ETV Bharat / state

ਖ਼ਡੂਰ ਸਾਹਿਬ 'ਚ ਮਨਾਇਆ ਗਿਆ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੂਰਬ

ਖ਼ਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੂਰਬ ਸੰਗਤਾਂ ਵਲੋਂ ਬੜੇ ਵੀ ਅਦਬ ਸਤਕਾਰ ਨਾਲ ਮਨਾਇਆ ਗਿਆ।

ਖ਼ਡੂਰ ਸਾਹਿਬ
author img

By

Published : May 5, 2019, 1:34 PM IST

ਤਰਨ ਤਾਰਨ: ਖ਼ਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਵਿਸ਼ੇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪੰਰਤ ਧਾਰਮਿਕ ਦੀਵਾਨ ਸਜਾਏ ਗਏ।

ਵੀਡੀਓ

ਇਸ ਮੌਕੇ ਸੰਗਤਾਂ ਵਲੋਂ ਗੁਰੁ ਸਾਹਿਬ ਦੇ ਪ੍ਰਕਾਸ਼ ਦਿਹਾੜੇ 'ਤੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚਲਣਾ ਚਾਹੀਦਾ ਹੈ। ਉਥੇ ਹੀ ਸਰਕਾਰਾਂ ਨੂੰ ਵੀ ਸਕੂਲਾਂ ਵਿੱਚ ਧਾਰਮਿਕ ਸਿੱਖਿਆਂ ਦੇ ਕੇ ਨੌਜਵਾਨਾਂ ਨੂੰ ਧਰਮ ਨਾਲ ਜੋੜਨ ਦਾ ਉਪਰਾਲਾ ਕਰਨ ਚਾਹੀਦਾ ਹੈ।

ਦੱਸ ਦਈਏ, ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1507 ਨੂੰ ਜਿਲ੍ਹਾਂ ਮੁਕਤਸਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਮਾਤਾ ਦਇਆਂ ਕੌਰ ਤੇ ਪਿਤਾ ਫੇਰੂ ਮੱਲ ਦੇ ਘਰ ਹੋਇਆ। ਗੁਰੂ ਸਾਹਿਬ ਨੇ ਆਪਣੀ ਗੁਰਿਆਈ ਦੇ ਲਗਭਗ 12 ਸਾਲ 9 ਮਹੀਨੇ 17 ਦਿਨ ਖ਼ਡੂਰ ਸਾਹਿਬ ਵਿੱਚ ਰਹਿ ਕੇ ਬਤੀਤ ਕੀਤੇ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਦੀ ਸਥਾਪਨਾ ਕੀਤੀ ਤੇ ਉਨ੍ਹਾਂ ਨੇ ਲੰਗਰ ਤੇ ਸੰਗਤ ਤੇ ਪੰਗਤ ਦੀ ਪ੍ਰਥਾ ਵੀ ਚਲਾਈ।

Name-Pawan Sharma Tarn Taran     5-5-19
Download link 

https://we.tl/t-dc2Lf34mbx

ਸਟੋਰੀ ਨਾਮ-ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਪੂਰਵ ਦੁਨਿਆਂ ਭਰ ਵਿੱਚ ਮਨਾਇਆ ਗਿਆ ਅਦਬ ਸਤਿਕਾਰ ਨਾਲ
ਐਕਰ-ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਪੂਰਵ ਦੁਨਿਆਂ ਭਰ ਵਿੱਚ ਪੂਰਨ ਗੁਰ ਮਰਯਾਦਾ ਅਤੇ ਅਦਬ ਸਤਿਕਾਰ ਨਾਲ ਮਨਾਇਆਂ ਗਿਆ ਇਸ ਮੋਕੇ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਵਿਸ਼ੇਸ ਸਮਾਗਮ ਦਾ ਅਯੋਜਨ ਕੀਤਾ ਗਿਆ ਇਸ ਮੋਕੇ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪੰਰਤ ਕੀਰਤਨ ਦਰਬਾਰ ਦਾ ਅਯੋਜਨ ਕੀਤਾ ਗਿਆ ਗੋਰੱਤਲਬ ਹੈ ਗੁਰੂ ਸਾਹਿਬ ਜੀ ਦਾ ਜਨਮ ੩੧ ਮਾਰਚ ੧੫੦੪ ਨੂੰ ਜਿਲ੍ਹਾਂ ਮੁਕਤਸਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਮਾਤਾ ਦਇਆਂ ਕੋਰ ਅਤੇ ਪਿਤਾ ਫੇਰੂ ਮੱਲ ਦੇ ਘਰ ਹੋਇਆਂ ਸੀ ਗੁਰੂ ਸਾਹਿਬ ਨੇ ਆਪਣੀ ਗੁਰਿਆਈ ਦਾ ਲੱਗਭੱਗ ਪੂਰਾ ਸਮਾਂ ੧੨ ਸਾਲ ੯ ਮਹੀਨੇ ੧੭ ਦਿਨ ਖਡੂਰ ਸਾਹਿਬ ਵਿੱਚ ਰਹਿਕੇ ਗੁਰੂ ਨਾਨਕ ਸਾਹਿਬ ਜੀ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਮਾਨਵਤਾ ਨੂੰ ਅੱਗੇ ਤੋਰਨ ਲਈ ਬਤੀਤ ਕੀਤਾ

ਵਾਈਸ ਉਵਰ-ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਜਿਹਨਾਂ ਦਾ ਅਵਤਾਰ ਪੂਰਵ ਅੱਜ ਦੁਨਿਆਂ ਭਰ ਵਿੱਚ ਪੂਰਨ ਗੁਰੂ ਮਰਯਾਦਾ ਅਤੇ ਅਦਬ ਸਤਿਕਾਰ ਨਾਲ ਮਨਾਇਆਂ ਗਿਆ ਇਸ ਮੋਕੇ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਸਮਾਗਮ ਦਾ ਅਯੋਜਨ ਕੀਤਾ ਗਿਆਂ ਇਸ ਮੋਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਉਪਰੰਤ ਕੀਰਤਨ ਦਰਬਾਰ ਦਾ ਅਯੋਜਨ ਕੀਤਾ ਗਿਆਂ ਗੋਰਤੱਲਬ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ੩੧ ਮਾਰਚ ੧੫੦੪ ਈ: ਨੂੰ ਜਿਲ੍ਹਾਂ ਮੁਕਤਸਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਮਾਤਾ ਦਇਆਂ ਕੋਰ ਤੇ ਪਿਤਾ ਫੇਰੂ ਮੱਲ ਦੈ ਘਰ ਹੋਇਆਂ ਸੀ ਇਤਿਹਾਸਕ ਜਿਕਰ ਹੈ ਕਿ ਬਾਬਰ ਦੇ ਹਮਲਿਆ ਸਮੇ ਮੱਤੇ ਦੀ ਸਰਾਂ ਉਜੜ ਗਈ ਅਤੇ ਆਪਣੇ ਪਿਤਾ ਫੇਰੂ ਮੱਲ ਦੇ ਨਾਲ ਆਪਣੀ ਧਰਮ ਦੀ ਭੈਣ ਬੀਬੀ ਵਿਰਾਈ ਜੀ ਦੇ ਪਿੰਡ ਖਡੂਰ ਸਾਹਿਬ ਵਿਖੇ ਆਕੇ ਵੱਸ ਗਏ ਇਥੇ ਹੀ ਆਪ ਜੀ ਦੀ ਸ਼ਾਦੀ ੧੫੧੯ ਈ: ਵਿੱਚ ਬੀਬੀ ਖੀਵੀ ਜੀ ਨਾਲ ਹੋਇਆਂ ਜਿਸਦੀ ਕੁੱਖੋ ਦੋ ਸਪੁੱਤਰਾਂ ਭਾਈ ਦਾਸ਼ੂ ਅਤੇ ਭਾਈ ਦਾਤੂ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਨੇ ਜਨਮ ਲਿਆਂ ਇਤਿਹਾਸ ਅਨੁਸਾਰ ਗੁਰੂ ਸਾਹਿਬ ਆਪਣੇ ਆਪਨੂੰ ਮਨਾਸਿਕ ਅਤੇ ਆਤਮਿਕ ਤੋਰ ਤੇ ਖੁੰਝਿਆਂ ਖੁੰਝਿਆਂ ਮਹਿਸੂਸ ਕਰਦੇ ਸਨ ਅਮ੍ਰਿਤ ਵੇਲੇ ਗੁਰੂ ਘਰ ਦੇ ਅਨਿਨ ਸੇਵਕ ਭਾਈ ਜੋਧ ਜੀ ਦੇ ਮੁੱਖੋ ਆਸਾ ਦੀ ਵਾਰ ਦੀ ੨੧ ਪਉੜੀ ਜਿਤ ਸੇਵਿਐ ਸੁਖੁ ਪਾਈਐ ਸੋ ਸਾਹਿਬ ਸਦਾ ਸਮਾਲੀਐ ਸੁਣਨ ਦਾ ਸਭਾਗ ਪਰਾਪਤ ਹੋਇਆਂ ਆਪ ਅਮ੍ਰਿਤ ਰਸ ਤੋ ਪ੍ਰਭਾਵਿਤ ਹੋਕੇ ਗੁਰੂ ਨਾਨਕ ਸਾਹਿਬ ਪਾਸ ਕਰਤਾਰਪੁਰ ਪਹੁੰਚੇ ਤਾਂ ਪਾਰਖੂ ਦ੍ਰਿਸ਼ਟੀ ਚੋ ਨਿਸਚਿਤ ਪਛਾਣ ਕਰਾਉਣ ਉਪਰੰਤ ਆਪ ਕੁਝ ਲੈਣ ਜੋਗੇ ਹੋ ਗਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਛਾਤੀ ਨਾਲ ਲਗਾਉਦਿਆਂ ਜੋਤ ਤੋ ਜੋਤ ਰੂਪਮਾਨ ਕਰ ਦਿੱਤੀ ੧੫੩੯ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਨੂੰ ਗੁਰਆਈ ਗੱਦੀ ਸੋਪ ਕੇ ਖਡੂਰ ਸਾਹਿਬ ਜਾਣ ਦਾ ਹੁਕਮ ਦਿੱਤਾ ਗੁਰੂ ਜੀ ਹੁਕਮਾਂ ਤੇ ਆਪ ਜੀ ਨੇ  ਖਡੂਰ ਸਾਹਿਬ ਵਿਖੇ ਰਹਿਕੇ ਗੁਰੂ ਸਾਹਿਬ ਹੀ ਦੇ ਜੋਤ ਦੇ ਚਾਨੰਨ ਨੂੰ ਅੱਗੇ ਵਧਾਇਆਂ ਉਥੇ ਹੀ ਆਪਣੇ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਮੱਲ ਅਖਾੜੇ ਦੀ ਸਿਰਜਨਾਂ ਕੀਤੀ ਗੁਰੂ ਸਾਹਿਬ ਨੇ ਗੁਰਬਾਣੀ ਲਿਪੀ ਨੂੰ ਗੁਰਬਾਣੀ ਦੀਆਂ ਲੋੜਾਂ ਅਨੁਸਾਰ ਸੋਧ ਸਵਾਰ ਕੇ ਇਸਦਾ ਵਿਕਾਸ ਅਤੇ ਪ੍ਰਚਾਰ ਕੀਤਾ  ਅਤੇ ਬੱਚਿਆ ਲਈ ਬਾਲ ਬੋਧ ਤਿਆਰ ਕਰਵਾਏ ਜਿਥੇ ਗੁਰੂ ਸਾਹਿਬ ਨੇ ਗੁਰਬਾਣੀ ਦੀਆਂ ਕਈ ਪੋਥੀਆਂ ਲਿਖਵਾਈਆਂ ਉਥੇ ਗੁਰੂ ਨਾਨਕ ਦੇਵ ਜੀ ਅਤੇ ਕਈ ਭਗਤਾਂ ਦੀ ਬਾਣੀ ਨੂੰ ਇੱਕਤਰ ਕੀਤਾ ਗਿਆਂ  ਉਹਨਾਂ ਦੇ ਅਵਤਾਰ ਪੂਰਵ ਮੋਕੇ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਪ੍ਰਚਾਰਕ ਸਰਬਜੀਤ ਸਿੰਘ  ਨੇ ਦੱਸਿਆਂ ਕਿ ਅੱਜ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਦਿਨ ਮਨਾਇਆਂ ਜਾ ਰਿਹਾ ਏ ਉਹਨਾਂ ਨੇ ਲੋਕਾਂ ਨੂੰ ਗੁਰੂ ਸਾਹਿਬ ਜੀ ਦੇ ਦਰਸਾਏ ਰਸਤੇ ਤੇ ਚੱਲਣ ਦੀ ਅਪੀਲ ਕੀਤੀ ਏ
ਬਾਈਟ –ਸਰਬਜੀਤ ਸਿੰਘ  ਪ੍ਰਚਾਰਕ ਗੁਰਦਵਾਰਾ ਸਾਹਿਬ 
ਵਾਈਸ-ਇਸ ਮੋਕੇ ਸੰਗਤਾਂ ਵੱਲੋ ਗੁਰੁ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਵਧਾਈ ਦੇਂਦਿਆਂ ਕਿਹਾ ਕਿ ਸਾਨੂੰ ਸਭ ਨੂੰ ਗੁਰੁ ਸਾਹਿਬ ਦੇ ਦਰਸਾਏ ਰਸਤੇ ਤੇ ਚੱਲਣਾ ਚਾਹੀਦਾ ਹੈ ਉਥੇ ਹੀ ਸਰਕਾਰਾਂ ਨੂੰ ਵੀ ਸਕੂਲਾਂ ਵਿੱਚ ਧਾਰਮਿਕ ਸਿੱਖਿਆਂ ਦੇ ਕੇ ਨੋਜਵਾਨਾਂ ਨੂੰ ਧਰਮ ਨਾਲ ਜੋੜਣ ਦਾ ਉਪਰਾਲਾ ਕਰਨ ਚਾਹੀਦਾ ਹੈ 

ਪਵਨ ਸ਼ਰਮਾ ਤਰਨ ਤਾਰਨ
ETV Bharat Logo

Copyright © 2024 Ushodaya Enterprises Pvt. Ltd., All Rights Reserved.