ETV Bharat / state

ਲੁਧਿਆਣਾ: ਸਪੈਸ਼ਲ 26 ਟੀਮਾਂ ਨੇ ਤੋੜਿਆ ਜਾਅਲੀ ਟ੍ਰੈਵਲ ਏਜੰਟਾਂ ਦਾ ਲੱਕ, 2 ਦਿਨ 'ਚ 29 ਮਾਮਲੇ ਕੀਤੇ ਦਰਜ

author img

By

Published : Jan 4, 2020, 2:11 PM IST

ਲੁਧਿਆਣਾ ਪੁਲਿਸ ਨੇ ਜਾਅਲੀ ਟ੍ਰਵੈਲ ਏਜੰਟਾਂ ਦੇ ਸ਼ਿਕੰਜੇ ਨੂੰ ਕੱਸਣ ਲਈ ਪੁਲਿਸ ਨੇ ਮੁਹਿੰਮ ਚਲਾਈ ਹੈ। ਇਸ ਦੌਰਾਨ ਲੁਧਿਆਣਾ ਪੁਲਿਸ ਨੇ 2 ਦਿਨ ਦੇ ਅੰਦਰ 29 ਮਾਮਲਿਆਂ 'ਤੇ ਐਫਆਈਆਰ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

break fake travel agent
ਫ਼ੋਟੋ

ਲੁਧਿਆਣਾ: ਪੰਜਾਬ ਦੇ ਨੌਜਵਾਨ ਕੰਮਕਾਜ ਦੀ ਤਲਾਸ਼ ਲਈ ਅਕਸਰ ਵਿਦੇਸ਼ਾਂ ਦਾ ਰੁਖ ਕਰਦੇ ਹਨ। ਉਨ੍ਹਾਂ ਨੂੰ ਕਈ ਵਾਰ ਅਜਿਹੇ ਜਾਅਲੀ ਟ੍ਰੈਵਲ ਏਜੰਟਾਂ ਮਿਲ ਜਾਂਦੇ ਹਨ ਜਿਸ ਦਾ ਉਹ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਉਹ ਆਪਣੀ ਉਮਰ ਭਰ ਦੀ ਪੂੰਜੀ ਗਵਾ ਦਿੰਦੇ ਹਨ। ਅਜਿਹੇ ਹੀ ਟ੍ਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਣ ਲਈ ਲੁਧਿਆਣਾ ਪੁਲਿਸ ਵੱਲੋਂ ਮੁਹਿੰਮ ਵਿੱਢੀ ਗਈ ਹੈ।

ਲੁਧਿਆਣਾ ਪੁਲੀਸ ਕੂਨਰ ਵੱਲੋਂ ਜਾਅਲੀ ਟ੍ਰੈਵਲ ਏਜੰਟਾਂ 'ਤੇ ਠੱਲ੍ਹ ਪਾਉਣ ਲਈ ਸਪੈਸ਼ਲ 26 ਟੀਮਾਂ ਦਾ ਗਠਨ ਕੀਤਾ ਗਿਆ। ਜੋ ਬਿਨਾਂ ਲਾਇਸੈਂਸ ਟ੍ਰੈਵਲ ਏਜੰਸੀਆਂ ਨੂੰ ਚਲਾ ਰਹੇ ਹਨ। ਇਹ ਮੁਹਿੰਮ ਜਾਅਲੀ ਏਜੰਟਾਂ ਦੇ ਲੱਕ ਤੋੜਣ ਲਈ ਚਲਾਈ ਗਈ ਹੈ।

ਵੀਡੀਓ

ਇਸ ਸੰਬਧ 'ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ 100 ਦੇ ਕਰੀਬ ਟ੍ਰੈਵਲ ਏਜੰਟ ਦੇ ਦਸਤਾਵੇਜ਼ਾਂ ਨੂੰ ਚੈਕ ਕੀਤਾ। ਜਿਸ 'ਚ ਕਈ ਏਜੰਟਾਂ ਦੇ ਦਸਤਾਵੇਜ ਠੀਕ ਵੀ ਸੀ ਤੇ ਕਈਆਂ ਦੇ ਦਸਤਾਵੇਜ਼ ਘੱਟ ਹੋਣ ਕਾਰਨ ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਓਡੀਸ਼ਾ 'ਚ ਦਰਦਨਾਰ ਸੜਕ ਹਾਦਸਾ, ਇੱਕੋਂ ਪਰਿਵਾਰ ਦੇ 5 ਜੀਆਂ ਦੀ ਮੌਤ

ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਿਸ ਨੇ ਮਹਿਜ਼ 2 ਦਿਨ ਵਿੱਚ 29 ਮਾਮਲੇ ਦਰਜ ਕਰਕੇ 57 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਸ 'ਚ ਕਈਆਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ। ਰਾਕੇਸ਼ ਅਗਵਾਲ ਨੇ ਕਿਹਾ ਕਿ ਲੁਧਿਆਣੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਅਲੀ ਟ੍ਰੈਵਲ ਏਜੰਟ ਦਾ ਲੋਕਾਂ ਨੂੰ ਸ਼ਿਕਾਰ ਨਹੀਂ ਬਣਾਉਣ ਦਿੱਤਾ ਜਾਵੇਗਾ।

Intro:Hl..ਲੁਧਿਆਣਾ ਚ ਸਪੈਸ਼ਲ 26 ਟੀਮਾਂ ਨੇ ਤੋੜਿਆ ਜਾਅਲੀ ਟ੍ਰੈਵਲ ਏਜੰਟਾਂ ਦਾ ਲੱਕ, 2 ਦਿਨ ਦੇ ਵਿੱਚ 29 ਮਾਮਲੇ ਦਰਜ..

Anchor...ਲੁਧਿਆਣਾ ਦੇ ਵਿੱਚ ਧੜੱਲੇ ਨਾਲ ਚੱਲ ਰਹੇ ਜਾਅਲੀ ਟ੍ਰੈਵਲ ਏਜੰਟਾਂ ਦੇ ਖਿਲਾਫ ਲੁਧਿਆਣਾ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਮਹਿਜ਼ ਦੋ ਦਿੰਦੇ ਵਿੱਚ ਹੀ 29 ਮਾਮਲੇ ਦਰਜ਼ ਕੀਤੇ ਗਏ ਨੇ ਅਤੇ 57 ਲੋਕਾਂ ਨੂੰ ਇਸ ਵਿਚ ਨਾਮਜ਼ਦ ਕੀਤਾ ਗਿਆ ਹੈ..ਕਈਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ...ਲੁਧਿਆਣਾ ਦੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਹ ਪੂਰੀ ਜਾਣਕਾਰੀ ਦਿੱਤੀ ਹੈ..ਉਨ੍ਹਾਂ ਕਿਹਾ ਕਿ ਲੁਧਿਆਣੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਅਲੀ ਟਰੈਵਲ ਏਜੰਟ ਨੂੰ ਲੋਕਾਂ ਨੂੰ ਆਪਣਾ ਸ਼ਿਕਾਰ ਨਹੀਂ ਬਣਾਉਣ ਦਿੱਤਾ ਜਾਵੇਗਾ...

Body:Vo..1 ਪੰਜਾਬ ਦੇ ਨੌਜਵਾਨ ਕੰਮਕਾਜ ਦੀ ਤਲਾਸ਼ ਚ ਅਕਸਰ ਵਿਦੇਸ਼ਾਂ ਵਿੱਚ ਜਾਂਦੇ ਨੇ ਅਤੇ ਕਈ ਵਾਰ ਉਹ ਅਜਿਹੇ ਜਾਅਲੀ ਟ੍ਰੈਵਲ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਨੇ ਕਿ ਆਪਣੀ ਉਮਰ ਭਰ ਦੀ ਪੂੰਜੀ ਗਵਾ ਬਹਿੰਦੇ ਨੇ..ਅਜਿਹੇ ਹੀ ਟ੍ਰੈਵਲ ਏਜੰਟਾਂ ਤੇ ਸ਼ਿਕੰਜਾ ਕਸਣ ਲਈ ਲੁਧਿਆਣਾ ਪੁਲਿਸ ਵੱਲੋਂ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਮਹਿਜ਼ 2 ਦਿਨ ਦੇ ਵਿੱਚ ਹੀ 29 ਮਾਮਲੇ ਦਰਜ ਕਰਕੇ 57 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਅਤੇ ਕਈਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ..ਲੁਧਿਆਣਾ ਪੁਲੀਸ ਕੂਨਰ ਵੱਲੋਂ ਜਾਅਲੀ ਟ੍ਰੈਵਲ ਏਜੰਟਾਂ ਤੇ ਠੱਲ੍ਹ ਪਾਉਣ ਲਈ ਕੀਤੇ ਸਪੈਸ਼ਲ 26 ਟੀਮਾਂ ਦਾ ਗਠਨ ਕੀਤਾ ਗਿਆ..ਜੋ ਬਿਨਾਂ ਲਾਇਸੈਂਸ ਟ੍ਰੈਵਲ ਏਜੰਸੀਆਂ ਚਲਾ ਰਹੀ ਹੈ ਜਾਅਲੀ ਏਜੰਟਾਂ ਦਾ ਲੱਕ ਤੋੜ ਰਹੀ ਹੈ..

Byte..ਰਾਕੇਸ਼ ਅਗਰਵਾਲ ਪੁਲਿਸ ਕਮਿਸ਼ਨਰ ਲੁਧਿਆਣਾ

Conclusion:Clozing...ਲੁਧਿਆਣਾ ਪੁਲੀਸ ਜਾਅਲੀ ਟ੍ਰੈਵਲ ਏਜੰਟਾਂ ਤੇ ਠੱਲ੍ਹ ਪਾਉਣ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਹੁਣ ਤੱਕ 57 ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਚੁੱਕੀ ਹੈ..ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਵਚਨਬੱਧਤਾ ਦੁਹਰਾਈ ਹੈ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਜਾਅਲੀ ਟ੍ਰੈਵਲ ਏਜੰਟ ਨੂੰ ਆਪਣੇ ਨਾਪਾਕ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ...

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.