ਨਵੀਂ ਦਿੱਲੀ: ਕੜਾਕੇ ਦੀ ਠੰਢ 'ਚ , ਮੀਂਹ 'ਚ, ਹਨੇਰੀ 'ਚ ਕਿਸਾਨਾਂ ਖੇਤੀ ਕਾਨੂੰਨਾਂ ਦੇ ਵਿਰੁੱਧ ਹੋਏ ਹਨ। ਇਸ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਇਹ ਦਾਅਵਾ ਕੀਤਾ ਹੈ ਅੰਦੋਲਨ 'ਚ 11 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਪਰ ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ।
ਰਾਹੁਲ ਗਾਂਧੀ ਦਾ ਟਵੀਟ

ਸਾਬਕਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਰ ਕਰ ਲਿਖਿਆ," ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਭਰਾਵਾਂ ਨੂੰ ਹੋਰ ਕਿੰਨੀ ਆਹੁਤੀ ਦੇਣੀ ਹੋਵੇਗੀ।
ਕਾਂਗਰਸ ਦੇ ਮੁੱਖ ਬੁਲਾਰੇ ਦਾ ਟਵੀਟ
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ 'ਚ ਖ਼ਬਰ ਸਾਂਝਿਆਂ ਕਰਦੇ ਲਿਖਿਆ,"ਬੀਤੇ 17 ਦਿਨਾਂ 'ਚ 11 ਕਿਸਾਨ ਭਰਾਵਾਂ ਦੀ ਸ਼ਹਾਦਤ ਤੋਂ ਬਾਅਦ ਵੀ ਕੇਂਦਰ ਸਰਕਾਰ ਦਿਲ ਨਹੀਂ ਪਸੀਜ ਰਿਹਾ। ਉਹ ਅਜੇ ਵੀ ਅੰਨਦਾਤਾ ਨਾਲ ਨਹੀਂ, ਧਨਦਾਤਾ ਨਾਲ ਕਿਉਂ ਖੜ੍ਹੀ ਹੈ? ਦੇਸ਼ ਜਾਨਣਾ ਚਾਹੁੰਦਾ ਹੈ-'ਰਾਜਧਰਮ ਵੱਡਾ ਜਾਂ ਰਾਜਹੱਠ'