ਜਗਦਲਪੁਰ: ਨਕਸਲੀਆਂ ਵੱਲੋਂ ਲੋਹਡੀਗੁੜਾ ਬਲਾਕ ਦੇ ਪੁਸਪਾਲ ਅਤੇ ਘੋਟਿਆ ਮੋੜ ਵਿਚਾਲੇ ਪ੍ਰੈਸ਼ਰ ਬੰਬ ਲਾਇਆ ਗਿਆ ਸੀ ਜਿਸ ਦੀ ਲਪੇਟ ਵਿੱਚ ਆ ਕੇ ਫ਼ੌਜ ਦੇ 2 ਜਵਾਨ ਸ਼ਹੀਦ ਹੋ ਗਏ।
ਬਿਹਾਰ: ਬੰਬ ਧਮਾਕੇ ਵਿੱਚ ਦੋ ਜਵਾਨ ਸ਼ਹੀਦ - ਬੰਬ ਧਮਾਕਾ
ਇਸ ਘਟਨਾ ਵਿੱਚ ਸੀਏਐਫ ਦਾ ਇੱਕ ਜਵਾਨ ਅਤੇ ਸੀਆਰਪੀਐਫ 195ਵੀਂ ਬਟਾਲੀਅਨ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ।
ਬੰਬ ਧਮਾਕੇ ਵਿੱਚ ਦੋ ਜਵਾਨ ਸ਼ਹੀਦ
ਇਸ ਘਟਨਾ ਵਿੱਚ ਸੀਏਐਫ ਦਾ ਇੱਕ ਜਵਾਨ ਅਤੇ ਸੀਆਰਪੀਐਫ 195ਵੀਂ ਬਲਾਲੀਅਨ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ।
ਬਸਤਰ ਆਈਜੀ ਸੁੰਦਰਰਾਜ ਪੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।