ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸ਼ਾਨਦਾਰ ਗਾਇਕਾ ਹੈ।. ਕੌਰ ਬੀ ਇਸ ਸਮੇਂ ਆਪਣੇ ਆਉਣ ਵਾਲੇ ਨਵੇਂ ਗੀਤ ਨੂੰ ਲੈ ਕੇ ਚਰਚਾ ਵਿੱਚ ਹੈ।. ਇਸ ਗੀਤ ਦੀ ਰਿਲੀਜ਼ ਮਿਤੀ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।. ਇਸ ਤੋਂ ਪਹਿਲਾਂ ਕੌਰ ਬੀ ਨੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ।. ਇਹਨਾਂ ਫੋਟੋਆਂ ਵਿੱਚ ਕੌਰ ਬੀ ਨੇ ਲਾਲ ਰੰਗ ਦੀ ਡਰੈੱਸ ਪਾਈ ਹੋਈ ਹੈ।. ਇਹਨਾਂ ਫੋਟੋਆਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।. ਕੌਰ ਬੀ ਸ਼ੋਸ਼ਲ ਮੀਡੀਆ ਉਤੇ ਕਾਫੀ ਐਕਵਿਟ ਰਹਿੰਦੀ ਹੈ।. ਕੌਰ ਬੀ ਨੂੰ ਇੰਸਟਾਗ੍ਰਾਮ ਉਤੇ 4 ਮਿਲੀਅਨ ਤੋਂ ਜਿਆਦਾ ਲੋਕ ਪਸੰਦ ਕਰਦੇ ਹਨ।. ਕੌਰ ਬੀ. ਕੌਰ ਬੀ