ਆਂਧਰਾ ਪ੍ਰਦੇਸ਼/ਅਨਾਕਾਪੱਲੀ: ਪੁਲਿਸ ਨੇ ਅਨਾਕਾਪੱਲੀ ਜ਼ਿਲ੍ਹੇ (Anakapalli District) ਦੇ ਨੱਕਾਪੱਲੀ ਮੰਡਲ ਕਾਗੀਤਾ ਟੋਲ ਪਲਾਜ਼ਾ (Toll Plaza) 'ਤੇ ਹਾਈਵੇਅ 'ਤੇ ਚੱਲ ਰਹੀ ਇੱਕ ਕਾਰ ਤੋਂ 3 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਜਦੋਂ ਪੁਲਿਸ ਨੇ ਟੋਲ ਪਲਾਜ਼ਾ (Toll Plaza) ’ਤੇ ਤਲਾਸ਼ੀ ਲਈ ਤਾਂ ਕਾਰ ਵਿੱਚੋਂ ਤਿੰਨ ਬੈਗ ਨਕਦੀ ਮਿਲੇ ਹਨ।
ਇਹ ਵੀ ਪੜ੍ਹੋ:ਇੱਕ ਕਾਰ ਤੇ ਲਾਰੀ ਦੀ ਟੱਕਰ 'ਚ ਤਿੰਨ ਲੋਕ ਜ਼ਿੰਦਾ ਸੜੇ
ਪੱਛਮੀ ਗੋਦਾਵਰੀ (West Godavari) ਜ਼ਿਲੇ ਦੇ ਤਨੁਕੂ ਦੇ ਰਹਿਣ ਵਾਲੇ ਸ਼੍ਰੀਨਿਵਾਸ ਰਾਓ (Srinivasa Rao) ਨੂੰ ਉਸ ਦੀ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਕਦੀ ਲਿਜਾਣ ਲਈ ਪੁਖਤਾ ਸਬੂਤ ਨਾ ਹੋਣ ਕਾਰਨ ਪੁਲਿਸ ਸਟੇਸ਼ਨ ਲਿਜਾਇਆ ਗਿਆ। ਪੁਲਿਸ ਨੇ ਪਾਇਆ ਕਿ ਨਕਦੀ ਅਨਾਕਾਪੱਲੇ ਦੇ ਵੇਮਰਾਜੂ (Vemraju of Anakapalle) ਤੋਂ ਅਮਲਾਪੁਰਮ ਦੇ ਪਦਮਨਾਭਨ ਲਿਜਾਈ ਜਾ ਰਹੀ ਸੀ।
ਇਹ ਵੀ ਪੜ੍ਹੋ:ਰਿਐਲਿਟੀ ਚੈਕ: ਹਰਿਦੁਆਰ 'ਚ ਰਾਤ ਨੂੰ ਲੱਗ ਜਾਂਦੇ ਹਨ ਬਾਥਰੂਮਾਂ ਨੂੰ ਜਿੰਦੇ
ਤਨੁਕੂ ਸੀਆਈ ਨਰਾਇਣ ਰਾਓ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਗਿਆਨਵਾਪੀ ਵਿਵਾਦ: ਹਿੰਦੂ ਧਿਰ ਦੇ ਵਕੀਲ ਸੁਧੀਰ ਤ੍ਰਿਪਾਠੀ ਨੇ ਦੱਸਿਆ... 3 ਤੋਂ 4 ਫੁੱਟ ਵੱਡਾ ਸ਼ਿਵਲਿੰਗ ਮਿਲਿਆ