ETV Bharat / city

ਮਲੇਰਕੋਟਲਾ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 2 ਨੌਜਵਾਨ 80 ਕਿੱਲੋ ਭੁੱਕੀ ਸਣੇ ਕਾਬੂ

author img

By

Published : Jul 31, 2019, 10:15 PM IST

Updated : Jul 31, 2019, 11:26 PM IST

ਮਲੇਰਕੋਟਲਾ ਪੁਲਿਸ ਨੇ 2 ਨੌਜਵਾਨਾਂ ਨੂੰ 80 ਕਿਲੋ ਭੁੱਕੀ ਸਣੇ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਇਹ ਨੌਜਵਾਨ ਸ੍ਰੀਨਗਰ ਤੋਂ ਭੁੱਕੀ ਲਿਆ ਕਿ ਮਾਲੇਰਕੋਟਲੇ ਦੇ ਵੱਖ-ਵੱਖ ਇਲਾਕਿਆਂ 'ਚ ਵੇਚਦੇ ਸਨ।

ਫ਼ੋਟੋ

ਮਲੇਰਕੋਟਲਾ: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਵੇਲ੍ਹੇ ਵੱਡੀ ਕਾਮਯਾਬੀ ਹਾਸਲ ਹੋਈ ਜਦ 2 ਨੌਜਵਾਨਾਂ ਨੂੰ 80 ਕਿਲੋ ਭੁੱਕੀ ਸਣੇ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਇਹ ਨੌਜਵਾਨ ਸ੍ਰੀਨਗਰ ਤੋਂ ਭੁੱਕੀ ਲਿਆ ਕਿ ਮਲੇਰਕੋਟਲੇ ਦੇ ਵੱਖ-ਵੱਖ ਇਲਾਕਿਆਂ 'ਚ ਵੇਚਦੇ ਸਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਦੀਪਇੰਦਰ ਸਿੰਘ ਜੈਜੀ ਨੇ ਦੱਸਿਆ ਕਿ ਇਹ 2 ਨੌਜਵਾਨ ਕਾਫ਼ੀ ਲੰਬੇ ਸਮੇਂ ਤੋਂ ਆਪਣੀ ਗੱਡੀ ਰਾਹੀ ਸ੍ਰੀਨਗਰ ਤੋਂ ਮਾਲ 'ਚ ਲੁਕੋ ਕੇ ਭੁੱਕੀ ਲਿਆਉਦੇ ਸਨ। ਫੜ੍ਹੇ ਗਏ ਇਹ ਮੁਲਜ਼ਮ ਮਲੇਰਕੋਟਲਾ ਦੇ ਵੱਖ ਵੱਖ ਥਾਵਾਂ 'ਤੇ ਭੁੱਕੀ ਵੇਚਣ ਦਾ ਕੰਮ ਕਰਦੇ ਸਨ। ਪੁਲਿਸ ਨੇ ਸੂਚਨਾਂ ਦੇ ਆਧਾਰ 'ਤੇ ਇਨ੍ਹਾਂ ਮੁਲਜ਼ਮਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ।

ਵੀਡੀਓ

ਇਹ ਵੀ ਪੜੋ- ਅੰਮ੍ਰਿਤਸਰ 'ਚ ਰੇਲਵੇ ਪੁਲਿਸ ਨੇ 55 ਲੱਖ ਰੁਪਏ ਦੇ ਸੋਨੇ ਸਣੇ 2 ਮੁਲਜ਼ਮ ਕੀਤੇ ਕਾਬੂ

ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ 3 ਦਿਨਾਂ ਦੀ ਰਿਮਾਂਡ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇੱਕ ਮਹੀਨੇ ਦੇ ਵਿੱਚ ਕਾਫ਼ੀ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਸ਼ਿਆਂ ਵਿਰੁੱਧ ਸਖ਼ਤ ਐਕਸ਼ਨ ਲੈਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਲਗਾਤਾਰ ਸੂਬੇ ਵਿੱਚ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ।

ਬੇਅਦਬੀ ਦੀ ਜਾਂਚ ਬੰਦ ਕਰਨ 'ਤੇ ਕੈਪਟਨ ਦਾ CBI 'ਤੇ ਹਮਲਾ

Intro:ਮਾਲੇਰਕੋਟਲਾ ਦੀ ਪੁਲਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਹਨੂੰ ਕਾਮਯਾਬੀ ਹਾਸਲ ਹੋਈ ਜਦੋਂ ਦੋ ਨੌਜਵਾਨਾਂ ਨੂੰ 80 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਗਿਆ ਇਹ ਨੌਜਵਾਨ ਸ੍ਰੀਨਗਰ ਤੋਂ ਭੁੱਕੀ ਲਿਆ ਕੇ ਮਾਲੇਰਕੋਟਲੇ ਵਿਖੇ ਵੱਖ ਵੱਖ ਲੋਕਾਂ ਨੂੰ ਵੇਚਿਆ ਕਰਦੇ ਸਨ

Body:ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੋ ਦੇ ਮੁਖੀ ਦੀਪਿੰਦਰ ਸਿੰਘ ਜੈਜੀ ਵੱਲੋਂ ਦੱਸਿਆ ਗਿਆ ਕਿ ਇਹ ਨੌਜਵਾਨ ਕਾਫੀ ਲੰਮੇ ਸਮੇਂ ਤੋਂ ਆਪਣੀ ਗੱਡੀ ਲੁੱਕ ਰਾਏ ਤੇ ਮਾਲ ਤੋਂ ਆਟੋ ਕਰਦੀ ਸੀ ਉਸ ਗੱਡੀ ਦੇ ਵਿੱਚ ਸ੍ਰੀਨਗਰ ਤੋਂ ਮਾਲ ਦੇ ਵਿੱਚ ਲੁਕੋ ਕੇ ਭੁੱਕੀ ਲਿਆ ਕੇ ਮਲੇਰਕੋਟਲਾ ਵਿਖੇ ਵੱਖ ਵੱਖ ਥਾਵਾਂ ਤੇ ਵੇਚਣ ਦਾ ਕੰਮ ਕਰਦੇ ਸਨ ਅਤੇ ਹੁਣ ਇਨ੍ਹਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਜਿਸ ਦਾ ਤਿੰਨ ਦਿਨਾਂ ਦਾ ਰਿਮਾਂਡ ਮਿਲ ਗਿਆ ਹੈ ਜਿਸ ਤੋਂ ਇਹ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਹੋਰ ਕਿਹੜੇ ਗਿਰੀ ਲੋਕ ਇਨ੍ਹਾਂ ਦੀ ਮਦਦ ਦੇ ਵਿੱਚ ਸ਼ਾਮਿਲ ਰਹੇ ਨੇ
ਬਾਈਟ 01 ਐਸਐਚਓ ਦੀਪਇੰਦਰ ਸਿੰਘ ਜੇਜੀ ਮਲੇਰਕੋਟਲਾ

Conclusion:ਪੁਲਿਸ ਵੱਲੋਂ ਇੱਕ ਮਹੀਨੇ ਦੇ ਵਿੱਚ ਕਾਫੀ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਭੇਜਿਆ ਗਿਆ ਹੈ ਅਤੇ ਪੁਲਸ ਦੀ ਇਕ ਵੱਡੀ ਕਾਮਯਾਬੀ ਦੱਸਿਆ ਜਾ ਰਿਹਾ ਹੈ
Last Updated : Jul 31, 2019, 11:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.