ਨੀਰੂ ਬਾਜਵਾ ਪਾਲੀਵੁੱਡ ਦੀ ਸ਼ਾਨਦਾਰ ਅਦਾਕਾਰਾ ਹੈ।. ਨੀਰੂ ਬਾਜਵਾ ਇਸ ਸਮੇਂ ਦਿਲਜੀਤ ਦੁਸਾਂਝ ਨਾਲ ਫਿਲਮ ਨੂੰ ਲੈ ਕੇ ਚਰਚਾ ਵਿੱਚ ਹੈ।. ਹੁਣ ਇਸ ਕੁਈਨ ਨੇ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ।. ਇਹਨਾਂ ਤਸਵੀਰਾਂ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਅਦਾਕਾਰਾ ਨੇ ਲਾਲ ਫੁੱਲਾਂ ਵਾਲੀ ਸਾੜੀ ਪਾਈ ਹੋਈ ਹੈ।. ਨੀਰੂ ਬਾਜਵਾ ਦੀ ਪੰਜਾਬੀ ਸਿਨੇਮਾ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਹੈ।. ਨੀਰੂ ਬਾਜਵਾ ਆਏ ਦਿਨ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।. ਨੀਰੂ ਬਾਜਵਾ ਨੇ ਨਵੀਆਂ ਫੋਟੋਆਂ ਵਿੱਚ ਹਲਕਾ-ਹਲਕਾ ਮੇਕਅੱਪ ਕੀਤਾ ਹੋਇਆ ਹੈ।. ਨੀਰੂ ਬਾਜਵਾ ਸ਼ੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਹੈ।. ਨੀਰੂ ਬਾਜਵਾ ਦੀਆਂ ਤਸਵੀਰਾਂ ਨੂੰ ਮਿੰਟਾਂ ਵਿੱਚ ਕਈ ਲੱਖਾਂ ਲਾਈਕਸ ਮਿਲ ਜਾਂਦੇ ਹਨ।. ਨੀਰੂ ਬਾਜਵਾ ਦੀਆਂ ਸ਼ਾਨਦਾਰ ਤਸਵੀਰਾਂ।. ਨੀਰੂ ਬਾਜਵਾ