ETV Bharat / state

ਜੇਲ੍ਹ 'ਚੋਂ ਮੁਲਜ਼ਮ ਹੋਇਆ ਫ਼ਰਾਰ, ਪਿੰਡ ਵਾਸੀਆਂ ਨੇ ਦਿੱਤਾ ਧਰਨਾ

author img

By

Published : Jul 28, 2019, 10:58 PM IST

ਸੰਗਰੂਰ ਦੇ ਪਿੰਡ ਬਡਰੁੱਖਾਂ 'ਚ ਸਥਿਤ ਕਾਹਨ ਸਿੰਘ ਡੇਰੇ ਵਿੱਚ ਹੋਏ ਕਿਸਾਨ ਦੇ ਕਤਲ ਮਾਮਲੇ 'ਚ ਇੱਕ ਨਵਾਂ ਖ਼ੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਉਸ ਦਾ ਭਰਾ ਜੇਲ੍ਹ 'ਚ ਮਿਲਣ ਆਇਆ ਤੇ ਉਸ ਨੂੰ ਜੇਲ੍ਹ ਤੋਂ ਲੈ ਕੇ ਫ਼ਰਾਰ ਹੋ ਗਿਆ। ਪਿੰਡ ਵਾਲਿਆਂ ਨੇ ਮਾਮਲੇ ਦਾ ਪਤਾ ਲੱਗਦਿਆਂ ਹੀ ਗੁੱਸੇ ਵਿੱਚ ਆ ਕੇ ਇਨਸਾਫ਼ ਲਈ ਬਠਿੰਡਾ ਰੋਡ ਜਾਮ ਕਰਕੇ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਫ਼ੋਟੋ

ਸੰਗਰੂਰ: ਪਿੰਡ ਬਡਰੁੱਖਾਂ 'ਚ ਸਥਿਤ ਕਾਹਨ ਸਿੰਘ ਡੇਰੇ ਵਿੱਚ ਹੋਏ ਕਿਸਾਨ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਦਾ ਭਰਾ ਉਸ ਨੂੰ ਜੇਲ੍ਹ ਤੋਂ ਲੈ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਪਿੰਡ ਵਾਸੀਆਂ ਗੁੱਸੇ ਵਿੱਚ ਆ ਕੇ ਬਠਿੰਡਾ ਰੋਡ ਜਾਮ ਕਰਕੇ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਵੀਡੀਓ

ਇਹ ਵੀ ਪੜ੍ਹੋ: ਕਰਨਾਟਕ ਵਿਧਾਨ ਸਭਾ ਸਪੀਕਰ ਦਾ ਯੇਦੀਯੁਰੱਪਾ ਨੂੰ ਝਟਕਾ, 14 ਵਿਧਾਇਕ ਅਯੋਗ ਕਰਾਰ

ਦਰਅਸਲ, ਪਿਛਲੇ ਦਿਨੀਂ ਕਾਹਨ ਸਿੰਘ ਦੇ ਡੇਰੇ ਵਿੱਚ ਮੱਲ ਸਿੰਘ ਨਾਂਅ ਦੇ ਕਿਸਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂ ਮੁਲਜ਼ਮ ਨੂੰ ਉਸ ਦਾ ਭਰਾ ਮਿਲਣ ਆਇਆ ਤਾਂ ਉਹ ਆਪਣੇ ਭਰਾ ਨਾਲ ਜੇਲ੍ਹ 'ਚੋਂ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਭਰਾ 'ਤੇ ਵੀ ਮਾਮਲਾ ਦਰਜ ਕਰ ਲਿਆ।

ਜ਼ਿਕਰਯੋਗ ਹੈ ਕਿ ਪਿੰਡ ਬਡਰੁੱਖਾਂ ਵਿੱਚ ਮੱਲ ਸਿੰਘ ਆਪਣੇ ਖੇਤਾਂ ਵਿਚ ਜਾਂਦਿਆਂ ਹੋਇਆਂ ਪਾਣੀ ਪੀਣ ਲਈ ਬਾਬਾ ਕਾਹਨ ਸਿੰਘ ਦੇ ਡੇਰੇ ਵਿੱਚ ਰੁੱਕ ਗਿਆ। ਉੱਥੇ ਹੀ ਸਾਧੂ ਪਰਮਜੀਤ ਸਿੰਘ ਤੇ ਸੀਰਾ ਦਾ ਮੱਲ ਸਿੰਘ ਨਾਲ ਵਿਵਾਦ ਹੋ ਗਿਆ ਤੇ ਗੱਲ ਇੰਨੀ ਵੱਧ ਗਈ ਕਿ ਉਨ੍ਹਾਂ ਨੇ ਮੱਲ ਸਿੰਘ ਦਾ ਕਤਲ ਕਰ ਦਿੱਤਾ।

ਪੁਲਿਸ ਨੇ ਬਿਆਨਾਂ ਦੇ ਅਧਾਰ 'ਤੇ ਸਾਧੂ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਸੀਰਾ ਸਿੰਘ ਫ਼ਰਾਰ ਹੋ ਗਿਆ। ਇਸ ਬਾਰੇ ਪੁਲਿਸ ਨੇ ਦੱਸਿਆ ਕਿ ਕਤਲ ਦੇ ਕਥਿਤ ਮੁਲਜ਼ਮ ਤੇ ਉਸ ਦੇ ਭਰਾ 'ਤੇ ਉਸ ਨੂੰ ਭਜਾਉਣ ਦੇ ਜੁਰਮ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

Intro:ਸੰਗਰੂੜ ਦੇ ਪਿੰਡ ਬਡਰੁੱਖਾਂ ਚ ਮੌਜੂਦ ਕਾਹਨ ਸਿੰਘ ਦੇ ਡੇਰੇ ਵਿਚ ਸ਼ੁਕਰਵਾਰ ਸ਼ਾਮ ਨੂੰ ਡੇਰੇ ਵਿਚ ਕਿਸਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਤਫਤੀਸ਼ ਕਰਨ ਤੋਂ ਬਾਅਦ ਡੇਰੇ ਦੇ ਮੁਖੀ ਅਤੇ ਇਕ ਸਾਧੂ ਨੂੰ ਗਿਰਫ਼ਤਾਰ ਕਰ ਲਿਆ ਪਰ ਮਾਮਲੇ ਵਿਚ ਪਿੰਡ ਵਾਸੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਸਨ ਜਿਸਤੋ ਬਾਅਦ ਉਹਨਾਂ ਨੇ ਸੰਗਰੂਰ। ਬਠਿੰਡਾ ਰੋਡ ਨੂੰ ਜਾਮ ਕਰ ਇਨਸਾਫ ਦੀ ਮੰਗ ਕੀਤੀ।

Body:ਸ਼ਨੀਵਾਰ ਨੂੰ ਸਿਵਲ ਹਸਪਤਾਲ ਸੰਗਰੂੜ ਵਿਚ ਮ੍ਰਿਤਕ ਦਾ ਤੀਨ ਡਾਕਟਰਾਂ ਨੇ ਪੋਸਟਮਾਰਟਮ ਕੀਤਾ,ਕੇਸ ਵਿਚ ਸ਼ਨੀਵਾਰ ਨੂੰ ਉਸ ਵੇਲੇ ਨਵਾਂ ਮੋੜ ਆਇਆ ਜਦੋ ਆਰੋਪੀ ਨੂੰ ਥਾਣੇ ਵਿੱਚ ਲੈਕੇ ਆਇਆ ਗਿਆ ਪਰ ਉਸਦਾ ਭਰਾ ਉਸਨੂੰ ਮਿਲਣ ਲਈ ਆਇਆ ਤਾਂ ਉਹ ਆਪਣੇ ਭਾਈ ਨੂੰ ਜੇਲ ਵਿਚੋਂ ਫਰਾਰ ਕਰ ਲਏ ਗਿਆ ਜਿਸਤੋ ਬਾਅਦ ਆਰੋਪੀ ਦੇ ਭਾਈ ਉਪਰ ਵੀ ਮਾਮਲਾ ਦਰਜ ਕਰ ਲਿਆ।ਸ਼ੁਕਰਵਾਰ ਨੂੰ ਪਿੰਡ ਬਡਰੁੱਖਾਂ ਵਿਚ ਮੱਲ ਸਿੰਘ ਆਪਣੇ ਖੇਤਾਂ ਦੇ ਵਿਚ ਜਾਂਦੇ ਹੋਏ ਰਾਹ ਦੇ ਵਿਚ ਬਾਬਾ ਕਾਹਨ ਸਿੰਘ ਦੇ ਡੇਰੇ ਪਾਣੀ ਪੀਣ ਲਈ ਰੂਕੀਆ।ਓਥੇ ਹੀ ਸਾਧੂ ਪਰਮਜੀਤ ਸਿੰਘ ਅਤੇ ਸੀਰਾ ਪੁੱਤਰ ਗੁਰਦੇਵ ਸਿੰਘ ਵਾਸੀ ਬਡਰੁੱਖਾਂ ਦੀ ਮੱਲ ਸਿੰਘ ਨਾਲ ਕਹਾ ਸੁਣੀ ਹੋ ਗਈ ਜਿਸਤੋ ਬਾਅਦ ਆਪਸ ਵਿਚ ਲੜਾਈ ਵਿਚ ਮੱਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ।ਪੁਲਿਸ ਨੇ ਬਿਆਨਾਂ ਦੇ ਅਧਾਰ ਤੇ ਸਾਧੂ ਪਰਮਜੀਤ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਜਦੋ ਕਿ ਸੀਰਾ ਸਿੰਘ ਫਰਾਰ ਹੋ ਗਿਆ।ਓਥੇ ਹੀ ਸ਼ਨੀਵਾਰ ਨੂੰ ਸੀਰਾ ਸਿੰਘ ਨੂੰ ਵੀ ਗਿਰਫ਼ਤਾਰ ਕਰ ਲਿਆ ਗਿਆ ਅਤੇ ਉਹਨੂੰ ਗਿਰਫ਼ਤਾਰ ਕਰ ਲਿਆ ਪਰ ਉਸਦਾ ਭਾਈ ਉਸਨੂੰ ਮਿਲਣ ਦੇ ਬਹਾਨੇ ਪੋਹਨਚਿਆ ਤਾਂ ਉਹ ਆਪਣੇ ਭਾਈ ਨੂੰ ਜੇਲ ਵਿਚੋਂ ਫਰਾਰ ਕਰ ਲਿਆ ਗਿਆ ਜਿਸਤੋ ਬਾਅਦ ਪੀੜਿਤ ਘਰ ਦੀਆਂ ਨੂੰ ਇਸਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਪੁਲਿਸ ਤੇ ਆਰੋਪ ਲਾਉਂਦੇ ਹੋਏ bhatinda ਸੰਗਰੂਰ ਰੋਡ ਜਾਮ ਕਰ ਇਨਸਾਫ ਦੀ ਮੰਗ ਕੀਤੀ।
ਬਾਈਟ ਪਿੰਡ ਵਾਸੀ
ਬਾਈਟ ਪਿੰਡ ਵਾਸੀ
ਓਥੇ ਹੀ ਪੁਲਿਸ ਨੇ ਦੱਸਿਆ ਕਿ ਕਤਲ ਦੇ ਕਤਿਥ ਆਰੋਪੀ ਅਤੇ ਉਸਦੇ ਭਰਾ ਤੇ ਉਸਨੂੰ ਭਜਾਉਣ ਦੇ ਜੁਰਮ ਦੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ।
ਬਾਈਟ ਬਲਵੰਤ ਸਿੰਘ ਪੁਲਿਸ ਅਧਿਕਾਰੀ।

Conclusion:ਫਿਲਹਾਲ ਪਿੰਡ ਵਾਲੇ ਗੁੱਸੇ ਵਿਚ ਹਨ ਅਤੇ ਇਨਸਾਫ ਦੀ ਮੰਗ ਲਈ ਧਰਨੇ ਤੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.