ETV Bharat / state

ਭਾਰਤ ਪਾਕਿ ਦੇ ਸਬੰਧਾਂ 'ਚ ਸੁਧਾਰ ਦੀ ਇੱਕ ਹੋਰ ਤਸਵੀਰ ਆਈ ਸਾਹਮਣੇ, ਵੇਖੋ ਵੀਡੀਓ

ਜਨਾਬ ਅਜ਼ਹਰ ਮੱਲੀ ਦਾ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਪਹੁੰਚਣ 'ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਨਮਾਨਤ ਕੀਤਾ ਗਿਆ। ਅਜ਼ਹਰ ਮੱਲੀ ਨੇ 70 ਸਾਲਾਂ ਤੋਂ 6ਵੀਂ ਪਾਤਸ਼ਾਹੀ ਗੁਰਦੁਆਰਾ ਸ੍ਰੀ ਖਾਰਾ ਪਾਣੀ ਮੱਟੂ ਭਾਈਕੇ ਅਤੇ 10 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਛੁਡਾਉਣ ਦਾ ਕੰਮ ਕੀਤਾ ਹੈ।

ਜਨਾਬ ਅਜ਼ਹਰ ਮੱਲੀ ਦਾ ਸਨਮਾਨ ਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਕਰਦੇ ਹੋਏ
author img

By

Published : Oct 16, 2019, 9:21 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: 6ਵੀਂ ਪਾਤਸ਼ਾਹੀ ਗੁਰਦੁਆਰਾ ਸ੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਨਾਜਾਇਜ਼ ਕਬਜੇ ਤੋਂ ਛੁੱਡਵਾਉਣ ਵਾਲੇ ਜਨਾਬ ਅਜ਼ਹਰ ਮੱਲੀ ਦਾ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਪਹੁੰਚਣ 'ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਨਮਾਨਤ ਕੀਤਾ ਗਿਆ। ਇਹ ਗੁਰਦੁਆਰਾ ਅਤੇ ਇਸ ਦੀ 10 ਏਕੜ ਜ਼ਮੀਨ ਪਿਛਲੇ 70 ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਸੀ ਜਿਸ ਨੂੰ ਜਨਾਬ ਅਜ਼ਹਰ ਮੱਲੀ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗੱਲਬਾਤ ਕਰਕੇ ਛੁੱਡਵਾ ਲਿਆ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ, ਜਿੱਥੇ ਜਨਾਬ ਅਜ਼ਹਰ ਮੱਲੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਅਜ਼ਹਰ ਮੱਲੀ ਵੱਲੋਂ ਕੀਤਾ ਗਿਆ ਇਹ ਕੰਮ ਦੋਵੇਂ ਮੁਲਕਾਂ 'ਚ ਆਪਸੀ ਸਬੰਧ ਸੁਧਾਰਨ 'ਚ ਯੋਗਦਾਨ ਦੇਵੇਗਾ।

ਵੇਖੋ ਵੀਡੀਓ

ਇਹ ਵੀ ਪੜ੍ਹੋ- ਲਾਇਲਪੁਰ ਖਾਲਸਾ ਕਾਲਜ 'ਚ 'ਡਿਜੀਟਲ ਲਾਈਟ ਐਂਡ ਸਾਊਂਡ ਸ਼ੋਅ' ਦਾ ਹੋਇਆ ਆਯੋਜਨ

ਇਸ ਮੌਕੇ ਜਨਾਬ ਅਜ਼ਹਰ ਮੱਲੀ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਿੱਖੀ ਦੇ ਪ੍ਰਚਾਰ 'ਚ ਅਹਿਮ ਯੋਗਦਾਨ ਅਦਾ ਕਰ ਰਹੇ ਹਨ ਤੇ ਉਨ੍ਹਾਂ ਦੇ ਯਤਨਾਂ ਨਾਲ ਹੀ ਇਹ ਸਭ ਸੰਭਵ ਹੋ ਸਕਿਆ ਹੈ ਤੇ ਜਲਦ ਹੀ ਗੁਰਦੁਆਰਾ ਸਾਹਿਬ ਦਾ ਨਵੇਂ ਸਿਰੇ ਤੋਂ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸਮਤ ਵਾਲੇ ਹਨ, ਜਿਨ੍ਹਾਂ ਨੂੰ ਪਰਿਵਾਰ ਸਣੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਨਤਮਸਤਕ ਹੋਣ ਦਾ ਮਾਣ ਹਾਸਲ ਹੋਇਆ ਹੈ।

ਇਸ ਤਰ੍ਹਾਂ ਜਨਾਬ ਅਜ਼ਹਰ ਮੱਲੀ ਦਾ ਇਹ ਉਪਰਾਲਾ, ਜਿੱਥੇ ਸ਼ਲਾਘਾਯੋਗ ਹੈ, ਉੱਥੇ ਹੀ ਭਾਰਤ ਪਾਕਿਸਤਾਨ ਦੋਵੇਂ ਮੁਲਕਾਂ ਦੇ ਆਪਸੀ ਸਬੰਧ ਸੁਧਾਰਨ ਦੀ ਦਿਸ਼ਾ ਵੱਲ ਇੱਕ ਸਕਾਰਾਤਮਕ ਕਦਮ ਹੈ।

Intro:ਪਾਕਿਸਤਾਨ ਵਿਚ ਪਿਛਲੇ 70 ਸਾਲਾਂ ਤੋਂ ਨਜਾਇਜ਼ ਕਬਜੇ ਹੇਠ 6ਵੀਂ ਪਾਤਸ਼ਾਹੀ ਗੁਰਦੁਆਰਾ ਸ਼੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਨਜਾਇਜ਼ ਕਬਜੇ ਤੋਂ ਛੁਡਵਾਉਣ ਵਾਲੇ ਜਨਾਬ ਅਜ਼ਹਰ ਮੱਲੀ ਦਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਨਮਾਨ ਕੀਤਾ
ਗੁਰਦੁਆਰਾ ਸਾਹਿਬ ਦੀ 10 ਏਕੜ ਜਮੀਨ ਤੋਂ ਵੀ ਛੁਡਵਾਇਆ ਨਜਾਇਜ਼ ਕਬਜਾ
FATEHGARS SAHIB JAGDEV SINGH
DATE :- OCT 16
SLUG :- PAKISTANI AZHAR MALI SANMAN
FEED IN : (FOLDER IN FATEHGARH SAHIB JAGDEV)
File :- 2
ਐਂਕਰ :- ਪਾਕਿਸਤਾਨ ਵਿਚ ਪਿਛਲੇ 70 ਸਾਲਾਂ ਤੋਂ ਨਜਾਇਜ਼ ਕਬਜੇ ਹੇਠ 6ਵੀਂ ਪਾਤਸ਼ਾਹੀ ਗੁਰਦੁਆਰਾ ਸ਼੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਸੰਪਰਕ ਕਰਕੇ ਛੁਡਵਾਉਣ ਤੇ ਗੁਰਦੁਆਰਾ ਸਾਹਿਬ ਦੀ 10 ਏਕੜ ਜਮੀਨ ਤੋਂ ਨਜਾਇਜ਼ ਕਬਜੇ ਤੋਂ ਛੁਡਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਨਾਬ ਅਜ਼ਹਰ ਮੱਲੀ ਦਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਮੋਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਜਨਾਬ ਅਜ਼ਹਰ ਮੱਲੀ ਨੇ ਸਿੱਖੀ ਦੀ ਬਹੁਤ ਵੱਡੀ ਸੇਵਾ ਕਰਨ ਵਿਚ ਯੋਗਦਾਨ ਪਾਇਆ ਹੈ ਜਿਸ ਨੇ ਪਿਛਲੇ 70 ਸਾਲ ਤੋਂ 6ਵੀਂ ਪਾਤਸ਼ਾਹੀ ਗੁਰਦੁਆਰਾ ਸ਼੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਨਜਾਇਜ਼ ਕਬਜ਼ੇ ਨੂੰ ਹੀ ਨਹੀਂ ਬਲਕਿ ਗੁਰਦੁਆਰਾ ਸਾਹਿਬ ਦੀ 10 ਏਕੜ ਜਮੀਨ ਤੋਂ ਨਜਾਇਜ਼ ਕਬਜੇ ਤੋਂ ਛੁਡਵਾਇਆ ਜੋ ਕਿ ਬਹੁਤ ਸ਼ਲਾਘਾਯੋਗ ਉਂਦਮ ਹੈ।
ਬਾਈਟ : ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਕਮੇਟੀ।
ਇਸ ਮੌਕੇ ਜਨਾਬ ਅਜ਼ਹਰ ਮੱਲੀ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਿੱਖੀ ਦੇ ਪ੍ਰਚਾਰ ਵਿਚ ਬਹੁਤ ਯੋਗਦਾਨ ਅਦਾ ਕਰ ਰਹੇ ਹਨ ਤੇ ਉਨ੍ਹਾਂ ਦੇ ਯਤਨਾ ਨਾਲ ਹੀ ਇਹ ਸਭ ਸੰਭਵ ਹੋ ਸਕਿਆ ਹੈ ਤੇ ਜਲਦੀ ਹੀ ਗੁਰਦੁਆਰਾ ਸਾਹਿਬ ਦਾ ਨਵੇਂ ਸਿਰੇ ਤੋਂ ਨਿਰਮਾਣ ਕਾਰਜ਼ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕਿਸਮਤ ਵਾਲੇ ਹਨ ਜ਼ਿਲ੍ਹਾਂ ਨੂੰ ਪਰਿਵਾਰ ਸਮੇਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਦਾ ਮਾਣ ਹਾਸਲ ਹੋਇਆ ਹੈ।
ਬਾਈਟ : ਜਨਾਬ ਅਜ਼ਹਰ ਮੱਲੀ। Body:ਪਾਕਿਸਤਾਨ ਵਿਚ ਪਿਛਲੇ 70 ਸਾਲਾਂ ਤੋਂ ਨਜਾਇਜ਼ ਕਬਜੇ ਹੇਠ 6ਵੀਂ ਪਾਤਸ਼ਾਹੀ ਗੁਰਦੁਆਰਾ ਸ਼੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਨਜਾਇਜ਼ ਕਬਜੇ ਤੋਂ ਛੁਡਵਾਉਣ ਵਾਲੇ ਜਨਾਬ ਅਜ਼ਹਰ ਮੱਲੀ ਦਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਨਮਾਨ ਕੀਤਾ
ਗੁਰਦੁਆਰਾ ਸਾਹਿਬ ਦੀ 10 ਏਕੜ ਜਮੀਨ ਤੋਂ ਵੀ ਛੁਡਵਾਇਆ ਨਜਾਇਜ਼ ਕਬਜਾ
FATEHGARS SAHIB JAGDEV SINGH
DATE :- OCT 16
SLUG :- PAKISTANI AZHAR MALI SANMAN
FEED IN : (FOLDER IN FATEHGARH SAHIB JAGDEV)
File :- 2
ਐਂਕਰ :- ਪਾਕਿਸਤਾਨ ਵਿਚ ਪਿਛਲੇ 70 ਸਾਲਾਂ ਤੋਂ ਨਜਾਇਜ਼ ਕਬਜੇ ਹੇਠ 6ਵੀਂ ਪਾਤਸ਼ਾਹੀ ਗੁਰਦੁਆਰਾ ਸ਼੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਸੰਪਰਕ ਕਰਕੇ ਛੁਡਵਾਉਣ ਤੇ ਗੁਰਦੁਆਰਾ ਸਾਹਿਬ ਦੀ 10 ਏਕੜ ਜਮੀਨ ਤੋਂ ਨਜਾਇਜ਼ ਕਬਜੇ ਤੋਂ ਛੁਡਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਨਾਬ ਅਜ਼ਹਰ ਮੱਲੀ ਦਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਮੋਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਜਨਾਬ ਅਜ਼ਹਰ ਮੱਲੀ ਨੇ ਸਿੱਖੀ ਦੀ ਬਹੁਤ ਵੱਡੀ ਸੇਵਾ ਕਰਨ ਵਿਚ ਯੋਗਦਾਨ ਪਾਇਆ ਹੈ ਜਿਸ ਨੇ ਪਿਛਲੇ 70 ਸਾਲ ਤੋਂ 6ਵੀਂ ਪਾਤਸ਼ਾਹੀ ਗੁਰਦੁਆਰਾ ਸ਼੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਨਜਾਇਜ਼ ਕਬਜ਼ੇ ਨੂੰ ਹੀ ਨਹੀਂ ਬਲਕਿ ਗੁਰਦੁਆਰਾ ਸਾਹਿਬ ਦੀ 10 ਏਕੜ ਜਮੀਨ ਤੋਂ ਨਜਾਇਜ਼ ਕਬਜੇ ਤੋਂ ਛੁਡਵਾਇਆ ਜੋ ਕਿ ਬਹੁਤ ਸ਼ਲਾਘਾਯੋਗ ਉਂਦਮ ਹੈ।
ਬਾਈਟ : ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਕਮੇਟੀ।
ਇਸ ਮੌਕੇ ਜਨਾਬ ਅਜ਼ਹਰ ਮੱਲੀ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਿੱਖੀ ਦੇ ਪ੍ਰਚਾਰ ਵਿਚ ਬਹੁਤ ਯੋਗਦਾਨ ਅਦਾ ਕਰ ਰਹੇ ਹਨ ਤੇ ਉਨ੍ਹਾਂ ਦੇ ਯਤਨਾ ਨਾਲ ਹੀ ਇਹ ਸਭ ਸੰਭਵ ਹੋ ਸਕਿਆ ਹੈ ਤੇ ਜਲਦੀ ਹੀ ਗੁਰਦੁਆਰਾ ਸਾਹਿਬ ਦਾ ਨਵੇਂ ਸਿਰੇ ਤੋਂ ਨਿਰਮਾਣ ਕਾਰਜ਼ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕਿਸਮਤ ਵਾਲੇ ਹਨ ਜ਼ਿਲ੍ਹਾਂ ਨੂੰ ਪਰਿਵਾਰ ਸਮੇਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਦਾ ਮਾਣ ਹਾਸਲ ਹੋਇਆ ਹੈ।
ਬਾਈਟ : ਜਨਾਬ ਅਜ਼ਹਰ ਮੱਲੀ। Conclusion:ਪਾਕਿਸਤਾਨ ਵਿਚ ਪਿਛਲੇ 70 ਸਾਲਾਂ ਤੋਂ ਨਜਾਇਜ਼ ਕਬਜੇ ਹੇਠ 6ਵੀਂ ਪਾਤਸ਼ਾਹੀ ਗੁਰਦੁਆਰਾ ਸ਼੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਨਜਾਇਜ਼ ਕਬਜੇ ਤੋਂ ਛੁਡਵਾਉਣ ਵਾਲੇ ਜਨਾਬ ਅਜ਼ਹਰ ਮੱਲੀ ਦਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਨਮਾਨ ਕੀਤਾ
ਗੁਰਦੁਆਰਾ ਸਾਹਿਬ ਦੀ 10 ਏਕੜ ਜਮੀਨ ਤੋਂ ਵੀ ਛੁਡਵਾਇਆ ਨਜਾਇਜ਼ ਕਬਜਾ
FATEHGARS SAHIB JAGDEV SINGH
DATE :- OCT 16
SLUG :- PAKISTANI AZHAR MALI SANMAN
FEED IN : (FOLDER IN FATEHGARH SAHIB JAGDEV)
File :- 2
ਐਂਕਰ :- ਪਾਕਿਸਤਾਨ ਵਿਚ ਪਿਛਲੇ 70 ਸਾਲਾਂ ਤੋਂ ਨਜਾਇਜ਼ ਕਬਜੇ ਹੇਠ 6ਵੀਂ ਪਾਤਸ਼ਾਹੀ ਗੁਰਦੁਆਰਾ ਸ਼੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਸੰਪਰਕ ਕਰਕੇ ਛੁਡਵਾਉਣ ਤੇ ਗੁਰਦੁਆਰਾ ਸਾਹਿਬ ਦੀ 10 ਏਕੜ ਜਮੀਨ ਤੋਂ ਨਜਾਇਜ਼ ਕਬਜੇ ਤੋਂ ਛੁਡਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਨਾਬ ਅਜ਼ਹਰ ਮੱਲੀ ਦਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਮੋਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਜਨਾਬ ਅਜ਼ਹਰ ਮੱਲੀ ਨੇ ਸਿੱਖੀ ਦੀ ਬਹੁਤ ਵੱਡੀ ਸੇਵਾ ਕਰਨ ਵਿਚ ਯੋਗਦਾਨ ਪਾਇਆ ਹੈ ਜਿਸ ਨੇ ਪਿਛਲੇ 70 ਸਾਲ ਤੋਂ 6ਵੀਂ ਪਾਤਸ਼ਾਹੀ ਗੁਰਦੁਆਰਾ ਸ਼੍ਰੀ ਖਾਰਾ ਪਾਣੀ ਮੱਟੂ ਭਾਈਕੇ ਨੂੰ ਨਜਾਇਜ਼ ਕਬਜ਼ੇ ਨੂੰ ਹੀ ਨਹੀਂ ਬਲਕਿ ਗੁਰਦੁਆਰਾ ਸਾਹਿਬ ਦੀ 10 ਏਕੜ ਜਮੀਨ ਤੋਂ ਨਜਾਇਜ਼ ਕਬਜੇ ਤੋਂ ਛੁਡਵਾਇਆ ਜੋ ਕਿ ਬਹੁਤ ਸ਼ਲਾਘਾਯੋਗ ਉਂਦਮ ਹੈ।
ਬਾਈਟ : ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਕਮੇਟੀ।
ਇਸ ਮੌਕੇ ਜਨਾਬ ਅਜ਼ਹਰ ਮੱਲੀ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਿੱਖੀ ਦੇ ਪ੍ਰਚਾਰ ਵਿਚ ਬਹੁਤ ਯੋਗਦਾਨ ਅਦਾ ਕਰ ਰਹੇ ਹਨ ਤੇ ਉਨ੍ਹਾਂ ਦੇ ਯਤਨਾ ਨਾਲ ਹੀ ਇਹ ਸਭ ਸੰਭਵ ਹੋ ਸਕਿਆ ਹੈ ਤੇ ਜਲਦੀ ਹੀ ਗੁਰਦੁਆਰਾ ਸਾਹਿਬ ਦਾ ਨਵੇਂ ਸਿਰੇ ਤੋਂ ਨਿਰਮਾਣ ਕਾਰਜ਼ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕਿਸਮਤ ਵਾਲੇ ਹਨ ਜ਼ਿਲ੍ਹਾਂ ਨੂੰ ਪਰਿਵਾਰ ਸਮੇਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਦਾ ਮਾਣ ਹਾਸਲ ਹੋਇਆ ਹੈ।
ਬਾਈਟ : ਜਨਾਬ ਅਜ਼ਹਰ ਮੱਲੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.