ਬਿਹਾਰ: ਮੁਜ਼ੱਫਰਪੁਰ ਜ਼ਿਲ੍ਹੇ ਦੇ ਕਾਂਤੀ ਥਾਣੇ ਵਿੱਚ ਸ਼ਨੀਵਾਰ ਸਵੇਰੇ ਨੈਸ਼ਨਲ ਹਾਈਵੇ-28 'ਤੇ ਸਕਾਰਪੀਓ ਤੇ ਟਰੈਕਟਰ ਵਿਚਕਾਰ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਤੇ 4 ਜ਼ਖ਼ਮੀ ਹੋ ਗਏ ਹਨ।
ਮੁਜ਼ੱਫਰਪੁਰ: ਸੜਕ ਹਾਦਸੇ ਵਿੱਚ 12 ਦੀ ਮੌਤ, 4 ਜ਼ਖ਼ਮੀ - ਕਾਂਤੀ ਥਾਣਾ ਬਿਹਾਰ
ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਕਾਂਤੀ ਥਾਣੇ ਵਿੱਚ ਸ਼ਨੀਵਾਰ ਸਵੇਰੇ ਨੈਸ਼ਨਲ ਹਾਈਵੇ-28 'ਤੇ ਸਕਾਰਪੀਓ ਤੇ ਟਰੈਕਟਰ ਵਿਚਕਾਰ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਫਾਇਲ ਫ਼ੋਟੋ
ਕਾਂਤੀ ਥਾਣਾ ਦਰੋਗਾ ਸਚਿਦਾਨੰਦ ਸਿੰਘ ਨੇ ਦੱਸਿਆ ਕਿ ਸਾਰੇ ਮ੍ਰਿਤਕ ਮੁਜ਼ੱਫਰਪੁਰ ਜ਼ਿਲ੍ਹੇ ਦੇ ਹਥੌੜੀ ਦੇ ਰਹਿਣ ਵਾਲੇ ਸਨ। ਕਾਂਤੀ ਥਾਣਾ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Last Updated : Mar 7, 2020, 8:17 AM IST