ETV Bharat / state

ਮਜੀਠੀਆ ਨੇ ਜਾਖੜ ਨੂੰ ਲਲਕਾਰਿਆ, ਜੇ ਹਿੰਮਤ ਹੈ ਤਾਂ ਫ਼ਿਰੋਜ਼ਪੁਰ ਤੋਂ ਚੋਣ ਲੜਨ

author img

By

Published : Mar 30, 2019, 5:00 PM IST

ਬਿਕਰਮ ਸਿੰਘ ਮਜੀਠੀਆ ਨੇ ਗੁਰੂਹਰਸਹਾਏ 'ਚ ਚੋਣ ਰੈਲੀ ਕੀਤੀ। ਉਨ੍ਹਾਂ ਨੇ ਸੁਨੀਲ ਜਾਖੜ ਨੂੰ ਲਲਕਾਰਿਆ ਤੇ ਕਿਹਾ ਕਿ ਜੇ ਜਾਖੜ 'ਚ ਹਿੰਮਤ ਹੈ ਤਾਂ ਉਹ ਫ਼ਿਰੋਜ਼ਪੁਰ ਤੋਂ ਚੋਣ ਲੜ ਕੇ ਵਿਖਾਉਣ।

ਬਿਕਰਮ ਮਜੀਠੀਆ ਦੀ ਰੈਲੀ

ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੁਰੂਹਰਸਹਾਏ 'ਚ ਚੋਣ ਰੈਲੀ ਕੀਤੀ। ਇਸ ਰੈਲੀ ਨੂੰ ਉਨ੍ਹਾਂ ਨਵਾਂ ਜੋਸ਼, ਨਵੀਂ ਸੋਚ ਨਾਂਅ ਦਿੱਤਾ ਗਿਆ ਸੀ। ਇਥੇ ਉਨ੍ਹਾਂ ਅਕਾਲੀ-ਬੀਜੇਪੀ ਦੀ ਸਾਬਕਾ ਸਰਕਾਰ ਦੇ ਤਾਂ ਸੋਹਲੇ ਗਾਏ ਹੀ ਪਰ ਨਾਲ ਹੀ ਮੌਜੂਦਾ ਕਾਂਗਰਸ ਸਰਕਾਰ ਨੂੰ ਚੰਗੀ ਤਰ੍ਹਾਂ ਰਗੜੇ ਲਾਏ।

ਬਿਕਰਮ ਮਜੀਠੀਆ ਦੀ ਰੈਲੀ

ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਨਿਕਮੀ ਸਰਕਾਰ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ ਨੂੰ ਲਲਕਾਰਦੇ ਹੋਏ ਕਿਹਾ ਕਿ ਜੇ ਸੁਨੀਲ ਜਾਖੜ ਕਹਿੰਦੇ ਹਨ ਕਿ ਕਾਂਗਰਸ ਦੀ ਸਰਕਾਰ ਨੇ ਵਿਕਾਸ ਕਾਰਜ ਕੀਤੇ ਹਨ ਤਾਂ ਫਿਰ ਉਹ ਫ਼ਿਰੋਜ਼ਪੁਰ ਤੋਂ ਚੋਣ ਲੜ ਕੇ ਵਿਖਾਉਣ।

ਦੂਜੇ ਪਾਸੇ, ਇੱਕ ਖ਼ਾਸ ਗੱਲ ਇਹ ਸੀ ਕਿ ਕਹਿਣ ਨੂੰ ਤਾਂ ਇਹ ਅਕਾਲੀ-ਬੀਜੇਪੀ ਦੀ ਰੈਲੀ ਸੀ ਪਰ ਇਥੇ ਬੀਜੇਪੀ ਦਾ ਕੋਈ ਵੀ ਵਰਕਰ ਨਜ਼ਰ ਨਹੀਂ ਆਇਆ।

Download link 
https://we.tl/t-eqWNTaoIsJ 

STORY SLUG : 30.3.19 FEROZEPUR GURUHRSHAYE BIKRAM JEET SINGH MAJITHIYA RALLY 

FOTAGE : ATTACHED LINK IN MAIL 

TOTAL : 5 ( 2 SHOT , 1 BYTE , 2 

Sent from my Samsung Galaxy smartphone.   ਹੈੱਡਲਾਇਨ- ਫਿਰੋਜ਼ਪੁਰ ਦੇ ਹਲਕਾ ਗੁਰੁਹਾਰਸਾਹਿਏ ਵਿਚ ਅਕਾਲੀ ਦਲ ਯੂਥ ਦੇ ਬਿਕਰਮਜੀਤ ਮਜੀਠੀਆ ਨੇ ਕੀਤੀ ਰੈਲੀ ਜਿਸ ਦਾ ਨਾਂ ਨਵਾਂ ਜੋਸ਼ ਨਵੀ ਸ਼ੋਚ ਦਾ ਸਲੋਗਨ ਦਿੱਤਾ ਹੈ।

ਮਜੀਠੀਆ ਨੇ ਕਾਂਗਰਸ ਸਰਕਾਰ ਨੇ ਨਿਕਮੀ ਸਰਕਾਰ ਦੱਸਿਆ

ਉਹਨਾਂ ਨੇ ਸੁਨੀਲ ਜਾਖੜ ਨੂੰ ਲਲਕਾਰਦੇ ਹੋਏ ਆਖਿਆ ਜੇ ਹਿੰਮਤ ਹੈ ਜਾਖੜ ਫਿਰੋਜ਼ਪੁਰ ਤੋਂ ਲੋਕਸਭਾ ਚੋਣ ਲੜੇ।

ਮਜੀਠੀਆ ਨੇ ਸੁਖਬੀਰ ਬਾਦਲ ਦੇ ਫਿਰੋਜ਼ਪੁਰ ਤੋਂ ਚੋਣ ਲੜਨ ਦਾ ਇਸ਼ਾਰਾ  ਕੀਤਾ ਅਤੇ ਕਿਹਾ ਕਿ ਮੈਂ ਏਸੇ ਪਿੱਛੇ ਫਿਰੋਜ਼ਪੁਰ ਲੋਕਸਭਾ ਹਲਕੇ ਵਿਚ ਰੈਲੀਆਂ ਕਰ ਰਿਹਾ ਕੇ ਲੋਕਾਂ ਦਾ ਪਤਾ ਲਗੇ ਕਿ ਲੋਕ ਕਿ ਚਾਹੰਦੇ ਹਨ।

ਕਹਿਣ ਨੂੰ ਤਾਂ ਅਕਾਲੀ ਦਲ ਬੀ ਜੇ ਪੀ ਦਾ ਗਠਜੋੜ ਹੈ ਪਰ ਇਸ ਰੈਲੀ ਵਿਚ ਬੀ ਜੇ ਪੀ ਦੀਆ ਝੰਡੀਆਂ ਕੀਤੇ ਵੇਖਣ ਨੂੰ ਨਹੀਂ ਮਿਲਿਆ ਅਤੇ ਨਾ ਹੀ ਬੀ ਜੇ ਪੀ ਦੇ ਵਰਕਰ ਇਸ ਰੈਲੀ ਵਿਚ ਨਜ਼ਰ ਨਹੀਂ ਆਏ। 

ਬਿਕਰਮ ਮਜੀਠੀਆ ਅੱਜ ਗੁਰੁਹਾਰਸਾਹਿਏ ਤੋਂ ਇਲਾਵ ਹਲਕਾ ਦਿਹਾਤੀ ਅਤੇ ਹਲਕਾ ਸ਼ਹਿਰੀ ਟੋਟਲ ਤਿੰਨ ਰੈਲੀਆਂ ਕਰਨੀਆਂ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.