ETV Bharat / entertainment

ਨਹੀਂ ਰਹੇ ਕਾਮੇਡੀਅਨ ਰਾਜੂ ਸ੍ਰੀਵਾਸਤਵ, 58 ਸਾਲ ਦੀ ਉਮਰ ਵਿੱਚ ਲਿਆ ਆਖ਼ਰੀ ਸਾਹ

ਮੰਨੋਰੰਜਨ ਜਗਤ ਤੋਂ ਬੁਰੀ ਖ਼ਬਰ ਆ ਰਹੀ ਹੈ ਕਿ ਕਾਮੇਡੀਅਨ ਰਾਜੂ ਸ੍ਰੀਵਾਸਤਵ ਹੁਣ ਸਾਡੇ ਵਿੱਚ ਨਹੀਂ ਰਹੇ ਹਨ। ਕਾਮੇਡੀਅਨ ਰਾਜੂ ਸ੍ਰੀਵਾਸਤਵ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖ਼ਲ ਹਨ।

Etv Bharat
Etv Bharat
author img

By

Published : Sep 21, 2022, 10:47 AM IST

Updated : Sep 21, 2022, 11:04 AM IST

ਦਿੱਲੀ: ਮੰਨੋਰੰਜਨ ਜਗਤ ਤੋਂ ਬੁਰੀ ਖ਼ਬਰ ਆ ਰਹੀ ਹੈ ਕਿ ਕਾਮੇਡੀਅਨ ਰਾਜੂ ਸ੍ਰੀਵਾਸਤਵ ਹੁਣ ਸਾਡੇ ਵਿੱਚ ਨਹੀਂ ਰਹੇ ਹਨ। ਕਾਮੇਡੀਅਨ ਰਾਜੂ ਸ੍ਰੀਵਾਸਤਵ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖ਼ਲ ਹਨ।

ਦੱਸ ਦਈਏ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਜਿਮ 'ਚ ਟ੍ਰੈਡਮਿਲ 'ਤੇ ਦੌੜ ਰਹੇ ਸਨ ਅਤੇ ਅਚਾਨਕ ਡਿੱਗ ਗਏ। ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਰਾਜੂ ਸ਼੍ਰੀਵਾਸਤਵ ਦੇ ਦਿਲ ਦੇ ਵੱਡੇ ਹਿੱਸੇ 'ਚ 100 ਫੀਸਦੀ ਬਲਾਕੇਜ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ।

ਕੌਣ ਨੇ ਰਾਜੂ : ਆਪਣੀ ਕੁਸ਼ਲ ਕਮੇਡੀ ਲਈ ਜਾਣੇ ਜਾਂਦੇ ਸ਼੍ਰੀਵਾਸਤਵ 1993 ਤੋਂ ਕਾਮੇਡੀ ਦੀ ਦੁਨੀਆ ਵਿੱਚ ਕੰਮ ਕਰ ਰਹੇ ਸਨ। ਉਸਨੇ ਭਾਰਤ ਅਤੇ ਵਿਦੇਸ਼ ਵਿੱਚ ਕਲਿਆਣਜੀ ਆਨੰਦਜੀ, ਬੱਪੀ ਲਹਿਰੀ ਅਤੇ ਨਿਤਿਨ ਮੁਕੇਸ਼ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਉਹ ਆਪਣੀ ਕੁਸ਼ਲ ਮਿਮਿਕਰੀ ਲਈ ਜਾਣਿਆ ਜਾਂਦਾ ਹੈ।

  • Comedian Raju Srivastava passes away in Delhi at the age of 58, confirms his family.

    He was admitted to AIIMS Delhi on August 10 after experiencing chest pain & collapsing while working out at the gym.

    (File Pic) pic.twitter.com/kJqPvOskb5

    — ANI (@ANI) September 21, 2022 " class="align-text-top noRightClick twitterSection" data=" ">

'ਗਜੋਧਰ ਭਈਆ' ਦੇ ਨਾਂ ਨਾਲ ਮਸ਼ਹੂਰ ਰਾਜੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਦੇਸ਼ ਦੇ ਮਸ਼ਹੂਰ ਸਟੈਪ-ਅੱਪ ਕਾਮੇਡੀਅਨ ਹਨ। ਉਨ੍ਹਾਂ ਨੂੰ ਪਹਿਲੀ ਵਾਰ ਫਿਲਮ 'ਤੇਜ਼ਾਬ' (1988) 'ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਰਾਜੂ ਫਿਲਮ 'ਮੈਨੇ ਪਿਆਰ ਕੀਆ' (1989), ਬਾਜ਼ੀਗਰ (1993), ਆਮਿਆ ਅਥਾਨੀ ਖਰਚਾ ਰੁਪਿਆ (2001) ਅਤੇ ਆਖਰੀ ਵਾਰ ਦੇਸ਼ ਦੇ ਨੰਬਰ ਇਕ ਕਾਮੇਡੀਅਨ ਕਪਿਲ ਸ਼ਰਮਾ ਸਟਾਰਰ ਫਿਲਮ 'ਫਿਰੰਗੀ' 'ਚ ਖਾਸ ਭੂਮਿਕਾ 'ਚ ਨਜ਼ਰ ਆਏ।

ਟੀਵੀ ਲੜੀਵਾਰ ਦੀ ਗੱਲ ਕਰੀਏ ਤਾਂ ਸਾਲ 1994 ਵਿੱਚ ਉਹ ਪਹਿਲੀ ਵਾਰ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਕਾਮੇਡੀ ਸ਼ੋਅ ਟੀ ਟਾਈਮ ਮਨੋਰੰਜਨ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਰਾਜੂ ਨੇ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' 'ਚ ਦਰਸ਼ਕਾਂ ਨੂੰ ਖੂਬ ਟਿੱਚਰਾਂ ਕੀਤੀਆਂ। ਇਸ ਦੇ ਨਾਲ ਹੀ ਰਾਜੂ ਨੂੰ ਅਦਾਕਾਰ ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਸ਼ੋਅ ਬਿੱਗ ਬੌਸ ਦੇ ਸੀਜ਼ਨ 3 (2009) ਵਿੱਚ ਪ੍ਰਤੀਯੋਗੀ ਵਜੋਂ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ:Modi Ji Ki Beti Trailer OUT: ਹਸਾ ਹਸਾ ਢਿੱਡੀ ਪੀੜਾਂ ਪਾ ਦੇਵੇਗਾ 'ਮੋਦੀ ਜੀ ਕੀ ਬੇਟੀ' ਦਾ ਟ੍ਰੇਲਰ, ਦੇਖੋ ਫਿਰ

Last Updated : Sep 21, 2022, 11:04 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.