ਗੁਰਦਾਸਪੁਰ: ਸ਼ਹਿਰ ਦੇ ਪਿੰਡ ਪੰਧੇਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਿਸ ਵੇਲੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਦੁੱਧ ਦਾ ਵਪਾਰ ਕਰਨ ਵਾਲੇ 45 ਸਾਲਾ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਗੁਰਦਾਸਪੁਰ 'ਚ ਦੁੱਧ ਵਪਾਰੀ ਦਾ ਗੋਲੀ ਮਾਰ ਕੇ ਕੀਤਾ ਕਤਲ
ਪਿੰਡ ਪੰਧੇਰ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਦੁੱਧ ਵਪਾਰੀ ਦਾ ਗੋਲੀ ਮਾਰ ਕੇ ਕੀਤਾ ਕਤਲ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ।
ਮ੍ਰਿਤਕ ਸਰਬਜੀਤ ਸਿੰਘ
ਗੁਰਦਾਸਪੁਰ: ਸ਼ਹਿਰ ਦੇ ਪਿੰਡ ਪੰਧੇਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਿਸ ਵੇਲੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਦੁੱਧ ਦਾ ਵਪਾਰ ਕਰਨ ਵਾਲੇ 45 ਸਾਲਾ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
Story . . . . . ਅਣਪਛਾਤੇ ਹਮਲਾਵਰਾਂ ਨੇ ਗੋਲਿਆ ਮਾਰ ਕੀਤਾ ਕਤਲ
Reporter . . . . gurpreet singh gurdaspur
Story at ftp > Gurdaspur_5_ march_ murder at gurdaspur_ .> 5 files
ਏੰਕਰ . . . . . ਜਿਲਾ ਗੁਰਦਾਸਪੁਰ ਦੇ ਥਾਣਾ ਘੁਮਾਨ ਦੇ ਅਧੀਨ ਪੈਂਦੇ ਪਿੰਡ ਪੰਧੇਰ ਵਿੱਚ ਉਸ ਸਮੇਂ ਦਹਸਤ ਭਰਿਆ ਮਾਹੌਲ ਬੰਨ ਗਿਆ ਜਦੋਂ ਦੁਧ ਦਾ ਵਯਪਰ ਕਰਣ ਵਾਲੇ 45 ਸਾਲ ਦਾ ਇਕ ਵਿਅਕਤੀ ਨੂੰ ਉਸਦੇ ਘਰ ਦੇ ਨੇੜੇ ਹੀ ਤਿੰਨ ਅਣਪਛਾਤੇ ਲੋਕਾਂ ਨੇ ਗੋਲਿਆ ਮਾਰ ਕਤਲ ਕਰ ਦਿੱਤਾ , ਮੋਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਪਰਿਵਾਰਿਕ ਮੇਮ੍ਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਕੇਸ ਦਰਜ ਕਰ ਅੱਗੇ ਦੀ ਤਫਤੀਸ਼ ਸ਼ੁਰੂ ਕੀਤੀ ਗਈ ਹੈ।
ਵੀ ਓ . . . . ਘਟਨਾ ਬਾਰੇ ਜਾਣਕਾਰੀ ਦੇਂਦੇ ਹੋਏ ਮ੍ਰਿਤਕ ਸਰਬਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹੇ ਕਿ ਮ੍ਰਿਤਕ ਸਰਬਜੀਤ ਸਿੰਘ ਦੁਧ ਵੇਚਣ ਦਾ ਕੰਮ ਕਰਦਾ ਸੀ ਅਤੇ ਘਟਨਾ ਸਮੇਂ ਉਹ ਦੁਧ ਵੇਚਕੇ ਆਪਣੇ ਮੋਟਰਸਾਇਕਲ ਉੱਤੇ ਸਵਾਰ ਹੋਕੇ ਵਾਪਸ ਘਰ ਵੱਲ ਆ ਰਿਹਾ ਸੀ ਤਾਂ ਉਦੋਂ ਘਰ ਦੇ ਕੋਲ ਪੁੱਜਣ ਉੱਤੇ ਮੋਟਰਸਾਇਕਲ ਸਵਾਰ ਅਣਪਛਾਤੇ ਲੋਕਾਂ ਨੂੰ ਸਰਬਜੀਤ ਉੱਤੇ ਗੋਲਿਆ ਚਲਾ ਹਮਲਾ ਕਰ ਦਿੱਤਾ ਜਿਸ ਦੌਰਾਨ ਤਿੰਨ ਗੋਲੀਆਂ ਸਰਬਜੀਤ ਨੂੰ ਲੱਗਿਆ ਹਮਲਾਵਰ ਮੋਕੇ ਤੋਂ ਫਰਾਰ ਹੋ ਗਏ ਅਤੇ ਗੰਭੀਰ ਤੌਰ ਤੇ ਜ਼ਖਮੀ ਹਾਲਤ ਵਿੱਚ ਸਰਬਜੀਤ ਨੂੰ ਸਿਵਲ ਹਸਪਤਾਲ ਬਟਾਲਾ ਲੇਜਾਇਆ ਗਿਆ ਇੱਥੋਂ ਉਹਨੂੰ ਅਮ੍ਰਿਤਸਰ ਰੇਫਰ ਕਰ ਦਿੱਤਾ ਗਿਆ ਅਤੇ ਅਮ੍ਰਿਤਸਰ ਹਸਪਤਾਲ ਵਿੱਚ ਇਲਾਜ ਦੌਰਾਨ ਸਰਬਜੀਤ ਦੀ ਮੌਤ ਹੋ ਗਈ ਪਰਿਵਾਰਿਕ ਮੇਮ੍ਬਰਾਂ ਦੇ ਮੁਤਾਬਕ ਮ੍ਰਿਤਕ ਦਾ ਪੁੱਤਰ ਵਿਦੇਸ਼ ਵਿੱਚ ਹੈ ਅਤੇ ਮ੍ਰਿਤਕ ਦੀ ਕਿਸੇ ਦੇ ਨਾਲ ਕੋਈ ਦੁਸ਼ਮਨੀ ਵੀ ਨਹੀ ਸੀ
ਬਾਇਟ . . . . ਬਲਕਾਰ ਸਿੰਘ , ਗੁਰਜੰਟ ਸਿੰਘ . . . . ਪਰਿਵਾਰਿਕ ਮੈਂਬਰ ( ਮ੍ਰਿਤਕ ਸਰਬਜੀਤ )
ਵੀ ਓ . . . . . ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਕੁੱਝ ਅਣਪਛਾਤੇ ਲੋਕਾਂ ਵਲੋਂ ਪਿੰਡ ਪੰਧੇਰ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੂੰ ਗੋਲਿਆ ਮਾਰ ਗੰਭੀਰ ਤੌਰ ਤੇ ਜ਼ਖਮੀ ਕਰ ਦਿਤਾ ਸੀ ਅਤੇ ਸਰਬਜੀਤ ਦੀ ਇਲਾਜ ਦੌਰਾਨ ਮੌਤ ਹੋ ਗਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਉੱਤੇ ਧਾਰਾ 302 ਦੇ ਤਹਿਤ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
ਬਾਇਟ . . . . . ਹਰਜਿੰਦਰ ਸਿੰਘ ( ਥਾਨਾ ਪ੍ਰਭਾਰੀ )