ETV Bharat / state

ਗੁਰਦਾਸਪੁਰ: ਲੋਕਾਂ ਨੇ ਸ਼ਰਾਬ ਦੀ ਫ਼ੈਕਟਰੀ ਲਗਾਉਣ ਦਾ ਕੀਤਾ ਵਿਰੋਧ

ਗੁਰਦਾਸਪੁਰ ਦੇ ਦੀਨਾਨਗਰ 'ਚ 3 ਪਿੰਡਾਂ ਦੇ ਲੋਕਾਂ, ਪੰਚਾਂ ਤੇ ਸਰਪੰਚਾਂ ਵੱਲੋਂ ਸ਼ਰਾਬ ਦੀ ਫ਼ੈਕਟਰੀ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਗੁਰਦਾਸਪੁਰ
author img

By

Published : Jun 11, 2019, 4:55 PM IST

ਗੁਰਦਾਸਪੁਰ: ਇੱਥੋਂ ਦੇ ਦੀਨਾਨਗਰ ਦੇ 3 ਪਿੰਡ ਬਾਜ਼ੀਗਰ ਕੁਲੀਆਂ, ਸ਼ਹਿਜ਼ਾਦਾ ਤੇ ਸਿਧਾਨਾਂ ਦੀ ਜ਼ਮੀਨ 'ਤੇ ਸ਼ਰਾਬ ਦੀ ਫ਼ੈਕਟਰੀ ਲੱਗਣ ਦੇ ਵਿਰੋਧ 'ਚ 50 ਤੋਂ ਵੱਧ ਪਿੰਡਾਂ ਦੇ ਪੰਚਾ ਤੇ ਸਰਪੰਚਾਂ ਨੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਰੋਡ ਜਾਮ ਕੀਤਾ।

ਵੀਡੀਓ

ਇਸ ਬਾਰੇ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਦਿੱਲੀ ਦਾ ਕੋਈ ਵਪਾਰੀ ਇੱਥੇ ਆ ਕੇ ਸ਼ਰਾਬ ਦੀ ਫ਼ੈਕਟਰੀ ਲੱਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਇਸ ਫ਼ੈਕਟਰੀ ਨੂੰ ਨਹੀਂ ਲੱਗਣ ਦੇਣਗੇ ਕਿਉਂਕਿ ਸ਼ਰਾਬ ਦੀ ਫ਼ੈਕਟਰੀ ਲੱਗਣ ਕਾਰਨ 50 ਤੋਂ ਵੱਧ ਪਿੰਡਾਂ ਦੀ ਉਪਜਾਊ ਜ਼ਮੀਨ ਦਾ ਨੁਕਸਾਨ ਹੋਵੇਗਾ।

ਇਸ ਦੇ ਚੱਲਦਿਆਂ ਪੰਚਾ, ਸਰਪੰਚਾ ਤੇ ਲੋਕਾਂ ਨੇ ਰੋਸ਼ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਫ਼ੈਕਟਰੀ ਨੂੰ ਲੱਗਣ ਤੋਂ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।

Intro:ਐਂਕਰ-- ਦੀਨਾਨਗਰ ਦੇ ਤਿੰਨ ਪਿੰਡ ਬਾਜ਼ੀਗਰ ਕੁਲੀਆਂ, ਸ਼ਹਿਜ਼ਾਦਾ ਅਤੇ ਸਿਧਾਨਾਂ ਦੀ ਜ਼ਮੀਨ ਵਿੱਚ ਸ਼ਰਾਬ ਦੀ ਫ਼ੈਕਟਰੀ ਲੱਗਣ ਦੇ ਵਿਰੋਧ ਵਿੱਚ 50 ਤੋਂ ਵੱਧ ਪਿੰਡਾਂ ਦੇ ਪੰਚਾ ਅਤੇ ਸਰਪੰਚਾਂ ਨੇ ਪਿੰਡ ਦੇ ਲੋਕਾਂ ਨੂੰ ਨਾਲ ਲੈਕੇ ਰੋਡ ਜਾਮ ਕਰ ਕੀਤਾ ਰੋਸ਼ ਪ੍ਰਦਰਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸ਼ਰਾਬ ਦੀ ਫ਼ੈਕਟਰੀ ਨੂੰ ਪਿੰਡ ਵਿੱਚ ਲੱਗਣ ਤੋਂ ਰੋਕਿਆ ਜਾਵੇ ਜ਼ੇਕਰ ਸ਼ਰਾਬ ਦੀ ਫ਼ੈਕਟਰੀ ਲੱਗੀ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਉਹਨਾਂ ਦੱਸਿਆ ਕਿ ਦਿੱਲੀ ਦਾ ਕੋਈ ਵਪਾਰੀ ਇੱਥੇ ਆ ਕੇ ਸ਼ਰਾਬ ਦੀ ਫ਼ੈਕਟਰੀ ਖੋਲ੍ਹ ਰਿਹਾ ਹੈ

Body:ਵੀ ਓ -- ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚਾਂ ਨੇ ਦੱਸਿਆ ਕਿ ਦਿੱਲੀ ਦਾ ਕੋਈ ਵਪਾਰੀ ਇੱਥੇ ਆ ਕੇ ਸ਼ਰਾਬ ਦੀ ਫ਼ੈਕਟਰੀ ਲੱਗਾ ਰਿਹਾ ਹੈ ਪਰ ਪਿੰਡ ਦੇ ਲੋਕ ਇਹ ਫ਼ੈਕਟਰੀ ਨਹੀਂ ਲੱਗਣ ਦੇਣਗੇ ਸ਼ਰਾਬ ਦੀ ਫ਼ੈਕਟਰੀ ਲੱਗਣ ਕਾਰਨ 50 ਤੋਂ ਵੱਧ ਪਿੰਡਾਂ ਦੀ ਉਪਜਾਓ ਜ਼ਮੀਨ ਖ਼ਰਾਬ ਹੋ ਜਾਵੇਗੀ ਅਤੇ ਪਿੰਡ ਦਾ ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋਣ ਦਾ ਖ਼ਤਰਾ ਹੈ ਇਸ ਲਈ ਉਨ੍ਹਾਂ ਨੇ ਰੋਸ਼ ਪ੍ਰਦਰਸ਼ਨ ਕਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਫ਼ੈਕਟਰੀ ਨੂੰ ਲਗਨ ਤੋਂ ਰੋਕਿਆ ਜਾਵੇ ਜੇਕਰ ਨਹੀਂ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ

ਬਾਈਟ --ਪਿੰਡਾਂ ਦੇ ਸਰਪੰਚ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.