ਪ੍ਰਯਾਗਰਾਜ: ਸ਼ੁੱਕਰਵਾਰ ਦੇਰ ਰਾਤ ਯੂਪੀ ਦੇ ਨਵਾਬਗੰਜ ਖੇਤਰ ਵਿੱਚ ਇੱਕ ਸੜਕ ਹਾਦਸਾ ਵਾਪਰ ਗਿਆ। 30 ਪ੍ਰਵਾਸੀ ਮਜ਼ਦੂਰਾਂ ਵਾਲੀ ਇੱਕ ਬੱਸ ਦੇ ਪਲਟ ਜਾਣ ਨਾਲ 15 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਯੂਪੀ ਦੇ ਪ੍ਰਯਾਗਰਾਜ 'ਚ ਪ੍ਰਵਾਸੀ ਮਜ਼ਦੂਰਾਂ ਦੀ ਬੱਸ ਪਲਟੀ, 15 ਜ਼ਖਮੀ - bus accident
ਸ਼ੁੱਕਰਵਾਰ ਦੇਰ ਰਾਤ ਯੂਪੀ ਦੇ ਨਵਾਬਗੰਜ ਖੇਤਰ ਵਿੱਚ ਇੱਕ ਸੜਕ ਹਾਦਸਾ ਵਾਪਰ ਗਿਆ। 30 ਪ੍ਰਵਾਸੀ ਮਜ਼ਦੂਰਾਂ ਵਾਲੀ ਇੱਕ ਬੱਸ ਦੇ ਪਲਟ ਜਾਣ ਨਾਲ 15 ਲੋਕ ਜ਼ਖ਼ਮੀ ਹੋ ਗਏ ਹਨ।
ਯੂਪੀ ਦੇ ਪ੍ਰਿਆਗਰਾਜ 'ਚ ਪ੍ਰਵਾਸੀ ਮਜ਼ਦੂਰਾਂ ਦੀ ਬੱਸ ਪਲਟੀ, 15 ਜ਼ਖਮੀ
ਜਾਣਕਾਰੀ ਲਈ ਦੱਸ ਦਈੇਏ ਕਿ ਬੱਸ ਰਾਜਸਥਾਨ ਤੋਂ ਪੱਛਮੀ ਬੰਗਾਲ ਜਾ ਰਹੀ ਸੀ। ਯੂਪੀ 'ਚ ਸੜਕ ਦੇ ਪਲਟ ਜਾਣ ਕਰਕੇ 15 ਤੋਂ 20 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀ ਲੋਕਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਕਰਾਚੀ: ਰਿਹਾਇਸ਼ੀ ਇਲਾਕੇ 'ਚ ਜਹਾਜ਼ ਹੋਇਆ ਕ੍ਰੈਸ਼, ਪੀਐਮ ਮੋਦੀ ਨੇ ਪ੍ਰਗਟਾਇਆ ਦੁੱਖ
Last Updated : May 23, 2020, 10:36 AM IST