ਪੰਜਾਬ

punjab

ETV Bharat / bharat

ਕੱਟੜਾ 'ਚ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਨੇੜੇ ਲੱਗੀ ਅੱਗ - ਸ਼ਾਰਟ ਸਰਕਟ

ਜੰਮੂ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਵਿਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਕੁਦਰਤੀ ਗੁਫਾ ਨੇੜੇ ਸਥਿਤ ਇਕ ਇਮਾਰਤ ਵਿਚ ਮੰਗਲਵਾਰ ਨੂੰ ਅੱਗ ਲੱਗ ਗਈ।

ਜੰਮੂ ਦੇ ਕੱਟੜਾ 'ਚ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਨੇੜੇ ਲੱਗੀ ਅੱਗ
ਜੰਮੂ ਦੇ ਕੱਟੜਾ 'ਚ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਨੇੜੇ ਲੱਗੀ ਅੱਗ

By

Published : Jun 8, 2021, 8:11 PM IST

ਜੰਮੂ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਕੱਟੜਾ ਵਿਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਕੁਦਰਤੀ ਗੁਫਾ ਨੇੜੇ ਸਥਿਤ ਇਕ ਇਮਾਰਤ ਵਿਚ ਮੰਗਲਵਾਰ ਨੂੰ ਅੱਗ ਲੱਗ ਗਈ। ਸ਼੍ਰੀਨ ਬੋਰਡ ਦੇ ਸੀਈਓ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।

ਜੰਮੂ ਦੇ ਕੱਟੜਾ 'ਚ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਨੇੜੇ ਲੱਗੀ ਅੱਗ

ਰਿਪੋਰਟਾਂ ਅਨੁਸਾਰ ਅੱਗ ਅੱਜ ਸ਼ਾਮ ਕਰੀਬ ਚਾਰ ਵਜੇ ਬਿਜਲੀ ਦੀ ਮੁੱਖ ਸਪਲਾਈ ਵਿੱਚ ਸ਼ਾਰਟ ਸਰਕਟ (Short circuit) ਕਾਰਨ ਲੱਗੀ ਹੈ। ਗਨੀਮਤ ਰਹੀ ਕਿ ਕਿਸੇ ਜਾਨੀ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ।

ਇਹ ਵੀ ਪੜ੍ਹੋ : ਰਿਹਾਇਸ਼ੀ ਇਲਾਕੇ ਦੇ ਕਚਰਾ ਪਲਾਂਟ ਨੂੰ ਲੱਗੀ ਭਿਆਨਕ ਅੱਗ

ABOUT THE AUTHOR

...view details