ETV Bharat / sports

ਹਾਰਦਿਕ ਨੇ ਆਪਣੇ ਬੇਟੇ ਨੂੰ ਗੋਦ ਵਿੱਚ ਲੈ ਕੇ ਸਾਂਝੀ ਕੀਤਾ ਫੋਟੋ

ਹਾਰਦਿਕ ਪਾਂਡਿਆ ਨੇ ਆਪਣੇ ਬੇਟੇ ਨੂੰ ਆਪਣੀ ਗੋਦ ਵਿੱਚ ਲੈ ਕੇ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਵਿਸ਼ੇਸ਼ ਕੈਪਸ਼ਨ ਲਿੱਖੀ ਹੈ।

hardik pandya shared adorable photo with his son in his arms
Adorable: ਹਾਰਦਿਕ ਨੇ ਆਪਣੇ ਬੇਟੇ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਂਝੀ ਕੀਤਾ ਫੋਟੋ
author img

By

Published : Aug 1, 2020, 6:41 PM IST

ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲ-ਰਾਊਡਰ ਹਾਰਦਿਕ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੇਨਕੋਵਿਕ ਹਾਲ ਹੀ ਵਿੱਚ ਮਾਤਾ-ਪਿਤਾ ਬਣ ਗਏ ਹਨ। ਨਤਾਸ਼ਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ, ਹੁਣ ਹਾਰਦਿਕ ਨੇ ਆਪਣੇ ਬੇਟੇ ਨੂੰ ਆਪਣੀ ਗੋਦ ਵਿੱਚ ਲੈ ਕੇ ਫੋਟੋ ਸਾਂਝੀ ਕੀਤਾ ਹੈ। ਪਾਂਡਿਆ ਨੇ ਸ਼ਨੀਵਾਰ ਨੂੰ ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਅਤੇ ਇਹ ਫੋਟੋ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਹਾਰਦਿਕ ਨੇ ਇਸ 'ਤੇ ਕੈਪਸ਼ਨ ਲਿਖੀ- "The blessing form God", ਇਸਦੇ ਨਾਲ ਉਨ੍ਹਾਂ ਨੇ ਨਤਾਸ਼ਾ ਨੂੰ ਵੀ ਟੈਗ ਕੀਤਾ।

ਮਹੱਤਵਪੂਰਣ ਗੱਲ ਇਹ ਹੈ ਕਿ ਨਤਾਸ਼ਾ ਦੀ ਡਿਲਵਰੀ ਤੋਂ ਪਹਿਲਾਂ, ਹਾਰਦਿਕ ਆਏ ਦਿਨ ਫੋਟੋਆਂ ਸ਼ੇਅਰ ਕਰਦੇ ਸੀ, ਜਿਵੇਂ ਹੀ ਹਾਰਦਿਕ ਦੇ ਬੇਟੇ ਦੇ ਜਨਮ ਦੀ ਖ਼ਬਰ ਸਾਹਮਣੇ ਆਈ, ਕ੍ਰਿਕਟ ਜਗਤ ਨੇ ਉਸ ਨੂੰ ਬਹੁਤ ਵਧਾਈਆਂ ਦਿੱਤੀਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ, ਨਾਲ ਹੀ ਕੋਚ ਰਵੀ ਸ਼ਾਸਤਰੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ।

ਦੋਵਾਂ ਨੇ ਇਸ ਸਾਲ ਮਈ ਵਿੱਚ ਆਪਣੇ ਘਰ ਤੀਜੇ ਮੈਂਬਰ ਦੇ ਆਉਣ ਦੀ ਖਬਰ ਦਿੱਤੀ ਸੀ। ਹਾਰਦਿਕ ਨੇ ਕਿਹਾ ਸੀ ਕਿ ਉਹ ਅਤੇ ਉਸ ਦੀ ਮੰਗੇਤਰ ਆਪਣੇ ਆਉਣ ਵਾਲੇ ਬੱਚੇ ਲਈ ਉਤਸ਼ਾਹਤ ਹਨ। ਹਾਰਦਿਕ ਨੇ ਸੋਸ਼ਲ ਮੀਡੀਆ 'ਤੇ ਇੱਕ ਫੋਟੋ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ, ਜਿਸ 'ਚ ਉਹ ਆਪਣੇ ਮੰਗੇਤਰ ਦੇ ਨਾਲ ਖੜੀ ਦਿਖਾਈ ਦਿੱਤੀ ਸੀ। ਫੋਟੋ ਵਿੱਚ ਹਾਰਦਿਕ ਦੀ ਮੰਗੇਤਰ ਗਰਭਵਤੀ ਦਿਖਾਈ ਦੇ ਰਹੀ ਸੀ।

ਮਹੱਤਵਪੂਰਣ ਗੱਲ ਇਹ ਹੈ ਕਿ ਹਾਰਦਿਕ ਨੇ ਇਸ ਸਾਲ 1 ਜਨਵਰੀ ਨੂੰ ਸੋਸ਼ਲ ਮੀਡੀਆ ਜ਼ਰੀਏ ਆਪਣੀ ਮੰਗਣੀ ਦੀ ਖ਼ਬਰ ਦਿੱਤੀ ਸੀ। ਉਨ੍ਹਾਂ ਨੇ ਫੋਟੋ ਅਤੇ ਵੀਡੀਓ ਸਾਂਝੀ ਕੀਤੀ ਅਤੇ ਕੈਪਸ਼ਨ ਲਿਖਿਆ- ਮੈਂ ਤੇਰਾ, ਤੂ ਮੇਰੀ ਜਾਨੇ, ਸਾਰਾ ਹਿੰਦੁਸਤਾਨ, 01.01.2020. ਇੰਗੇਜਡ।

ETV Bharat Logo

Copyright © 2024 Ushodaya Enterprises Pvt. Ltd., All Rights Reserved.