ਆਟੋ ਚਾਲਕ ਦਾ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਅਨੌਖਾ ਤਰੀਕਾ - Auto driver paid tribute to pulwama martyrs
🎬 Watch Now: Feature Video

ਪੁਲਵਾਮਾ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਲੀ ਸ਼ਰਧਾਂਜਲੀ ਭੇਟ ਕਰਨ ਲਈ ਪਠਾਨਕੋਟ ਦੇ ਇੱਕ ਆਟੋ ਚਾਲਕ ਵੱਲੋਂ ਇੱਕ ਵਖਰਾ ਉਪਰਾਲਾ ਕੀਤਾ ਗਿਆ। ਆਟੋ ਚਾਲਕ ਨੇ ਆਪਣੇ ਆਟੋ ਉੱਪਰ ਪੋਸਟਰ ਲਾ ਕੇ ਲੋਕਾਂ ਨੂੰ ਪੁਲਵਾਮਾ ਹਮਲੇ ਵਿੱਚ ਸ਼ਹਿਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਵਾਇਆ। ਨੌਜਵਾਨ ਲੋਕਾਂ ਨੂੰ ਮੁਫ਼ਤ ਸਫ਼ਰ ਕਰਵਾ ਰਿਹਾ ਹੈ। ਤੁਸੀਂ ਵੀ ਸੁਣੋ ਲੋਕਾਂ ਦਾ ਇਸ ਨੌਜਵਾਨ ਬਾਰੇ ਕੀ ਕਹਿਣਾ ਹੈ।