮੋਦੀ ਨੇ ਕਿਹਾ ਕਿ 250 ਸੈਸ਼ਨ ਇਹ ਆਪਣੇ-ਆਪ ਹੀ ਨਹੀਂ ਨਿੱਕਲਦੇ ਚਲੇ ਗਏ; ਸਗੋਂ ਇਹ ਇੱਕ ਵਿਚਾਰ-ਯਾਤਰਾ ਰਹੀ। ਉਨ੍ਹਾਂ ਕਿਹਾ ਕਿ ਸਦਨ ਦੇ ਸਾਰੇ ਮੈਂਬਰ ਵਧਾਈ ਦੇ ਹੱਕਦਾਰ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੀ ਵਿਕਾਸ ਯਾਤਰਾ ’ਚ ਹੇਠਲੇ ਸਦਨ ਨਾਲ ਜ਼ਮੀਨ ਨਾਲ ਜੁੜੀਆਂ ਚੀਜ਼ਾਂ ਦਾ ਪ੍ਰਤੀਬਿੰਬ ਝਲਕਦਾ ਹੈ, ਤਾਂ ਉੱਪਰਲੇ ਸਦਨ ਤੋਂ ਦੂਰ–ਦ੍ਰਿਸ਼ਟੀ ਦਾ ਅਨੁਭਵ ਹੁੰਦੀ ਹੈ।

ABOUT THE AUTHOR

...view details