ਪੰਜਾਬ

punjab

ETV Bharat / bharat

ਪੱਛਮੀ ਬੰਗਾਲ ਵਿੱਚ ਬਿਜਲੀ ਡਿੱਗਣ ਕਾਰਨ 2 ਦੀ ਮੌਤ - struck by lightning during

ਵੀਰਵਾਰ ਨੂੰ ਬੀਰਭੂਮ ਜ਼ਿਲ੍ਹੇ ਦੇ ਮੱਲਰਪੁਰ ਖੇਤਰ ਵਿਚ ਤੇਜ਼ ਤੂਫਾਨ ਦੌਰਾਨ ਬਿਜਲੀ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਘਟਨਾ ਸਮੇਂ ਉਹ ਆਪਣੇ ਫਾਰਮ ਵਿਚ ਕੰਮ ਕਰ ਰਹੇ ਸਨ।

lightning strike in West Bengal
ਪੱਛਮੀ ਬੰਗਾਲ

By

Published : May 15, 2020, 9:16 AM IST

ਸੂਰੀ: ਵੀਰਵਾਰ ਨੂੰ ਬੀਰਭੂਮ ਜ਼ਿਲ੍ਹੇ ਦੇ ਮੱਲਰਪੁਰ ਖੇਤਰ ਵਿਚ ਤੇਜ਼ ਤੂਫਾਨ ਦੌਰਾਨ ਬਿਜਲੀ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਉੱਥੇ ਹੀ 4 ਲੋਕ ਜਖ਼ਮੀ ਵੀ ਹੋ ਗਏ। ਘਟਨਾ ਸਮੇਂ ਉਹ ਆਪਣੇ ਫਾਰਮ ਵਿਚ ਕੰਮ ਕਰ ਰਹੇ ਸਨ।

ਇਕ ਪੁਲਿਸ ਅਧਿਕਾਰੀ ਨੇ ਦੱਸਿਆ, "ਜਖ਼ਮੀਆਂ ਨੂੰ ਸਥਾਨਕ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰ ਨੇ 2 ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਚਾਰ ਜ਼ੇਰੇ ਇਲਾਜ ਹਨ।"

ਤੇਜ਼ ਹਨੇਰੀ ਅਤੇ ਤੂਫਾਨ ਨੇ ਦੁਪਹਿਰ ਨੂੰ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਫੀ ਤਬਾਹੀ ਮਚਾਈ।

ਇਹ ਵੀ ਪੜ੍ਹੋ: ਇੱਕ ਭਾਰਤ ਇੱਕ ਰਾਸ਼ਨ ਕਾਰਡ

ABOUT THE AUTHOR

...view details