ਸਕੂਲ ਵਿੱਚ ਚੋਰਾਂ ਨੇ ਕੀਤਾ 4 ਲੱਖ ਦਾ ਸਮਾਨ ਚੋਰੀ, ਮੀਡ ਡੇ ਮੀਲ ਦੇ ਭਾਂਡੇ ਵੀ ਲੈ ਗਏ ਚੋਰ - Tuto Majara village of Hoshiarpur news in punjabi
🎬 Watch Now: Feature Video

ਹੁਸ਼ਿਆਰਪੁਰ ਬਲਾਕ ਮਾਹਿਲਪੁਰ ਦੇ ਪਿੰਡ ਟੂਟੋ ਮਜਾਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਅਣਪਛਾਤੇ ਚੋਰਾਂ ਵੱਲੋਂ ਚਾਰ ਲੱਖ ਦੇ ਕਰੀਬ ਸਮਾਨ ਚੋਰੀ ਕਰਕੇ ਲੈ The thief stole 4 lakhs worth of goods in the school ਗਏ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਟੂਟੋਮਜਾਰਾ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10 ਵਜੇ ਦੇ ਕਰੀਬ ਬਾਬੂ ਦਾ ਫੋਨ ਆਇਆ ਕਿ ਸਕੂਲ ਵਿੱਚ ਚੋਰੀ ਹੋ ਗਈ ਹੈ।
Last Updated : Feb 3, 2023, 8:38 PM IST