ਹੈਦਰਾਬਾਦ:ਸ਼ੋਸਲ ਮੀਡੀਆ ਤੇ ਅਕਸਰ ਕੀ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਸ ਨੂੰ ਦੇਖ ਕੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੀ ਭਾਵਨਾਵਾਂ ਪੈਦਾ ਹੁੰਦੀਆਂ ਹਨ। ਇਸ ਤਰ੍ਹਾਂ ਦਾ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਬਾਬਾ ਤਪੱਸਿਆ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਤਪੱਸਿਆ ਦੌਰਾਨ ਉਸ ਕੋਲ ਇੱਕ ਹਰੇ ਰੰਗ ਦਾ ਕਾਫ਼ੀ ਲੰਬਾ ਸੱਪ ਉਸ ਕੋਲ ਲੱਗੇ ਡੰਡੇ ਉੱਪਰ ਚੜ੍ਹਦਾ ਦਿਖਾਈ ਦੇ ਰਿਹਾ ਹੈ।
ਬਾਬਾ ਕਰ ਰਿਹਾ ਸੀ ਤਪੱਸਿਆ, ਆ ਗਿਆ ਸੱਪ, ਵੇਖੋ ਕੀ ਹੋਇਆ - ਸ਼ੋਸਲ ਮੀਡੀਆ
ਸ਼ੋਸਲ ਮੀਡੀਆ ਤੇ ਅਕਸਰ ਕੀ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਸ ਨੂੰ ਦੇਖ ਕੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੀ ਭਾਵਨਾਵਾਂ ਪੈਦਾ ਹੁੰਦੀਆਂ ਹਨ। ਇਸ ਤਰ੍ਹਾਂ ਦਾ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਬਾਬਾ ਤਪੱਸਿਆ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਤਪੱਸਿਆ ਦੌਰਾਨ ਉਸ ਕੋਲ ਇੱਕ ਹਰੇ ਰੰਗ ਦਾ ਕਾਫ਼ੀ ਲੰਬਾ ਸੱਪ ਉਸ ਕੋਲ ਲੱਗੇ ਡੰਡੇ ਉੱਪਰ ਚੜ੍ਹਦਾ ਦਿਖਾਈ ਦੇ ਰਿਹਾ ਹੈ।
ਬਾਬਾ ਕਰ ਰਿਹਾ ਸੀ ਤਪੱਸਿਆ, ਆ ਗਿਆ ਸੱਪ, ਵੇਖੋ ਕੀ ਹੋਇਆ
ਜਿਸ ਦਾ ਵੀਡੀਓ ਸ਼ੋਸਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕਿਸੇ ਦੇ ਮਨ ਅੰਦਰ ਕਈ ਤਰ੍ਹਾਂ ਦੇ ਵਿਚਾਰ ਪੈਦਾ ਹੁੰਦੇ ਹਨ।
ਇਹ ਵੀ ਪੜੋ:ਜੰਮੂ-ਕਸ਼ਮੀਰ: ਹਾਈਵੇਅ 'ਤੇ ਵਿਸਫੋਟਕ ਮਿਲਿਆ, ਬੰਬ ਨਿਰੋਧਕ ਦਸਤੇ ਨੇ ਕੀਤਾ ਨਾਕਾਮ
Last Updated : Jul 31, 2021, 1:29 PM IST