ਪੰਜਾਬ

punjab

ETV Bharat / bharat

ਚਾਰ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ 2023 ਦੀਆਂ ਵੋਟਾਂ ਦੀ ਗਿਣਤੀ ਦੀ ਹਰ ਅਪਡੇਟ ਲਈ ਜੁੜੇ ਰਹੋ ETV Bharat ਨਾਲ - ਰਾਜਸਥਾਨ ਵੋਟਾਂ ਦੀ ਗਿਣਤੀ

ਚਾਰ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਬਾਰੇ ਤਾਜ਼ਾ ਅਪਡੇਟਸ ਲਈ, ETV ਭਾਰਤ ਦੇ ਦਿੱਤੇ ਲਿੰਕ 'ਤੇ ਕਲਿੱਕ ਕਰੋ। (Election 2023 results, Assembly Election 2023)

Assembly Election 2023 Results Update
Assembly Election 2023 Results Update

By ETV Bharat Punjabi Team

Published : Dec 3, 2023, 6:31 AM IST

ਹੈਦਰਾਬਾਦ ਡੈਸਕ:ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 2023 ਲਈ ਵੋਟਾਂ ਦੀ ਗਿਣਤੀ ਅੱਜ ਹੋਣ ਜਾ ਰਹੀ ਹੈ। ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਦੀਆਂ ਵੋਟਾਂ ਦੀ ਗਿਣਤੀ ਐਤਵਾਰ 3 ਦਸੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਤੁਹਾਡਾ ਸਭ ਤੋਂ ਭਰੋਸੇਮੰਦ ਨਿਊਜ਼ ਪੋਰਟਲ ETV ਭਾਰਤ ਵੀ ਵੋਟਾਂ ਦੀ ਗਿਣਤੀ ਦੇ ਪਲ-ਪਲ ਅਪਡੇਟ ਲਿਆ ਰਿਹਾ ਹੈ। ਵੋਟਿੰਗ ਸਬੰਧੀ ਸਾਰੀ ਜਾਣਕਾਰੀ ਲਈ ETV ਭਾਰਤ ਨਾਲ ਜੁੜੇ ਰਹੋ।

ਹੇਠ ਲਿਖੇ ਲਿੰਕਾਂ ਉੱਤੇ ਕੱਲਿਕ ਕਰਕੇ ਜਾਣੋ ਚਾਰਾਂ ਸੂਬਿਆਂ ਦੀ ਲਾਈਵ ਅਪਡੇਟ-

https://www.etvbharat.com/hindi/madhya-pradesh/madhya-pradesh-election-results-2023

ABOUT THE AUTHOR

...view details