ਹੈਦਰਾਬਾਦ:ਭਾਰਤ ਬਾਇਓਟੈਕ ਨੂੰ 12-18 ਸਾਲ ਦੀ ਉਮਰ ਦੇ ਬੱਚਿਆਂ ਲਈ ਆਪਣੇ ਟੀਕੇ Covaxin ਦੇ ਆਪਾਤਕਾਲੀਨ ਵਰਤੋਂ ਲਈ DCGI ਤੋਂ ਮਨਜ਼ੂਰੀ ਮਿਲ ਗਈ ਹੈ।
ਰਿਪੋਰਟਸ ਦੇ ਮੁਤਾਬਕ ਸਬਜੈਕਟ ਐਕਸਪਰਟ ਕਮੇਟੀ (SEC)ਨੇ ਅਕਤੂਬਰ ਵਿੱਚ DGCI ਨੂੰ ਬੱਚਿਆਂ ਲਈ ਕੋਵੈਕਸੀਨ ਦਾ ਆਪਾਤਕਾਲੀਨ ਵਰਤੋਂ ਦੇਣ ਦੀ ਸਿਫਾਰਿਸ਼ ਕੀਤੀ ਸੀ।