ETV Bharat / state

ਗੁਰਦੁਆਰਾ ਅਕਾਲਗੜ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਏ ਅਗਨ ਭੇਟ - ਗੁਰਦੁਆਰਾ ਅਕਾਲਗੜ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਨ ਭੇਟ

ਦੇਵੀਗੜ੍ਹ ਨਜ਼ਦੀਕ ਪਿੰਡ ਹਾਜੀਪੁਰ ਦੇ ਗੁਰਦੁਆਰਾ ਅਕਾਲਗੜ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਗਨ ਭੇਟ ਸ਼ਾਰਟ ਸਰਕਟ ਕਾਰਨ ਹੋਣ ਦਾ ਖ਼ਦਸ਼ਾ ਹੈ।

ਗੁਰਦੁਆਰਾ ਅਕਾਲਗੜ੍ਹ
author img

By

Published : Sep 18, 2019, 8:25 AM IST

ਪਟਿਆਲਾ: ਦੇਦੇਵੀਗੜ੍ਹ ਦੇ ਨਜ਼ਦੀਕ ਪਿੰਡ ਹਾਜੀਪੁਰ ਦੇ ਗੁਰਦੁਆਰਾ ਅਕਾਲਗੜ੍ਹ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਗਨ ਭੇਟ ਸ਼ਾਰਟ ਸਰਕਟ ਕਾਰਨ ਹੋਇਆ ਹੈ।

ਵੇਖੋ ਵੀਡੀਓ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਰੂਪ ਕੋਲ ਇੱਕ ਪਲਾਸਟਿਕ ਦਾ ਪੱਖਾ ਲੱਗਾ ਸੀ ਜੋ ਕਿ ਜ਼ਿਆਦਾ ਗਰਮ ਹੋਣ ਕਾਰਨ ਵਿੱਚ ਡਿੱਗ ਗਿਆ ਤੇ ਸ਼ਾਰਟ ਸਰਕਟ ਹੋ ਗਿਆ ਤੇ ਉਸਦੇ ਨਾਲ ਵਿੱਚ ਪਏ ਕਾਰਪੇਟ ਨੂੰ ਅੱਗ ਲੱਗੀ ਤੇ ਜਿਸ ਦੀ ਚਪੇਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਅੰਗ ਅਗਨ ਭੇਟ ਹੋ ਗਏ। ਅਧਿਕਾਰੀ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਲਾਤ ਸਾਂਤੀ ਪੂਰਵਕ ਹਨ।

ਇਹ ਵੀ ਪੜੋ: ਅਕਾਲੀ ਦਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ

ਜਿਸ ਤੋਂ ਬਾਅਦ ਐਸਜੀਪੀਸੀ ਮੈਂਬਰ ਸ੍ਰੀ ਦੁਖ ਨਿਵਾਰਨ ਸਾਹਿਬ ਸੂਚਿਤ ਕਰ ਦਿੱਤਾ ਗਿਆ ਜੋ ਕਿ ਆ ਕੇ ਖ਼ੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਗਏ।

Intro:ਦੇਵੀਗੜ੍ਹ ਨਜ਼ਦੀਕ ਗੁਰਦੁਆਰਾ ਅਕਾਲਗੜ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਏ ਅਗਨ ਭੇਟBody:ਦੇਵੀਗੜ੍ਹ ਨਜ਼ਦੀਕ ਗੁਰਦੁਆਰਾ ਅਕਾਲਗੜ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਏ ਅਗਨ ਭੇਟ
ਅੱਜ ਅਚਾਨਕ ਦੇਵੀਗੜ੍ਹ ਦੇ ਨਜ਼ਦੀਕ ਪਿੰਡ ਹਾਜੀਪੁਰਦੇ ਗੁਰਦੁਆਰਾ ਅਕਾਲ ਗੜ੍ਹ ਦੇ ਵਿੱਚਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਣ ਦੀ ਖਬਰ ਸਾਹਮਣੇ ਆਈਇਸੇ ਚੋਂ ਜੀ ਐਸ ਪੀਟਰ ਨੇ ਦੱਸਿਆ ਕਿ ਪਿੰਡ ਵਾਸੀਆਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਵਾਪਰਿਆ ਹੈਮਿਲੀ ਜਾਣਕਾਰੀ ਮੁਤਾਬਿਕ ਜਿੱਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਸੋਬਿਨ ਉੱਥੇ ਇੱਕ ਪਲਾਸਟਿਕ ਦਾ ਪੱਖਾ ਲੱਗਾ ਸੀ ਜੋ ਕਿ ਜ਼ਿਆਦਾ ਗਰਮ ਹੋਣ ਕਾਰਨ ਵਿੱਚ ਗਿਰ ਗਿਰ ਗਿਆ ਤੇ ਸ਼ਾਰਟ ਸਰਕਟ ਹੋ ਗਿਆ ਤੇ ਉਸਦੇ ਨਾਲ ਵਿੱਚ ਪਏ ਕਾਰਪੇਟ ਨੂੰ ਅੱਗ ਲੱਗੀਤੇ ਜਿਸ ਦੀ ਚਪੇਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਅੰਗਅਗਨ ਭੇਟ ਹੋ ਗਏਜਿਸ ਤੋਂ ਬਾਅਦ ਐਸਜੀਪੀਸੀ ਮੈਂਬਰ ਸ੍ਰੀ ਦੁੱਖ ਨਿਵਾਰਨ ਸਾਹਿਬ ਸੂਚਿਤ ਕਰ ਦਿੱਤਾ ਗਿਆ ਜੋ ਕਿ ਆ ਕੇ ਖ਼ੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰਨਾਲ ਲੈ ਗਏ ਐਸਐਚਓ ਜੀਐੱਸ ਭਿੰਡਰ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਵਿੱਚ ਹੈ ਤੇ ਸ਼ਾਂਤੀ ਪੂਰਵਕ ਬਣੀ ਹੋਈ ਹੈ
ਬਾਈਟ ਐੱਸ ਐੱਚ ਓ ਜੀ ਐੱਸ ਭਿੰਡਰConclusion:ਦੇਵੀਗੜ੍ਹ ਨਜ਼ਦੀਕ ਗੁਰਦੁਆਰਾ ਅਕਾਲਗੜ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਏ ਅਗਨ ਭੇਟ
ਅੱਜ ਅਚਾਨਕ ਦੇਵੀਗੜ੍ਹ ਦੇ ਨਜ਼ਦੀਕ ਪਿੰਡ ਹਾਜੀਪੁਰਦੇ ਗੁਰਦੁਆਰਾ ਅਕਾਲ ਗੜ੍ਹ ਦੇ ਵਿੱਚਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਣ ਦੀ ਖਬਰ ਸਾਹਮਣੇ ਆਈਇਸੇ ਚੋਂ ਜੀ ਐਸ ਪੀਟਰ ਨੇ ਦੱਸਿਆ ਕਿ ਪਿੰਡ ਵਾਸੀਆਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਵਾਪਰਿਆ ਹੈਮਿਲੀ ਜਾਣਕਾਰੀ ਮੁਤਾਬਿਕ ਜਿੱਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਸੋਬਿਨ ਉੱਥੇ ਇੱਕ ਪਲਾਸਟਿਕ ਦਾ ਪੱਖਾ ਲੱਗਾ ਸੀ ਜੋ ਕਿ ਜ਼ਿਆਦਾ ਗਰਮ ਹੋਣ ਕਾਰਨ ਵਿੱਚ ਗਿਰ ਗਿਰ ਗਿਆ ਤੇ ਸ਼ਾਰਟ ਸਰਕਟ ਹੋ ਗਿਆ ਤੇ ਉਸਦੇ ਨਾਲ ਵਿੱਚ ਪਏ ਕਾਰਪੇਟ ਨੂੰ ਅੱਗ ਲੱਗੀਤੇ ਜਿਸ ਦੀ ਚਪੇਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਅੰਗਅਗਨ ਭੇਟ ਹੋ ਗਏਜਿਸ ਤੋਂ ਬਾਅਦ ਐਸਜੀਪੀਸੀ ਮੈਂਬਰ ਸ੍ਰੀ ਦੁੱਖ ਨਿਵਾਰਨ ਸਾਹਿਬ ਸੂਚਿਤ ਕਰ ਦਿੱਤਾ ਗਿਆ ਜੋ ਕਿ ਆ ਕੇ ਖ਼ੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰਨਾਲ ਲੈ ਗਏ ਐਸਐਚਓ ਜੀਐੱਸ ਭਿੰਡਰ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਵਿੱਚ ਹੈ ਤੇ ਸ਼ਾਂਤੀ ਪੂਰਵਕ ਬਣੀ ਹੋਈ ਹੈ
ਬਾਈਟ ਐੱਸ ਐੱਚ ਓ ਜੀ ਐੱਸ ਭਿੰਡਰ
ETV Bharat Logo

Copyright © 2025 Ushodaya Enterprises Pvt. Ltd., All Rights Reserved.