ETV Bharat / state

ਜੀਓਜੀ ਮੁਲਾਜ਼ਮਾਂ ਨੇ ਵਿਧਾਇਕ ਤੇ ਐੱਸਡੀਐਮ ਜ਼ੀਰਾ ਨੂੰ ਦਿੱਤਾ ਮੰਗ ਪੱਤਰ

author img

By

Published : Sep 14, 2022, 7:11 PM IST

Updated : Sep 14, 2022, 7:18 PM IST

ਜ਼ੀਰਾ ਵਿੱਚ ਜੀਓਜੀ ਮੁਲਾਜ਼ਮਾਂ ਵੱਲੋ ਵਿਧਾਇਕ ਨਰੇਸ਼ ਕਟਾਰੀਆ Gog demand letter to MLA Naresh Kataria in Zira ਤੇ ਐੱਸ.ਡੀ.ਐਮ ਇੰਦਰਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ। Gog demand letter to SDM Inderpal in Zira

Gog demand letter to MLA Naresh Kataria in Zira

ਜ਼ੀਰਾ: ਜੀਓਜੀ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕਾ ਅਤੇ ਬਹਾਦਰ ਵੀਰ ਨਾਰੀ ਜ਼ੀਰਾ ਤਹਿਸੀਲ ਕੰਪਲੈਕਸ ਵਿੱਚ ਇਕੱਤਰ ਹੋਏ ਅਤੇ ਹਲਕਾ ਵਿਧਾਇਕ ਨਰੇਸ਼ ਕਟਾਰੀਆ Gog demand letter to MLA Naresh Kataria in Zira ਅਤੇ ਐੱਸ.ਡੀ.ਐਮ ਜੀਰਾ ਇੰਦਰਪਾਲ ਪੀ.ਸੀ.ਐਸ ਨੂੰ ਮੰਗ ਪੱਤਰ ਸੌਂਪਿਆ ਗਿਆ। Gog demand letter to SDM Inderpal in Zira

ਇਸ ਦੀ ਜਾਣਕਾਰੀ ਦਿੰਦੇ ਹੋਏ ਤਹਿਸੀਲ ਜ਼ੀਰਾ ਮੁਖੀ ਕਰਨਲ ਕਸ਼ਮੀਰ ਸਿੰਘ ਢਿੱਲੋ ਨੇ ਦੱਸਿਆ ਕਿ ਜੀਓਜੀ ਸਕੀਮ ਸੰਨ 2017 ਵਿੱਚ ਲੈਫਟੀਨੈਂਟ ਜਨਰਲ ਤਜਿੰਦਰ ਸਿੰਘ ਸ਼ੇਰਗਿੱਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸਮਾਜ ਵਿੱਚ ਭ੍ਰਿਸ਼ਟਾਚਾਰੀ ਦੇ ਕਲੰਕ ਨੂੰ ਖਤਮ ਕਰਨ ਲਈ ਅਤੇ ਸਮਾਜ ਭਲਾਈ ਦੀਆ ਸਕੀਮਾ ਲੋੜਵੰਦਾ ਤੱਕ ਪਹੁੰਚਣ ਸੁਨਿਸ਼ਤ ਕਰਨ ਲਈ ਸਾਬਕਾ ਸੈਨਿਕਾ ਦੀ ਡਿਊਟੀ ਲਗਾਈ। ਸਾਬਕਾ ਸੈਨਿਕਾ ਬਹੁਤ ਹੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕੀਤਾ ਅਤੇ ਇਸ ਦਾ ਪ੍ਰਭਾਵ ਸਮਾਜ ਦੇ ਹਰ ਖੇਤਰ ਵਿੱਚ ਸਾਫ ਨਜਰ ਆਉਣ ਲੱਗ ਪਿਆ ਸੀ।

ਪਰ ਮੌਜੂਦਾ ਸਰਕਾਰ ਜੋ ਕਈ ਭ੍ਰਿਸ਼ਟਾਚਾਰ ਮੁਕਤ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਸੁਪਨੇ ਜਨਤਾ ਨੂੰ ਵਿਖਾ ਕੇ ਸੱਤਾ ਵਿੱਚ ਆਈ ਅਤੇ ਲੋਕਾ ਨੂੰ ਬਹੁਤ ਉਮੀਦ ਸੀ, ਪਰ ਕੁਝ ਮੰਤਰੀ ਜਿਨ੍ਹਾਂ ਦੀ ਵੀਡੀਓ ਵੀ ਪਿਛਲੇ ਕੁਝ ਸਮੇ ਤੋਂ ਵਾਇਰਲ ਹੋ ਰਹੀ ਹੈ। ਭਗਵੰਤ ਮਾਨ ਦੀ ਸਰਕਾਰ ਨੇ ਜੀਓਜੀ ਸਕੀਮ ਇਸ ਭ੍ਰਿਸ਼ਟ ਮੰਤਰੀ ਦੇ ਸਪੁਰਦ ਕੀਤੀ ਜੋ ਕਿ ਬਹੁਤ ਵੱਡੀ ਗਲਤੀ ਸੀ। ਮੰਤਰੀ ਨੂੰ ਡਰ ਸੀ ਕਿ ਜੇਕਰ ਜੀਓਜੀ ਸਕੀਮ ਲਾਗੂ ਰਹੀ ਤਾਂ ਉਹ ਆਪਣੇ ਭ੍ਰਿਸ਼ਟਚਾਰੀ ਦੇ ਮੰਤਵ ਵਿੱਚ ਸਫਲ ਨਹੀ ਹੋਵੇਗਾ। ਇਸ ਲਈ ਉਸ ਨੇ ਬਿਨ੍ਹਾਂ ਕੋਈ ਕਾਰਨ ਸਕੀਮ ਬੰਦ ਕਰਨ ਦਾ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ।

ਇਸ ਮੌਕੇ ਸੂਬੇਦਾਰ ਰਣਜੀਤ ਸਿੰਘ ਅਤੇ ਬਾਕੀ ਸੀਨੀਅਰ ਸੈਨਿਕਾ ਨੇ ਦੱਸਿਆ ਕਿ ਮੰਤਰਾਲੇ ਵੱਲੋ ਸਕੀਮ ਖਤਮ ਕਰਨ ਦਾ ਕਾਰਨ ਜੀਓਜੀ ਦਾ ਸਹੀ ਤਰੀਕੇ ਨਾਲ ਕੰਮ ਨਹੀ ਕੀਤਾ, ਇਸ ਦੀ ਟਿੱਪਣੀ ਤੇ ਸੈਨਿਕਾ ਵਿੱਚ ਭਾਰੀ ਰੋਸ ਹੈ। ਇਸ ਮੌਕੇ ਤਹਿਸੀਲ ਕਲਰਕ ਜਗਦੀਪ ਸਿੰਘ ਨੇ ਦੱਸਿਆ ਕਿ ਅਸੀ ਮੌਜੂਦਾ ਸਰਕਾਰ ਸਮੇ 21600 ਰਿਪੋਰਟਾ ਪਾਈਆ ਹਨ ਪਰ ਸੱਤਾ ਦੇ ਨਸ਼ੇ ਵਿੱਚ ਚੂਰ ਮੰਤਰੀ ਅਤੇ ਉਹਨਾ ਦੀ ਭ੍ਰਿਸ਼ਟ ਟੀਮ ਨੇ ਕਿਹਾ ਕਿ ਇਹਨਾ ਕੋਈ ਕਾਰਵਾਈ ਨਹੀ ਕੀਤੀ।

ਅਸੀਂ ਸਰਕਾਰ ਤੋਂ ਮੰਗ ਕਰਦੇ ਹਨ ਕਿ ਇੱਕ ਸੁਤੰਤਰ ਟੀਮ ਕੋਲੋ ਇਹ ਜਾਂਚ ਕਰਵਾਈ ਜਾਵੇ ਅਤੇ ਸਾਡੀ ਸ਼ਾਨ ਦੇ ਖਿਲਾਫ਼ ਬੋਲੇ ਸ਼ਬਦ ਵਾਪਸ ਲਏ ਜਾਣ ਅਤੇ ਜਨਤਕ ਤੌਰ ਮਾਫੀ ਮੰਗੀ ਜਾਵੇ। ਇਥੇ ਵਰਨਣਯੋਗ ਹੈ ਕਿ ਸਾਬਕਾ ਫੌਜੀਆਂ ਦੀ ਵੱਡੀ ਗਿਣਤੀ ਵਿੱਚ ਇਕੱਠ ਹੋਣ ਦੇ ਬਾਵਜੂਦ ਅਨੁਸ਼ਾਸਨ ਬਣਾਈ ਰੱਖਿਆ ਅਤੇ ਆਮ ਜਨਤਾ ਨੂੰ ਕੋਈ ਤਕਲੀਫ ਨਹੀ ਹੋਣ ਦਿੱਤੀ, ਜਿਸ ਦੀ ਤਹਿਸੀਲ ਕੰਪਲੈਕਸ ਵਿੱਚ ਮੌਜੂਦ ਲੋਕਾਂ ਨੇ ਸ਼ਿਲਾਗਾ ਕੀਤੀ।

ਇਹ ਵੀ ਪੜੋ:-ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਬੋਲੇ, AAP ਹਰ ਚੀਜ਼ ਨੂੰ ਫਿਲਮ ਬਣਾ ਕੇ ਕਰਦੇ ਨੇ ਪੇਸ਼

Last Updated : Sep 14, 2022, 7:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.