ਬਠਿੰਡਾ:ਬ੍ਰਾਜ਼ੀਲ ਵਿਖੇ ਇਕ ਮਈ ਤੋਂ ਪੰਦਰਾਂ ਮਈ ਤੱਕ ਹੋਣ ਜਾ ਰਹੀ ਡੈੱਫ ਓਲੰਪਿਕ ਖੇਡਾਂ (brazil deaf olympic games) ਲਈ ਬਠਿੰਡਾ ਦੀ ਸ਼੍ਰੇਆ ਸਿੰਗਲਾ ਦੀ ਚੋਣ ਕੀਤੀ ਗਈ ਹੈ (bathinda s shreya singla selected for deaf olympics) ਇੱਥੇ ਦੱਸਣਯੋਗ ਹੈ ਕਿ ਬ੍ਰਾਜ਼ੀਲ ਵਿਖੇ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਦੀਆਂ ਸਿਰਫ ਚਾਰ ਲੜਕਿਆਂ ਨੂੰ ਹੀ ਚੁਣਿਆ ਗਿਆ ਹੈ ਜਿਨ੍ਹਾਂ ਵਿੱਚੋਂ ਸ਼ਰੇਆ ਸਿੰਗਲਾ ਵੀ ਇੱਕ ਹੈ ਇਸ ਮੌਕੇ ਸ਼੍ਰੇਆ ਸਿੰਗਲਾ ਦੇ ਪਰਿਵਾਰਕ ਮੈਂਬਰਾਂ (shreya family is happy)ਨੇ ਚੋਣ ਹੋਣ ਤੇ ਖੁਸ਼ੀ ਮਨਾਈ ਉੱਥੇ ਹੀ ਕਿਹਾ ਕਿ ਇਸ ਰਿਹਾ ਸਿੰਗਲਾ ਦੀ ਮਿਹਨਤ ਹੈ।
ਜਿਸ ਦੀ ਚੋਣ ਬ੍ਰਾਜ਼ੀਲ ਵਿਖੇ ਹੋਣ ਵਾਲੀਆਂ ਡੈਫ ਓਲੰਪਿਕ ਲਈ ਕੀਤੀ ਗਈ ਇਸ ਮੌਕੇ ਰਿਹਾ ਸਿੰਗਲਾ ਨੇ ਕਿਹਾ ਕਿ ਉਹ ਹੁਣ ਤਕ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਖੇਡਾਂ ਵਿੱਚ ਭਾਗ ਲੈ ਚੁੱਕੀ ਹੈ ਸੁਣਨ ਤੋਂ ਅਸਮਰੱਥ ਸ਼ਿਆਮ ਸਿੰਗਲਾ ਮਸ਼ੀਨ ਰਾਹੀਂ ਥੋੜ੍ਹੀ ਬਹੁਤ ਗੱਲਬਾਤ ਸੁਣ ਸਕਦੀ ਹੈ ਸ਼੍ਰੇਆ ਨੇ ਮੁੱਢਲੀ ਸਿੱਖਿਆ ਬਠਿੰਡਾ ਤੋਂ ਹਿੱਸਾ ਹਾਸਲ ਕੀਤੀ ਇਸ ਦੌਰਾਨ ਉਸ ਵੱਲੋਂ ਬੈਡਮਿੰਟਨ ਦੀ ਗੇਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ।
ਬਠਿੰਡਾ (bathinda pride) ਤੋਂ ਹੀ ਦੀਪਕ ਕੋਚ (shreya singla's coach deepak)ਤੋਂ ਆਪਣੀ ਕੋਚ ਜਾਰੀ ਰੱਖੀ ਅਤੇ ਇਸ ਦੌਰਾਨ ਉਸ ਵੱਲੋਂ ਹਰਿਆਣਾ ਦੇ ਬਹਾਦਰਗੜ੍ਹ ਤੋਂ ਵੀ ਕੋਚਿੰਗ ਲਈ ਗਈ ਥੋੜ੍ਹਾ ਸਮਾਂ ਬੈਡਮਿੰਟਨ ਦੀ ਹੈਦਰਾਬਾਦ ਅਕੈਡਮੀ (shreya gets training in hyderabad badminton academy) ਵਿੱਚ ਵੀ ਗੁਜ਼ਾਰਿਆ ਅੱਜ ਉਸ ਦੀ ਭਾਰਤ ਸਰਕਾਰ ਵੱਲੋਂ ਬ੍ਰਾਜ਼ੀਲ ਵਿਖੇ ਹੋਣ ਜਾ ਰਹੀਆਂ ਡੈਫ ਓਲੰਪਿਕ ਖੇਡਾਂ ਲਈ ਚੋਣ ਕੀਤੀ ਗਈ ਹੈ।