1 ਮਈ ਤੋਂ ਕੰਮ ਕਰੇਗਾ ਪੰਜਾਬ ਤੇ ਹਰਿਆਣਾ ਹਾਈ ਕੋਰਟ - high court will be working from 1st may
🎬 Watch Now: Feature Video

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੋਰੋਨਾ ਵਾਇਰਸ ਦੇ ਚੱਲਦੇ ਇਹ ਫੈਸਲਾ ਦਿੱਤਾ ਗਿਆ ਹੈ ਹਾਲਾਂਕਿ ਕੋਰਟ ਵੱਲੋਂ ਇਨ੍ਹਾਂ ਤਾਰੀਕਾਂ ਵਿਚ ਆਉਣ ਵਾਲੇ ਮਾਮਲਿਆਂ ਦੀ ਮਿਸਿੰਗ ਦੇ ਲਈ ਤਾਰੀਕਾਂ ਵੀ ਐਲਾਨੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਹਾਈਕੋਰਟ ਦੇ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਲਈ ਕਿਹਾ ਗਿਆ ਸੀ ਤੇ ਹੁਣ ਵੀ 15 ਤੋਂ 30 ਅਪ੍ਰੈਲ ਤੱਕ ਉਨ੍ਹਾਂ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਵੀ ਕਰਨਾ ਹੈ ਪਰ ਉਹ ਆਪਣਾ ਸਟੇਸ਼ਨ ਜਾਂ ਵਰਕਿੰਗ ਪਲੇਸ ਬਿਨਾਂ ਆਪਣੇ ਸੀਨੀਅਰ ਨੂੰ ਦੱਸੇ ਨਹੀਂ ਛੱਡ ਸਕਦੇ ਇਹ ਨਿਰਦੇਸ਼ ਹਾਈ ਕੋਰਟ ਵੱਲੋਂ ਕਰਮਚਾਰੀਆਂ ਨੂੰ ਦਿੱਤੇ ਗਏ ਹਨ।