ETV Bharat / state

ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਮਿਲੇਗਾ ਆਯੁਸ਼ਮਾਨ ਬੀਮਾ ਦਾ ਲਾਭ

author img

By

Published : Jul 19, 2019, 11:43 PM IST

ਵਿੱਤ ਮੰਤਰੀ ਨੇ ਬਠਿੰਜਾ ਵਿਖੇ ਕਿਹਾ ਕਿ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਆਯੁਸ਼ਮਾਨ ਬੀਮਾ ਯੋਜਨਾ ਦਾ ਲਾਭ।

ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਮਿਲੇਗਾ ਆਯੁਸ਼ਮਾਨ ਬੀਮਾ ਦਾ ਲਾਭ

ਬਠਿੰਡਾ : ਪੰਜਾਬ ਵਿੱਚ ਐਲਾਨੇ ਗਏ ਮੈਡੀਕਲ ਕਾਲਜਾਂ ਦਾ ਕਾਰੋਬਾਰ ਅਗਲੇ ਸਾਲ ਤੋਂ ਸ਼ੁਰੂ ਹੋਵੇਗਾ ਅਤੇ ਉਸ ਦੇ ਨਾਲ ਹੀ ਮਾਨਸੂਨ ਦੀ ਨਾਲ ਜਗ੍ਹਾ-ਜਗ੍ਹਾ ਭਰੇ ਪਾਣੀ ਉੱਤੇ ਰਾਜਨੀਤੀ ਖ਼ੂਬ ਹੋ ਰਹੀ ਹੈ ਪਰ ਜਨਤਾ ਬੇਹਾਲ ਹੈ। ਇਸ 'ਤੇ ਮਨਪ੍ਰੀਤ ਬਾਦਲ ਨੇ ਬਠਿੰਡਾ ਵਿੱਚ ਖੜ੍ਹੇ ਪਾਣੀ ਬਾਰੇ ਕਿਹਾ ਕਿ 6 ਮਹੀਨਿਆਂ ਬਾਅਦ ਨਗਰ ਨਿਗਮ ਚੋਣਾਂ ਹੋਣਗੀਆਂ ਉਨ੍ਹਾਂ ਵਿੱਚ ਪਤਾ ਲੱਗ ਜਾਵੇਗਾ ਕਿ ਕਿਹੜੀ ਸਰਕਾਰ ਦਾ ਕੰਮ ਚੰਗਾ ਤੇ ਕਿਹੜੀ ਦਾ ਮਾੜਾ।

ਮਨਪ੍ਰੀਤ ਬਾਦਲ ਨੇ ਸਿਹਤ ਸੁਵਿਧਾਵਾਂ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਚੰਗੀ ਸੁਵਿਧਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਵਿੱਚ ਕੇਂਦਰ ਸਰਕਾਰ ਦੀ 'ਆਯੁਸ਼ਮਾਨ ਸਕੀਮ' 5 ਲੱਖ ਰੁਪਏ ਦੀ ਬੀਮਾ ਰਾਸ਼ੀ ਵੀ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਇਸ ਵਿੱਚ ਅਜਿਹੇ ਪਰਿਵਾਰ ਸ਼ਾਮਿਲ ਕੀਤੇ ਜਾਣਗੇ ਜਿਨ੍ਹਾਂ ਨੂੰ ਸਿਹਤ ਸੁਵਿਧਾਵਾਂ ਦੀ ਸਖ਼ਤ ਲੋੜ ਹੈ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਮੁਹਾਲੀ ਵਿੱਚ ਇੱਕ ਮੈਡੀਕਲ ਕਾਲਜ ਦਾ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ ਥੋੜ੍ਹੇ ਸਮੇਂ ਬਾਅਦ ਹੀ ਮੈਡੀਕਲ ਕਾਲਜ ਦੀ ਸ਼ੁਰੂਆਤ ਹੋ ਜਾਵੇਗੀ।

ਉੱਥੇ ਹੀ ਮਾਨਸੂਨ ਦੇ ਮੌਸਮ ਦੇ ਵਿੱਚ ਬਠਿੰਡਾ ਵਿੱਚ ਖੜਾ ਪਾਣੀ ਆਮ ਜਨਤਾ ਲਈ ਵੱਡੀ ਪ੍ਰੇਸ਼ਾਨੀ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨੇ ਵਿਰੋਧੀ ਧਿਰ ਉੱਤੇ ਬਿਆਨਬਾਜ਼ੀ ਕਰਦਿਆਂ ਮਾੜੇ ਪ੍ਰਬੰਧਾਂ ਦੇ ਦੋਸ਼ ਲਾਏ ਹਨ।

ਇਹ ਵੀ ਪੜ੍ਹੋ : ਸਿਵਲ ਹਸਪਤਾਲ 'ਚ ਹੋ ਰਿਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ

ਉਨ੍ਹਾਂ ਕਿਹਾ ਬੀਬਾ ਹਰਸਿਮਰਤ ਬਾਦਲ ਨੂੰ ਘੇਰਦਿਆਂ ਕਿਹਾ ਕਿ ਪਿਛਲੇ 10 ਸਾਲ ਉਨ੍ਹਾਂ ਦੀ ਹੀ ਸਰਕਾਰ ਸੀ ਪਰ ਫ਼ਿਰ ਵੀ ਉਨ੍ਹਾਂ ਨੇ ਬਠਿੰਡਾ ਹਲਕੇ ਦਾ ਵਿਕਾਸ ਨਹੀਂ ਕਰਵਾਇਆ।

Intro:ਪੰਜਾਬ ਵਿੱਚ ਐਲਾਨ ਕੀਤੇ ਗਏ ਮੈਡੀਕਲ ਕਾਲਜਾਂ ਦਾ ਕਾਰੋਬਾਰ ਅਗਲੇ ਸਾਲ ਸ਼ੁਰੂ ਹੋਵੇਗਾ ਤੇ ਉਸ ਦੇ ਨਾਲ ਹੀ ਮਾਨਸੂਨ ਦੀ ਸਿਆਸਤ ਜਗ੍ਹਾ ਜਗ੍ਹਾ ਪਾਣੀ ਭਰ ਗਿਆ ਤਾਂ ਇੱਕ ਦੂਜੇ ਤੇ ਰੂਪ ਲਾਏ ਜਾ ਰਹੇ ਨੇ ਇਸ ਉੱਤੇ ਰਾਜਨੀਤੀ ਖੂਬ ਹੋ ਰਹੀ ਹੈ ਪਰ ਜਨਤਾ ਬੇਹਾਲ ਹੈ ਇਸ ਤੇ ਮਨਪ੍ਰੀਤ ਬਾਦਲ ਨੇ ਬਠਿੰਡਾ ਵਿੱਚ ਹੋਏ ਪਾਣੀ ਭਰਨ ਨੂੰ ਕਿਹਾ ਕਿ ਛੇ ਮਹੀਨੇ ਬਾਅਦ ਚੋਣਾਂ ਹੋਣਗੀਆਂ ਨਗਰ ਨਿਗਮ ਉਸ ਵਿੱਚ ਜਨਤਾ ਦੇ ਸਾਹਮਣੇ ਆਏਗੀ ਕਿ ਕਿਸ ਦਾ ਕੰਮ ਚੰਗਾ ਰਿਹਾ ਅਤੇ ਕਿਸਦਾ ਮਾੜਾ Body:ਮਨਪ੍ਰੀਤ ਬਾਦਲ ਨੇ ਸਿਹਤ ਸੁਵਿਧਾਵਾਂ ਦੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਚੰਗੀ ਸੁਵਿਧਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦੇ ਵਿੱਚ ਕੇਂਦਰ ਸਰਕਾਰ ਦੀ ਆਯੁਸ਼ਮਾਨ ਸਕੀਮ ਦੇ ਤਹਿਤ ਆਮ ਲੋਕਾਂ ਨੂੰ ਦਿੱਤੀ ਜਾਣ ਵਾਲੀ ਪੰਜ ਲੱਖ ਦੀ ਇੰਸ਼ੋਰੈਂਸ ਉਨ੍ਹਾਂ ਨੇ ਕਿਹਾ ਕਿ ਅਜੇ ਦੇ ਵਿਚਾਰਾਂ ਦੇ ਪਰਿਵਾਰ ਸ਼ਾਮਿਲ ਕੀਤੇ ਜਾਣਗੇ ਜਿਨ੍ਹਾਂ ਨੂੰ ਸਿਹਤ ਸੁਵਿਧਾਵਾਂ ਦੀ ਸਖ਼ਤ ਲੋੜ ਪੰਜਾਬ ਸਰਕਾਰ ਦੇ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਇਸ ਨੂੰ ਦੋਗੁਣੇ ਤੋਂ ਤਿੰਨ ਗੁਣਾ ਕਰ ਦਿੱਤਾ ਜਾਵੇ ਅਤੇ ਪੰਜਾਬ ਦੀ ਸੱਤ ਪ੍ਰਤੀਸ਼ਤ ਜਨਸੰਖਿਆ ਨੂੰ ਕਵਰ ਕੀਤਾ ਜਾਵੇਗਾ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੁਹਾਲੀ ਵਿੱਚ ਇੱਕ ਮੈਡੀਕਲ ਕਾਲਜ ਦਾ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ ਥੋੜ੍ਹੇ ਸਮੇਂ ਬਾਅਦ ਹੀ ਮੈਡੀਕਲ ਕਾਲਜ ਦੀ ਸ਼ੁਰੂਆਤ ਹੋ ਜਾਏਗੀ Conclusion:ਉਥੇ ਹੀ ਮਾਨਸੂਨ ਦੇ ਮੌਸਮ ਦੇ ਵਿੱਚ ਬਠਿੰਡਾ ਦੇ ਵਿੱਚ ਕਿਸ ਤਰੀਕਿਆਂ ਦਾ ਪਾਣੀ ਭਰ ਗਿਆ ਹੈ ਉਸ ਨੂੰ ਲੈ ਕੇ ਵੱਡੀ ਪ੍ਰੇਸ਼ਾਨੀ ਆਮ ਜਨਤਾ ਦੇ ਸਾਹਮਣੇ ਦੂਜੇ ਪਾਸੇ ਸਿਆਸੀ ਤੌਰ ਤੇ ਬਿਆਨਬਾਜ਼ੀ ਇੱਕ ਦੂਸਰੇ ਤੇ ਦੋਸ਼ ਵੀ ਲਾਏ ਜਾ ਰਹੇ ਨੇ ਜਿਸ ਦੇ ਵਿੱਚ ਕੱਲ੍ਹ ਹੀ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਏ ਸਨ ਕਿ ਜਿੱਥੋਂ ਮਨਪਰੀਤ ਬਾਦਲ ਵਿਧਾਇਕ ਨੇ ਉੱਥੋਂ ਦਾ ਸ਼ਹਿਰ ਪਾਣੀ ਚ ਡੁੱਬ ਗਿਆ ਇਸ ਕਰਕੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੁਣ ਮਨਪ੍ਰੀਤ ਬਾਦਲ ਨੇ ਸਵਾਲ ਖੜ੍ਹੇ ਕੀਤੇ ਨੇ ਕਿ ਪਿਛਲੇ ਦਸ ਸਾਲ ਦੇ ਵਿੱਚ ਉਨ੍ਹਾਂ ਦੀ ਸਰਕਾਰ ਸੀ ਤੇ ਉੱਥੇ ਕੋਈ ਕੰਮ ਕਿਉਂ ਨਹੀਂ ਕੀਤਾ ਗਿਆ
ETV Bharat Logo

Copyright © 2024 Ushodaya Enterprises Pvt. Ltd., All Rights Reserved.