ਹੈਦਰਾਬਾਦ: ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੋ ਕੁੜੀਆਂ ਅਤੇ ਇੱਕ ਕੁੱਤਾ ਨਜ਼ਰ ਆ ਰਿਹਾ ਹੈ। ਕੁੜੀਆਂ ਕਸਰਤ ਕਰ ਰਹੀਆਂ ਹਨ। ਉਨ੍ਹਾਂ ਦੇ ਨਾਲ-ਨਾਲ ਕੁੱਤਾ ਵੀ ਨਕਲ ਕਰਕੇ ਕਸਰਤ ਕਰ ਰਿਹਾ ਹੈ।
2 ਕੁੜੀਆਂ ਅਤੇ 1 ਕੁੱਤਾ, ਗ਼ਜ਼ਬ ਵੀਡੀਓ ! - Shoshal Media
ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੋ ਕੁੜੀਆਂ ਅਤੇ ਇੱਕ ਕੁੱਤਾ ਨਜ਼ਰ ਆ ਰਿਹਾ ਹੈ। ਕੁੜੀਆਂ ਕਸਰਤ ਕਰ ਰਹੀਆਂ ਹਨ।
2 ਕੁੜੀਆਂ ਅਤੇ 1 ਕੁੱਤਾ, ਗ਼ਜ਼ਬ ਵੀਡੀਓ !2 ਕੁੜੀਆਂ ਅਤੇ 1 ਕੁੱਤਾ, ਗ਼ਜ਼ਬ ਵੀਡੀਓ !
ਪਿਆਰਾ ਕੁੱਤੇ ਅਤੇ ਕੁੜੀਆਂ ਦਾ 10 ਸੈਕਿੰਡ ਦਾ ਇਹ ਵੀਡੀਓ ਲਗਪਗ 70,000 ਲੋਕਾਂ ਨੇ ਦੇਖਿਆ ਹੈ। ਇਸ ਛੋਟੀ ਜਿਹੀ ਕਲਿੱਪ ਨੂੰ ਬਹੁਤ ਲੋਕਾਂ ਨੇ ਰੀਟਵੀਟ ਕੀਤਾ। ਇਸ ਵੀਡੀਓ ਕਲਿੱਪ ਤੇ ਲੋਕ ਪ੍ਰਤੀਕਿਰਿਆ ਵੀ ਦੇ ਰਹੇ ਹਨ। ਕਸਰਤ ਕਰਨ ਵਾਲੇ ਦੋਸਤ ਸਭ ਤੋਂ ਵਧੀਆ ਹਨ, ”ਪੋਸਟ ਦੇ ਕੈਪਸ਼ਨ ਵਿੱਚ "ਕਸਰਤ ਕਰਨ ਵਾਲੇ ਦੋਸਤ ਸਭ ਤੋਂ ਵਧੀਆ ਹਨ" ਲਿਖਿਆ ਹੈ।
ਇਹ ਵੀ ਪੜ੍ਹੋ :- HAPPY BIRTHDAY: 'ਤੁਨਕ ਤੁਨਕ ਤੁਨ' ਨਾਲ ਦੁਨਿਆਂ 'ਚ ਮਸ਼ਹੂਰ ਹੋਏ ਦਲੇਰ ਮਹਿੰਦੀ