ETV Bharat / state

ਨਵਜੋਤ ਸਿੰਘ ਸਿੱਧੂ ਨੇ ਕੁੱਝ ਗ਼ਲਤ ਨਹੀ ਕਿਹਾ: ਨਵਜੋਤ ਕੌਰ ਲੰਬੀ

ਨਵਜੋਤ ਕੌਰ ਲੰਬੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ। ਸੁਖਪਾਲ ਸਿੰਘ ਖਹਿਰਾ, ਨਵਜੋਤ ਸਿੰਘ ਸਿੱਧੂ ਦਾ ਲਿਆ ਸਮਰਥਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਕੀਤੇ ਸਵਾਲ।

ਨਵਜੋਤ ਕੌਰ ਲੰਬੀ
author img

By

Published : Feb 20, 2019, 2:06 PM IST

ਸ੍ਰੀ ਮੁਕਤਸਰ ਸਾਹਿਬ: ਨਵਜੋਤ ਕੌਰ ਲੰਬੀ ਨੇ ਖਹਿਰਾ ਦਾ ਸਮਰਥਨ ਕਰਦੇ ਹੋਏ ਆਪਣੀ ਫੇਸਬੁੱਕ ਅਕਾਉਂਟ 'ਤੇ ਇੱਕ ਵੀਡੀਉ ਸ਼ੇਅਰ ਕੀਤੀ ਹੈ। ਇਸ ਵੀਡੀਉ ਵਿੱਚ ਪੁਲਵਾਮਾ ਹਮਲੇ ਦੀ ਨਿੰਦਾ ਕਰਨ ਦੇ ਨਾਲ-ਨਾਲ ਉਸ ਨੇ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਵਲੋਂ ਦਿੱਤੇ ਬਿਆਨਾਂ ਦੇ ਹੁੰਦੇ ਵਿਰੋਧ ਬਾਰੇ ਕਿਹਾ ਕਿ ਦੋਵਾਂ ਨੇ ਕੁੱਝ ਵੀ ਗ਼ਲਤ ਨਹੀਂ ਕਿਹਾ ਹੈ।

ਸਿੱਧੂ ਤੇ ਖਹਿਰਾ ਦੇ ਪੱਖ ਵਿੱਚ ਨਵਜੋਤ ਕੌਰ ਲੰਬੀ,ਵੇਖੋ
ਨਵਜੋਤ ਲੰਬੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਕੁੱਝ ਗ਼ਲਤ ਨਹੀ ਕਿਹਾ ਸੀ। ਉਨ੍ਹਾਂ ਨੇ ਸਿਰਫ਼ ਸੱਮਸਿਆਂ ਦਾ ਹੱਲ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਦੀ ਪਾਈ ਜੱਫੀ 'ਤੇ ਬੋਲਦਿਆ ਕਿਹਾ ਕਿ ਜੇਕਰ ਉਨ੍ਹਾਂ ਦੀ ਜੱਫੀ ਉੱਤੇ ਸਵਾਲ ਚੁੱਕੇ ਜਾ ਰਹੇ ਹਨ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜੱਫੀ ਉੱਤੇ ਕਿਉ ਨਹੀ ਕੋਈ ਬੋਲ ਰਿਹਾ?ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਪਣੇ ਮਹਿਮਾਨਾਂ ਦੀ ਜੱਫੀ 'ਤੇ ਸਵਾਲ ਕਿਉ ਨਹੀ। ਕਰਤਾਰਪੁਰ ਲਾਂਘੇ ਬਾਰੇ ਕਿਹਾ ਕਿ ਜੇ ਨਵਜੋਤ ਸਿੱਧੂ ਵਲੋਂ ਲਾਂਘਾਂ ਖੁਲ੍ਹਣ ਦੀ ਗੱਲ ਕੀਤੀ ਤਾਂ ਉਸ ਨੂੰ ਦੇਸ਼ ਧਰੋਹੀ ਕਿਹਾ ਗਿਆ ਪਰ ਜੇ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਤਾਂ ਉਹ ਦੇਸ਼ ਭਗਤ। ਇਸ ਤੋ ਬਾਅਦ ਨਵਜੋਤ ਕੌਰ ਲੰਬੀ ਨੇ ਸੁਖਪਾਲ ਖਹਿਰਾ ਦੇ ਹੱਕ ਵਿੱਚ ਬੋਲਦਿਆ ਕਿਹਾ ਕਿ ਖਹਿਰਾ ਨੇ ਰਿਪੋਰਟਾਂ ਦੇ ਆਧਾਰ 'ਤੇ ਹੀ ਗੱਲ ਕਹੀ ਸੀ।

Feed send _FTP
Slug name_ MUKTSAR_ Navjot Kaur Lambi of panjabi Ekta party supported Navjot Singh Sidhu 

Reporter-Gurparshad Sharma
Station-Sri Muktsar Sahib
Contact_98556-59556

ਆਮ ਆਦਮੀ ਪਾਰਟੀ ਤੋ ਵੱਖ ਹੋ ਕੇ ਸੁਖਪਾਲ ਖਹਿਰਾ ਦੀ ਪਾਰਟੀ ਨਾਲ ਸਪੋਰਟ ਕਰ ਰਹੀ ਨਵਜੋਤ ਕੌਰ ਲੰਬੀ ਜੋ ਕਿ ਕਿਸੇ ਸਮੇ ਆਮ ਆਦਮੀ ਪਾਰਟੀ  ਦਾ ਚਿਹਰਾ ਸੀ ।  ਇਸ ਤੋ ਬਾਅਦ ਨਵਜੋਤ ਕੌਰ ਲੰਬੀ ਨੇ ਆਪਣੇ ਸ਼ੋਸ਼ਲ ਮੀਡੀਆ ਦੇ ਫੇਸਬੁਕ ਪੇਜ ਤੇ ਇਕ ਵੀਡੀਓ ਅਪਲੋਡ ਕੀਤੀ ਜਿਸ ਵਿੱਚ ਉਸ ਨੇ ਪੁਲਵਾਮਾ ਹਮਲੇ ਦੀ ਨਿੰਦਿਆ ਕੀਤੀ । ਇਸ ਮੌਕੇ ਹਮਲੇ ਤੋ ਬਾਅਦ ਨਜਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਵਲੋ ਇਸ ਹਮਲੇ ਤੇ ਦਿੱਤੇ ਬਿਆਨਾ ਦਾ ਕਾਫੀ ਵਿਰੋਧ ਹੋਇਆ ਸੀ  । ਇਸ  ਸੰਬੰਧੀ ਨਵਜੋਤ ਲੰਬੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਕੁਝ ਗਲਤ ਨਹੀ ਕਿਹਾ ਸੀ , ਉਨਾ ਸਿਰਫ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਸੀ । ਨਵਜੋਤ ਸਿੱਧੂ ਦੀ ਪਾਈ ਜੱਫੀ ਤੇ ਬੋਲਦਿਆ ਕਿਹਾ ਕਿ ਜੇ ਉਨਾ ਦੀ ਜੱਫੀ ਤੇ ਸਵਾਲ ਚੁੱਕੇ ਜਾ ਰਹੇ ਹਨ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜੱਫੀ ਤੇ ਕਿਉ ਨਹੀ ਕੋਈ ਬੋਲ ਰਿਹਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਪਣੇ ਮਹਿਮਾਨਾ ਦੀ ਜੱਫੀ ਤੇ ਸਵਾਲ ਕਿਉ ਨਹੀ । ਕਰਤਾਰਪੁਰ ਲਾਘੇ ਤੇ ਕਿਹਾ ਕਿ ਜੇ ਨਵਜੋਤਸਿੱਧੂ ਵਲੋ ਲਾਘਾਂ ਖੁਲਣ ਦੀ ਗੱਲ ਕੀਤੀ ਤਾ ਉਸ ਨੂੰ ਦੇਸ਼ ਧਰੋਹੀ ਕਿਹਾ ਗਿਆ ਪਰ ਜੇ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਤਾਂ ਉਹ ਦੇਸ਼ ਭਗਤ । ਇਸ ਤੋ ਬਾਅਦ ਨਵਜੋਤ ਕੌਰ ਲੰਬੀ ਨੇ ਸੁਖਪਾਲ ਖਹਿਰਾ ਦੇ ਹੱਕ ਵਿੱਚ ਬੋਲਦਿਆ ਕਿਹਾ ਕਿ ਖਹਿਰਾ ਨੇ ਰਿਪੋਟਾ ਦੇ ਆਧਾਰ ਤੇ ਹੀ ਗੱਲ ਕਹੀ ਸੀ ।  
ETV Bharat Logo

Copyright © 2024 Ushodaya Enterprises Pvt. Ltd., All Rights Reserved.