ਪੰਜਾਬ

punjab

ETV Bharat / bharat

ਬੁੱਧ ਵਿਹਾਰ ਇਲਾਕੇ ਦੇ ਘਰ 'ਚ ਲੱਗੀ ਅੱਗ, 4 ਝੁਲਸੇ - ਬੁੱਧ ਵਿਹਾਰ

ਬੁੱਧ ਵਿਹਾਰ ਇਲਾਕੇ ਵਿੱਚ ਸਵੇਰੇ 6:30 ਵਜੇ ਇੱਕ ਘਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਸਮੇਂ ਘਰ ਵਿੱਚ ਚਾਰ ਲੋਕ ਮੌਜੂਦ ਸਨ ਜੋ ਬੁਰੀ ਤਰ੍ਹਾਂ ਝੁਲਸੇ ਗਏ। ਸੂਚਨਾ ਮਿਲਣ ਤੇ ਦਮਕਾਲੀ ਕਰਮੀ ਘਟਨਾ ਸਥਾਨ ਤੇ ਪਹੁੰਚੇ ਅਤੇ ਉਹ ਵੀ ਅੱਗ ਦੀ ਝਪੇਟ ਵਿੱਚ ਆ ਗਏ।

ਬੁੱਧ ਵਿਹਾਰ ਇਲਾਕੇ ਦੇ ਘਰ 'ਚ ਲੱਗੀ ਅੱਗ 4 ਝੁਲਸੇ
ਬੁੱਧ ਵਿਹਾਰ ਇਲਾਕੇ ਦੇ ਘਰ 'ਚ ਲੱਗੀ ਅੱਗ 4 ਝੁਲਸੇ

By

Published : Jul 3, 2021, 1:14 PM IST

ਨਵੀਂ ਦਿੱਲੀ: ਬੁੱਧ ਵਿਹਾਰ ਇਲਾਕੇ ਵਿੱਚ ਸਵੇਰੇ 6:30 ਵਜੇ ਇੱਕ ਘਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਸਮੇਂ ਘਰ ਵਿੱਚ ਚਾਰ ਲੋਕ ਮੌਜੂਦ ਸਨ ਜੋ ਬੁਰੀ ਤਰ੍ਹਾਂ ਝੁਲਸੇ ਗਏ। ਸੂਚਨਾ ਮਿਲਣ ਤੇ ਦਮਕਾਲੀ ਕਰਮੀ ਘਟਨਾ ਸਥਾਨ ਤੇ ਪਹੁੰਚੇ ਅਤੇ ਉਹ ਵੀ ਅੱਗ ਦੀ ਝਪੇਟ ਵਿੱਚ ਆ ਗਏ। ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਇਆ ਗਿਆ ,ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਮੌਕੇ ਤੇ ਪਹੁੰਚੀਆਂ ਦਮਕਲ ਦੀਆਂ 5 ਗੱਡੀਆਂ ਅੱਗ ਬੁਝਾਉਣ 'ਚ ਜੂਟੀਆਂ ਹੋਈਆਂ ਹਨ।

ਬੁੱਧ ਵਿਹਾਰ ਇਲਾਕੇ ਦੇ ਘਰ 'ਚ ਲੱਗੀ ਅੱਗ 4 ਝੁਲਸੇ

ਦਮਕਲਾਂ ਦੀਆਂ 4 ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ

ਸਵੇਰੇ 6:30 ਵਜੇ ਦਮਕਲ ਨੂੰ ਬੁੱਧ ਵਿਹਾਰ ਖੇਤਰ ਵਿੱਚ ਘਰ 'ਚ ਅੱਗ ਲੱਗਣ ਦੀ ਸੂਚਨਾ ਮਿਲੀ। ਉਸੇ ਸਮੇਂ 4 ਗੱਡੀਆਂ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਵਿੱਚ ਜੂਟ ਗਈਆਂ ਪਰ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਜਿਸ ਵਿੱਚ ਪਰਿਵਾਰ ਦੇ ਤਿੰਨ ਤੋਂ ਚਾਰ ਲੋਕ ਝੁਲਸ ਗਏ ਸਨ। ਨਵੀਨ ਨਾਮ ਦਾ ਇੱਕ ਦਮਕਲ ਕਰਮੀ ਵੀ ਅੱਗ ਦੀ ਝਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸਿਆ ਗਿਆ ਪਰ ਹੁਣ ਉਹ ਖ਼ਤਰੇ ਤੋਂ ਬਾਹਰ ਹੈ।

ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜੋ:Mr Perfectionist's ਦਾ ਟੁੱਟਿਆ ਵਿਆਹ : ਆਮਿਰ ਖਾਨ ਨੇ ਦੂਜੀ ਪਤਨੀ ਕਿਰਨ ਰਾਵ ਨੂੰ ਦਿੱਤਾ ਤਲਾਕ

ABOUT THE AUTHOR

...view details