ਪੰਜਾਬ

punjab

ETV Bharat / bharat

USA: ਅਲਾਸਕਾ 'ਚ ਰਿਕਟਰ ਪੈਮਾਨੇ 'ਤੇ 8.2 ਮਾਪ ਦਾ ਭੁਚਾਲ, ਸੁਨਾਮੀ ਦੀ ਚਿਤਾਵਨੀ

ਅਮਰੀਕਾ ਦੇ ਅਲਾਸਕਾ ਵਿਚ ਪੇਰੀਵਿਲੇ ਤੋਂ 91 ਕਿਲੋਮੀਟਰ ਦੱਖਣ-ਪੂਰਬ ਵਿਚ ਆਏ 8.2 ਮਾਪ ਦੇ ਭੂਚਾਲ ਤੋਂ ਬਾਅਦ ਅਲਾਸਕਾ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਭੁਚਾਲ, ਸੁਨਾਮੀ ਦੀ ਚਿਤਾਵਨੀ
ਭੁਚਾਲ, ਸੁਨਾਮੀ ਦੀ ਚਿਤਾਵਨੀ

By

Published : Jul 29, 2021, 1:46 PM IST

ਅਲਾਸਕਾ: ਅਲਾਸਕਾ ਦੇ ਪੇਰੀਵਿਲੇ ਤੋਂ 91 ਕਿਲੋਮੀਟਰ ਦੱਖਣ-ਪੂਰਬ ਵਿਚ 8.2 ਮਾਪ ਦੇ ਭੂਚਾਲ ਤੋਂ ਬਾਅਦ ਅਲਾਸਕਾ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਅਮਰੀਕਾ ਦੇ ਨੈਸ਼ਨਲ ਸੁਨਾਮੀ ਚੇਤਾਵਨੀ ਕੇਂਦਰ ਨੇ ਜਾਰੀ ਕੀਤੀ ਹੈ।

ABOUT THE AUTHOR

...view details