ਪੱਛਮੀ ਬੰਗਾਲ: ਪਾਣੀਹਾਟੀ ਵਿਚ 506 ਸਾਲ ਪੁਰਾਣੇ ਪਾਣੀਹਤੀ ਡੰਡਾ ਮਹੋਤਸਵ ਮੇਲੇ ਵਿਚ ਦਮ ਘੁਟਣ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਹਰ ਵਿਅਕਤੀ ਦੀ ਉਮਰ 60 ਸਾਲ ਤੋਂ ਵੱਧ ਹੈ ਅਤੇ ਇਸ ਘਟਨਾ ਵਿੱਚ ਘੱਟੋ-ਘੱਟ 15 ਲੋਕ ਬੀਮਾਰ ਹੋ ਗਏ ਸਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ:ਜੋਰਾ 'ਤੇ ਭਾਜਪਾ ਦਾ ਜ਼ਿਮਨੀ ਚੋਣ ਪ੍ਰਚਾਰ, ਘਰ-ਘਰ ਜਾ ਮੰਗੀਆਂ ਵੋਟਾਂ
ਇਹ ਵੀ ਪੜ੍ਹੋ:Pda Demolish Javed Pump House :ਪ੍ਰਯਾਗਰਾਜ ਹਿੰਸਾ ਦੇ ਮਾਸਟਰਮਾਈਂਡ ਦਾ ਘਰ ਬੁਲਡੋਜ਼ਰ ਨਾਲ ਢਾਹਿਆ, ਪ੍ਰਸ਼ਾਸਨ ਦੀ ਕਾਰਵਾਈ