ਪੰਜਾਬ

punjab

ETV Bharat / bharat

2 ਹਵਾਈ ਜਹਾਜ਼ਾਂ ’ਤੇ ਪਾਣੀ ਵਾਲਾ ਜਹਾਜ਼, ਦੇਖੋ ਵੀਡੀਓ - The water plane appeared

ਇਸ ਵੀਡੀਓ ਵਿੱਚ 2 ਹਵਾਈ ਜਹਾਜ਼ਾਂ ਦੇ ਉੱਤੇ ਪਾਣੀ ਵਾਲਾ ਜਾਹਜ਼ ਦਿਖਾਈ ਦੇ ਰਿਹਾ ਹੈ। ਜਿਸਨੂੰ 2 ਹਵਾਈ ਜਹਾਜ਼ਾਂ ਦੇ ਉੱਪਰ ਰੱਖ ਕੇ ਦੋਨੋਂ ਜਹਾਜ਼ ਉੱਡਦੇ ਦਿਖਾਈ ਦੇ ਰਹੇ ਹਨ। ਜਿਸਨੂੰ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ।

ਗਜਬ ਵੀਡੀਓ: 2 ਹਵਾਈ ਜਹਾਜਾਂ ਦੇ ਉੱਤੇ, ਪਾਣੀ ਵਾਲਾ ਜਹਾਜ
ਗਜਬ ਵੀਡੀਓ: 2 ਹਵਾਈ ਜਹਾਜਾਂ ਦੇ ਉੱਤੇ, ਪਾਣੀ ਵਾਲਾ ਜਹਾਜ

By

Published : Aug 14, 2021, 1:46 PM IST

ਹੈਦਰਾਬਾਦ:ਅਕਸਰ ਹੀ ਸੋਸ਼ਲ ਮੀਡੀਆ 'ਤੇ ਅਕਸਰ ਹੀ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੇ ਹਨ ਜੋ ਬਹੁਤ ਹੀ ਹੈਰਾਨੀਜਨਕ ਹੁੰਦੇ ਹਨ ਕਿ ਦੇਖਣ ਵਾਲੇ ਦੀਆਂ ਅੱਖਾਂ ਦੇਖਦੀਆਂ ਹੀ ਰਹਿ ਜਾਂਦੀਆਂ ਹਨ। ਇਸੇ ਤਰ੍ਹਾਂ ਦਾ ਹੀ ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਅਜਿਹਾ ਵੀ ਹੋ ਸਕਦਾ ਹੈ।

ਇਸ ਵੀਡੀਓ ਵਿੱਚ 2 ਹਵਾਈ ਜਹਾਜ਼ਾਂ ਦੇ ਉੱਤੇ ਪਾਣੀ ਵਾਲਾ ਜਾਹਜ਼ ਦਿਖਾਈ ਦੇ ਰਿਹਾ ਹੈ। ਜਿਸਨੂੰ 2 ਹਵਾਈ ਜਹਾਜ਼ਾਂ ਦੇ ਉੱਪਰ ਰੱਖ ਕੇ ਦੋਨੋਂ ਜਹਾਜ਼ ਉੱਡਦੇ ਦਿਖਾਈ ਦੇ ਰਹੇ ਹਨ। ਜਿਸਨੂੰ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ।

ਇਸ ਵੀਡੀਓ ਨੂੰ ਦੇਖਣ ਵਾਲਾ ਹਰ ਇਨਸਾਨ ਇਹ ਸੋਚਦਾ ਹੈ ਕਿ ਇੰਨਾ ਵੱਡਾ 'ਤੇ ਇਨ੍ਹਾਂ ਭਾਰਾ ਪਾਣ ਵਾਲਾ ਜਹਾਜ਼ ਕਿਸ ਤਰ੍ਹਾਂ ਹਵਾਈ ਜਹਾਜਾਂ ਦੇ ਉੱਪਰ ਰੱਖਿਆ ਹੋਵੇਗਾ 'ਤੇ ਇਨ੍ਹਾਂ ਭਾਰਾ ਆਸਮਾਨ ‘ਤੇ ਵੀ ਉੱਡਦਾ ਜਾ ਰਿਹਾ ਹੈ।

ਇਹ ਵੀ ਪੜੋ:2000 ਦੇ ਨੋਟ ਲੁਕਾਉਣ ਦੀ ਅਨੋਖੀ ਥਾਂ !

ABOUT THE AUTHOR

...view details