ETV Bharat / science-and-technology

ਵੀਵੋ ਨੇ ਭਾਰਤ 'ਚ ਲਾਂਚ ਕੀਤਾ ਵੀਵੋ ਵਾਈ 73 ਸਮਾਰਟਫੋਨ, ਜਾਣੋ ਫੀਚਰਜ਼

ਵੀਵੋ ਨੇ ਆਪਣਾ ਨਵਾਂ ਸਮਾਰਟਫੋਨ ਵੀਵੋ ਵਾਈ73 (Vivo Y73) ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਅਲਟ੍ਰਾ ਹਾਈ ਰੈਸੋਲਊਸ਼ਨ ਦੇ ਨਾਲ-ਨਾਲ 16.37 ਸੈਮੀ.(6.44 ਇੰਚ) ਐਮੋਲੇਡ ਐਫਐਚਡੀ ਪਲਸ ਦਾ ਡਿਸਪਲੇ ਹੈ, ਜੋ ਵੀਡੀਓ ਤੇ ਫੋਟੋ ਦੋਹਾਂ ਦੇ ਲਈ ਅਨੌਖੇ ਅਨੁਭਵ ਪ੍ਰਦਾਨ ਕਰਦਾ ਹੈ। ਇਹ 64 ਐਮਪੀ ਮੁੱਖ ਕੈਮਰਾ, 2 ਐਮਪੀ ਬੋਕੇਹ ਸੈਂਸਰ ਅਤੇ 2 ਐਮਪੀ ਮੈਕਰੋ ਸੈਂਸਰ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨੂੰ ਸਪੋਰਟ ਕਰਦਾ ਹੈ. ਇਸ ਵਿੱਚ 16MP ਦਾ ਸੈਲਫੀ ਕੈਮਰਾ ਹੈ।

(Vivo Y73)
(Vivo Y73)
author img

By

Published : Jun 11, 2021, 5:27 PM IST

ਨਵੀਂ ਦਿੱਲੀ : ਵੀਵੋ ਇੰਡੀਆ ਦੇ ਬ੍ਰਾਂਡ ਸਟੈਟ੍ਰਜੀ ਦੇ ਡਾਇਰੈਕਟਰ, ਨਿਪੁਨ ਮਾਰੀਆ ਦਾ ਕਹਿਣਾ ਹੈ, “ਵੀਵੋ ਵਾਈ 73 ਨਾਲ ਅਸੀਂ ਆਪਣੇ ਖਪਤਕਾਰਾਂ ਨੂੰ ਅਲਟ੍ਰਾ-ਸਲਿਮ ਡਿਜ਼ਾਈਨ, ਸੁਪੀਰੀਅਰ ਕੈਮਰਾ ਨਿਰਧਾਰਨ, ਸਸਤੀ ਕੀਮਤ 'ਤੇ ਤੇਜ਼ ਚਾਰਜਿੰਗ ਸਮਰੱਥਾ ਵਰਗੀਆਂ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਕੇ ਅੱਗੇ ਵਧਾ ਰਹੇ ਹਾਂ।

ਸਮਾਰਟਫੋਨ 'ਚ ਫੁੱਲ ਐਚਡੀ + ਅਲਟਰਾ ਹਾਈ ਰੈਜ਼ੋਲਿਊਸ਼ਨ ਦੇ ਨਾਲ 6.44 ਇੰਚ ਦੀ ਐਮੋਲੇਡ ਡਿਸਪਲੇਅ ਹੈ, ਜੋ ਫੋਟੋਆਂ ਅਤੇ ਵੀਡਿਓ ਦੋਵਾਂ ਦੇ ਅਨੌਖੇ ਅਨੁਭਵ ਲਈ ਹਨ।

ਵੀਵੋ ਨੇ ਭਾਰਤ 'ਚ ਲਾਂਚ ਕੀਤਾ ਵੀਵੋ ਵਾਈ 73 ਸਮਾਰਟਫੋਨ

ਇਸ ਵਿੱਚ 64 MP ਮੇਨ ਕੈਮਰਾ, 2 ਐਮ ਪੀ ਬੋਕੇਹ ਸੈਂਸਰ ਅਤੇ 2 ਐਮਪੀ ਮੈਕਰੋ ਸੈਂਸਰ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ।ਸੈਲਫੀ ਲਈ ਫੋਨ 'ਚ 16 MP ਦਾ ਕੈਮਰਾ ਵੀ ਦਿੱਤਾ ਗਿਆ ਹੈ।

ਸਮਾਰਟਫੋਨ 'ਚ 4000 ਐਮਏਐਚ ਦੀ ਬੈਟਰੀ ਵੀ ਦਿੱਤੀ ਗਈ ਹੈ। ਜਿਸ ਵਿੱਚ 33 ਵਾਟ ਫਾਸਟ ਚਾਰਜਿੰਗ ਸਮਰੱਥਾ ਹੈ। ਇਸ 'ਚ ਅਲਟਰਾ ਗੇਮ ਮੋਡ ਦੀ ਵਿਸ਼ੇਸ਼ਤਾ ਵੀ ਹੈ, ਜੋ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਦੀਆਂ ਨੋਟੀਫਿਕੇਸ਼ਨਾਂ ਵੱਲੋਂ ਖੇਡਾਂ ਦਾ ਅਨੰਦ ਲੈਣ ਦੀ ਆਗਿਆ ਦਿੰਦੀ ਹੈ।

ਇਹ ਸਮਾਰਟਫੋਨ ਅਨੁਕੂਲ ਫਰੇਮ ਰੇਟ ਅਤੇ ਤਾਪਮਾਨ ਨਿਰਧਾਰਨ ਦੇ ਨਾਲ ਆਉਂਦਾ ਹੈ, ਜੋ ਕਿ ਸੀਪੀਯੂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਿਯੰਤਰਿਤ ਕਰਦਾ ਹੈ।

ਇਸ ਤੋਂ ਇਲਾਵਾ, ਮਲਟੀ-ਟਰਬੋ ਨੂੰ ਏਆਰਟੀ ਪਲੱਸਪਲੱਸ ਟਰਬੋ ਨਾਲ ਅਪਡੇਟ ਕੀਤਾ ਗਿਆ ਹੈ, ਜੋ ਪ੍ਰਦਰਸ਼ਨ ਵਿੱਚ ਸੁਧਾਰ ਲਿਆਉਂਦਾ ਹੈ।

ਇਹ ਸਮਾਰਟਫੋਨ ਦੋ ਰੰਗਾਂ- ਡਾਇਮੰਡ ਫਲੇਅਰ ਅਤੇ ਰੋਮਨ ਬਲੈਕ ਵਿਚ ਆਨਲਾਈਨ ਅਤੇ ਆਫਲਾਈਨ ਵਿਕ੍ਰੀ ਲਈ ਉਪਲਬਧ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਚੀਫ ਸੈਕਟਰੀ ਨੂੰ ਨੈਸ਼ਨਲ ਐਸ.ਸੀ ਕਮਿਸ਼ਨ ਨੇ ਕੀਤਾ ਤਲਬ

ETV Bharat Logo

Copyright © 2024 Ushodaya Enterprises Pvt. Ltd., All Rights Reserved.