ਪੰਜਾਬ

punjab

ETV Bharat / bharat

ਹੈਰਾਨੀਜਨਕ! ਕੈਮਰੇ ਸਾਹਮਣੇ ਹੀ ਮਹਿਲਾ ਪੱਤਰਕਾਰ ਨਾਲ ਕੀਤੀ ਛੇੜਛਾੜ - reporter for Spectrum News 1

ਹੈਮਲਿਨ ਨੇ ਕਿਹਾ ’ਇੱਕ ਔਰਤ ਦੇ ਰੂਪ ਵਿੱਚ ਫੀਲਡ ਵਿੱਚ ਜਾਣ ਨਾਲ ਅਕਸਰ ਅਜਿਹਾ ਹੁੰਦਾ ਹੈ ਤੇ ਅਜਿਹੀ ਸਥਿਤੀਆਂ ਵਿੱਚ ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖ ਜਾਂਦੇ ਹੋ। ਵੀਡੀਓ ਨੇ ਸਮੱਸਿਆ ਨੂੰ ਵਧੇਰੇ ਮੁਸ਼ਕਲ ਕੀਤਾ ਤੇ ਰਾਹਗੀਰ ਹਮੇਸ਼ਾਂ ਨਸਲੀ ਟਿੱਪਣੀਆਂ ਕਰਦੇ ਹਨ।

ਕੈਮਰੇ ਸਾਹਮਣੇ ਹੀ ਮਹਿਲਾ ਪੱਤਰਕਾਰ ਨਾਲ ਕੀਤੀ ਛੇੜਛਾੜ
ਕੈਮਰੇ ਸਾਹਮਣੇ ਹੀ ਮਹਿਲਾ ਪੱਤਰਕਾਰ ਨਾਲ ਕੀਤੀ ਛੇੜਛਾੜ

By

Published : Jul 24, 2021, 9:53 PM IST

ਚੰਡੀਗੜ੍ਹ: ਔਰਤਾਂ ਨੂੰ ਪਰੇਸ਼ਾਨ ਕਰਨ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਦੀਆਂ ਹਨ ਅਜਿਹੀ ਹੀ ਇੱਕ ਘਟਨਾ ਰਿਪੋਰਟ ਨਾਲ ਵੀ ਵਾਪਰੀ ਹੈ ਜਿਸ ਨੂੰ ਕੈਮਰੇ ਸਾਹਮਣੇ ਹੀ ਵਿਅਕਤੀ ਛੇੜਦਾ ਸਾਹਮਣੇ ਆਇਆ ਹੈ ਤੇ ਇਹ ਸਾਰੀ ਘਟਨਾ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।

ਨਿਊਯਾਰਕ ਵਦੇ ਰੋਚੈਸਟਰ ਵਿੱਚ ਸਪੈਰਟ੍ਰਮ ਨਿਊਜ਼ 1 ਦੀ ਪੱਤਰਕਾਰ ਬ੍ਰਾਇਨਾ ਹੈਂਬਲਿਨ ਨੇ ਆਪਣੇ ਟਵਿਟਰ ਅਕਾਉਂਟ ’ਤੇ ਪਰੇਸ਼ਾਨ ਕਰਨ ਵਾਲੀ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ। ਹੈਮਲਿਨ ਨੇ ਕਿਹਾ ’ਇੱਕ ਔਰਤ ਦੇ ਰੂਪ ਵਿੱਚ ਫੀਲਡ ਵਿੱਚ ਜਾਣ ਨਾਲ ਅਕਸਰ ਅਜਿਹਾ ਹੁੰਦਾ ਹੈ ਤੇ ਅਜਿਹੀ ਸਥਿਤੀਆਂ ਵਿੱਚ ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖ ਜਾਂਦੇ ਹੋ। ਵੀਡੀਓ ਨੇ ਸਮੱਸਿਆ ਨੂੰ ਵਧੇਰੇ ਮੁਸ਼ਕਲ ਕੀਤਾ ਤੇ ਰਾਹਗੀਰ ਹਮੇਸ਼ਾਂ ਨਸਲੀ ਟਿੱਪਣੀਆਂ ਕਰਦੇ ਹਨ।

ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਹੈਂਬਲਿਨ ਇੱਕ ਘਰ ਦੇ ਸਾਹਮਣੇ ਇੱਕ ਖਬਰ ਦੀ ਰਿਪੋਰਟ ਪੇਸ਼ ਕਰਨ ਲਈ ਇੰਤਜ਼ਾਰ ਕਰ ਰਹੀ ਹੈ। ਬਹੁਤ ਸਾਰੇ ਵਿਅਕਤੀ ਬੈਕਗ੍ਰਾਉਂਡ ਵਿੱਚ ਸੁਣੇ ਜਾ ਸਕਦੇ ਹਨ।

ABOUT THE AUTHOR

...view details