Aries horoscope (ਮੇਸ਼)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਲਾਲ ਕੱਪੜੇ
ਪੂਜਾ ਦੀ ਥਾਲੀ 'ਚ ਖ਼ਾਸ : ਪੰਜ ਮੇਵੇ
ਸ਼ਿੰਗਾਰ : ਲਾਲ ਬਿੰਦੀ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 9 ਵਾਰ ਮੰਤਰ ਜਾਪ ਕਰੋ
ॐ महेश्वराय नमः
ਲਾਭ : ਪਤੀ ਨੂੰ ਲੰਬੀ ਉਮਰ ਪ੍ਰਾਪਤ ਹੋਵੇਗੀ।
Taurus Horoscope (ਵ੍ਰਿਸ਼ਭ)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਚਾਂਦੀ ਦੀਆਂ ਝਾਂਜਰਾਂ
ਪੂਜਾ ਦੀ ਥਾਲੀ 'ਚ ਖ਼ਾਸ : ਮੁਸ਼ਕਪੂਰ
ਸ਼ਿੰਗਾਰ : ਮੰਗਲਸੂਤਰ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 6 ਵਾਰ ਮੰਤਰ ਦਾ ਜਾਪ ਕਰੋ
ॐ सम्भवायै नमः
ਲਾਭ : ਪਤੀ ਪਤਨੀ ਵਿਚਾਲੇ ਵਿਵਾਦ ਖ਼ਤਮ ਹੋਣਗੇ।
Gemini Horoscope (ਮਿਥੁਨ)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਹੈਂਡ ਬੈਗ
ਪੂਜਾ ਦੀ ਥਾਲੀ 'ਚ ਖ਼ਾਸ : ਇਲਾਇਚੀ
ਸ਼ਿੰਗਾਰ : ਹਰੀ ਚੂੜੀਆਂ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 5 ਵਾਰ ਮੰਤਰ ਦਾ ਜਾਪ ਕਰੋ
ॐ वामदेवाय नमः
ਲਾਭ : ਪਤੀ ਲਈ ਨੌਕਰੀ ਤੇ / ਤਰੱਕੀ ਦੇ ਯੋਗ
Cancer horoscope (ਕਰਕ)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਮੋਬਾਈਲ
ਪੂਜਾ ਦੀ ਥਾਲੀ 'ਚ ਖ਼ਾਸ : ਮਿਸ਼ਰੀ
ਸ਼ਿੰਗਾਰ : ਹੱਥ ਦੇ ਕੰਗਨ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 11 ਵਾਰ ਮੰਤਰ ਦਾ ਜਾਪ ਕਰੋ
ॐ स्वर्गायै नमः
ਲਾਭ : ਪਤੀ ਨੂੰ ਕੋਰਟ ਕਚਿਹਰੀ ਦੀ ਸਮੱਸਿਆਵਾਂ ਤੋਂ ਨਿਜਾਤ/ ਇਨਸਾਫ਼ ਮਿਲੇਗਾ।
Leo Horoscope (ਸਿੰਘ)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਗੁੱਟ ਦੇ ਪਹਿਨਣ ਵਾਲੀ ਘੜੀ
ਪੂਜਾ ਦੀ ਥਾਲੀ 'ਚ ਖ਼ਾਸ : ਫ਼ਲ
ਸ਼ਿੰਗਾਰ : ਝਾਂਜਰਾਂ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 10 ਵਾਰ ਮੰਤਰ ਦਾ ਜਾਪ ਕਰੋ
ॐ पर्मात्माये नमः
ਲਾਭ : ਲੋਕਾਂ ਦੀ ਈਰਖਾ ਘੱਟ ਹੋਵੇਗੀ।
Virgo horoscope (ਕੰਨਿਆ)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਬ੍ਰੈਸਲੈਟ
ਪੂਜਾ ਦੀ ਥਾਲੀ 'ਚ ਖ਼ਾਸ : ਦੂਰਵਾ
ਸ਼ਿੰਗਾਰ : ਬਿਛੂਏ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 14 ਵਾਰ ਮੰਤਰ ਦਾ ਜਾਪ ਕਰੋ
ॐ सोमायै नमः
ਲਾਭ : ਘਰ 'ਚ ਬਰਕਤ ਹੋਵੇਗੀ/ ਅਚਾਨਕ ਧਨ ਲਾਭ ਹੋਵੇਗਾ।
Libra Horoscope (ਤੁਲਾ)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਚਾਂਦੀ ਦੀ ਅੰਗੂਠੀ
ਪੂਜਾ ਦੀ ਥਾਲੀ 'ਚ ਖ਼ਾਸ : ਗੰਗਾਜਲ
ਸ਼ਿੰਗਾਰ : ਫੁੱਲਾਂ ਦਾ ਗਜ਼ਰਾ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 15 ਵਾਰ ਮੰਤਰ ਦਾ ਜਾਪ ਕਰੋ
ॐ सदाशिवायै नमः
ਲਾਭ : ਸੰਤਾਨ ਦਾ ਸੁਖ ਮਿਲੇਗਾ।
Scorpio Horoscope (ਵ੍ਰਿਸ਼ਚਿਕ)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਗਲੇ ਦਾ ਹਾਰ
ਪੂਜਾ ਦੀ ਥਾਲੀ 'ਚ ਖ਼ਾਸ : ਗੁਲਾਬ ਦੇ ਫੁੱਲ
ਸ਼ਿੰਗਾਰ : ਨੋਜ਼ ਪਿਨ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 9 ਵਾਰ ਮੰਤਰ ਦਾ ਜਾਪ ਕਰੋ
ॐ प्रजापतायै नमः
ਲਾਭ : ਪਤੀ ਪਤਨੀ ਇੱਕ ਦੂਜੇ ਦਾ ਸਨਮਾਨ ਕਰਨਗੇ।
Sagittarius Horoscope (ਧਨੁ)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਚੂੜੀਆਂ
ਪੂਜਾ ਦੀ ਥਾਲੀ 'ਚ ਖ਼ਾਸ : ਚੰਦਨ ਅਗਰਬੱਤੀ
ਸ਼ਿੰਗਾਰ : ਪਰਾਂਦਾ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 12 ਵਾਰ ਮੰਤਰ ਦਾ ਜਾਪ ਕਰੋ
ॐ मृत्यंजय नमः
ਲਾਭ : ਕਾਰੋਬਾਰੀ ਸਮੱਸਿਆ ਦੂਰ ਹੋਵੇਗੀ।
Capricorn Horoscope (ਮਕਰ )
ਪਤੀ ਵੱਲੋਂ ਪਤਨੀ ਨੂੰ ਤੋਹਫਾ : ਕੰਨਾਂ ਦੇ ਝੂਮਕੇ ਜਾਂ ਟੌਪਸ (ear rings)
ਪੂਜਾ ਦੀ ਥਾਲੀ 'ਚ ਖ਼ਾਸ : ਕੇਸਰ
ਸ਼ਿੰਗਾਰ : ਮੋਤੀਆਂ ਦੀ ਮਾਲਾ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 8 ਵਾਰ ਮੰਤਰ ਦਾ ਜਾਪ ਕਰੋ
ॐ रुद्रायै नमः
ਲਾਭ : ਜਿੰਦਗੀ 'ਚ ਆ ਰਹੀ ਰੁਕਾਵਟ ਦੂਰ ਹੋਵੇਗੀ।
Aquarius Horoscope (ਕੁੰਭ)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਨਵਰਤਨ (navratna)
ਪੂਜਾ ਦੀ ਥਾਲੀ 'ਚ ਖ਼ਾਸ : ਚੌਂਲ
ਸ਼ਿੰਗਾਰ : ਪੈਰਾਂ ਹੇਠਾਂ ਕੱਜਲ ਦਾ ਤਿਲਕ ਲਾਓ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 4 ਵਾਰ ਮੰਤਰ ਦਾ ਜਾਪ ਕਰੋ
ॐ शसवतायै नमः
ਲਾਭ : ਪਤੀ ਦਾ ਆਤਮ ਵਿਸ਼ਵਾਸ ਵੱਧੇਗਾ।
Pisces Horoscope (ਮੀਨ)
ਪਤੀ ਵੱਲੋਂ ਪਤਨੀ ਨੂੰ ਤੋਹਫਾ : ਮੇਕਅਪ ਕਿੱਟ ( make -up kit)
ਪੂਜਾ ਦੀ ਥਾਲੀ 'ਚ ਖ਼ਾਸ : ਚੰਦਨ ਦਾ ਟੁੱਕੜਾ
ਸ਼ਿੰਗਾਰ : ਕੁਮਕੁਮ ਦਾ ਤਿਲਕ
ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 7 ਵਾਰ ਮੰਤਰ ਦਾ ਜਾਪ ਕਰੋ
ॐ महादेवायै नमः
ਲਾਭ : ਵਿਦੇਸ਼ ਨਾਲ ਜੁੜੀ ਸਮੱਸਿਆਵਾਂ ਦੂਰ ਹੋਣਗੀਆਂ।
ਕਰਵਾਚੌਥ ਦਾ ਮਹੱਤਵ
ਸਵਾਲ : ਕਰਵਾਚੌਥ ਦਾ ਕਿਸ ਗ੍ਰਹਿ ਨਾਲ ਹੈ ਖ਼ਾਸ ਸਬੰਧ , ਕੀ ਹੈ ਖ਼ਾਸ ਓਪਾਅ
ਜਵਾਬ : ਕਰਵਾਚੌਥ 'ਤੇ ਔਰਤਾਂ ਸ਼ਿੰਗਾਰ ਕਰਦੀਆਂ ਹਨ। ਇਸ ਲਈ ਕਰਵਾਚੌਥ 'ਤੇ ਸ਼ਿੰਗਾਰ ਦਾ ਖ਼ਾਸ ਮਹੱਤਵ ਹੈ।
ਸ਼ਿੰਗਾਰ ਦਾ ਕਾਰਕ ਸ਼ੁੱਕਰ ਗ੍ਰਹਿ ਹੈ- ਕਰਵਾਚੌਥ ਦੇ ਔਰਤਾਂ ਪੂਰਾ ਸ਼ਿੰਗਾਰ ਕਰਨ
ਕੁੰਡਲੀ 'ਚ ਮੁਹੱਬਤ ਤੇ ਵਿਆਹ ਦਾ ਗ੍ਰਹਿ ਸ਼ੁੱਕਰ ਗ੍ਰਹਿ ਹੈ।
ਮੰਤਰ : मंत्र : ॐ शु शुक्राय नमः 6 ਮਾਲਾ
ਮੰਗਲ ਗ੍ਰਹਿ ਕਾਰਕ ਪੇਸ਼ਾ/ ਲੰਬੀ ਉਮਰ, ਪਿਆਰ
ਲਾਲ ਰੰਗ ਦੀ ਬਿੰਦੀ/ ਚੁੰਨੀ / ਲਾਲ ਰੰਗ ਦੇ ਕੱਪੜੇ ਜ਼ਰੂਰ ਪਾਓ।
ਲਾਭ: ਪਤੀ ਦੀ ਉਮਰ ਵੱਧੇਗੀ/ ਪਤੀ ਤੁਹਾਡੇ ਦੀਵਾਨੇ ਹੋਣਗੇ/ ਦੋਹਾਂ ਵਿਚਾਲੇ ਲੰਬੀ ਉਮਰ ਤੱਕ ਪਿਆਰ ਬਰਕਰਾਰ ਰਹੇਗਾ।