ETV Bharat / city

ਫਰਾਂਸ 'ਚ ਕੋਰੋਨਾ ਕਾਲ ਦੌਰਾਨ ਮਰੇ ਪੰਜਾਬੀਆਂ ਦੀਆਂ ਅਸਥੀਆਂ ਵਤਨ ਪਹੁੰਚੀਆਂ

author img

By

Published : Nov 11, 2020, 8:26 PM IST

ਕੋਰੋਨਾ ਕਾਲ ਵਿੱਚ ਵਿਦੇਸ਼ਾਂ ਦੀ ਧਰਤੀ 'ਤੇ ਕਈ ਪੰਜਾਬੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਸੇ ਤਰ੍ਹਾਂ ਹੀ ਫਰਾਂਸ ਵਿੱਚ ਕਈ ਪੰਜਾਬੀਆਂ ਦੀ ਮੌਤ ਕੋਰੋਨਾ ਅਤੇ ਕੁਦਰਤੀ ਤੌਰ 'ਤੇ ਹੋਈ ਸੀ, ਇਨ੍ਹਾਂ ਵਿੱਚ ਕਿਸੇ ਵੀ ਪ੍ਰਵਾਸੀ ਦੀ ਮਿ੍ਰਤਕ ਦੇਹ ਵਤਨ ਨਹੀਂ ਆ ਸਕੀ। ਅਜਿਹੇ ਵਿੱਚ ਔਰਰ ਡਾਨ ਨਾਮ ਦੀ ਐਨਜੀਓ ਨੇ ਇਨ੍ਹਾਂ ਵਿੱਚੋਂ 10 ਪੰਜਾਬੀਆਂ ਦੀ ਅਸਥੀਆਂ ਨੂੰ ਭਾਰਤ ਲਿਆਉਣ ਦਾ ਕੰਮ ਕੀਤਾ ਹੈ। ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਅੱਜ ਫਰਾਂਸ ਦੀ ਐੱਨਜੀਓ ਔਰਰ ਡਾਨ ਵੱਲੋਂ ਪ੍ਰੈੱਸ ਕਾਨਫ਼ਰੰਸ ਕਰ ਉਨ੍ਹਾਂ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਮੈਂਬਰਾਂ ਦੀ ਅਸਥੀਆਂ ਸੌਂਪੀਆਂ ਗਈਆਂ।

remains of Punjabis who died during the Corona period in France reached their homeland
ਫਰਾਂਸ 'ਚ ਕੋਰੋਨਾ ਕਾਲ ਦੌਰਾਨ ਮਰੇ ਪੰਜਾਬੀਆਂ ਦੀਆਂ ਅਸਥੀਆਂ ਵਤਨ ਪਹੁੰਚੀਆਂ

ਜਲੰਧਰ: ਕੋਰੋਨਾ ਕਾਲ ਵਿੱਚ ਵਿਦੇਸ਼ਾਂ ਦੀ ਧਰਤੀ 'ਤੇ ਕਈ ਪੰਜਾਬੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਸੇ ਤਰ੍ਹਾਂ ਹੀ ਫਰਾਂਸ ਵਿੱਚ ਕਈ ਪੰਜਾਬੀਆਂ ਦੀ ਮੌਤ ਕੋਰੋਨਾ ਅਤੇ ਕੁਦਰਤੀ ਤੌਰ 'ਤੇ ਹੋਈ ਸੀ, ਇਨ੍ਹਾਂ ਵਿੱਚ ਕਿਸੇ ਵੀ ਪ੍ਰਵਾਸੀ ਦੀ ਮ੍ਰਿਤਕ ਦੇਹ ਵਤਨ ਨਹੀਂ ਆ ਸਕੀ। ਅਜਿਹੇ ਵਿੱਚ ਔਰਰ ਡਾਨ ਨਾਂਅ ਦੀ ਐਨਜੀਓ ਨੇ ਇਨ੍ਹਾਂ ਵਿੱਚੋਂ 10 ਪੰਜਾਬੀਆਂ ਦੀ ਅਸਥੀਆਂ ਨੂੰ ਭਾਰਤ ਲਿਆਉਣ ਦਾ ਕੰਮ ਕੀਤਾ ਹੈ। ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਅੱਜ ਫਰਾਂਸ ਦੀ ਐੱਨਜੀਓ ਔਰਰ ਡਾਨ ਵੱਲੋਂ ਪ੍ਰੈੱਸ ਕਾਨਫ਼ਰੰਸ ਕਰ ਉਨ੍ਹਾਂ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਮੈਂਬਰਾਂ ਦੀ ਅਸਥੀਆਂ ਸੌਂਪੀਆਂ ਗਈਆਂ।

ਇਸ ਬਾਰੇ ਗੱਲਬਾਤ ਕਰਦੇ ਹੋਏ ਔਰਰ ਡਾਨ ਸੰਸਥਾ ਦੇ ਸੰਸਥਾਪਕ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ 2003 ਤੋਂ ਫਰਾਂਸ ਵਿੱਚ ਕਿਸੇ ਭਾਰਤੀ ਦੀ ਜੇਕਰ ਕਿਸੇ ਮੰਦਭਾਗੀ ਘਟਨਾ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਸ ਦੀ ਮ੍ਰਿਤਕ ਦੇਹ ਜਾਂ ਉਸ ਦੇ ਫੁੱਲਾਂ ਨੂੰ ਭਾਰਤ ਵਿੱਚ ਲਿਆ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪਣ ਦੀ ਸੇਵਾ ਕਰ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੀ ਸੰਸਥਾ ਕੋਰੋਨਾ ਕਾਲ ਦੌਰਾਨ ਮਰੇ 13 ਲੋਕਾਂ ਦੀਆਂ ਅਸਥੀਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 13 ਵਿਅਕਤੀਆਂ ਦੀ ਅਸਥੀਆਂ ਲਿਆਦੀਆਂ ਹਨ, ਜਿਨ੍ਹਾਂ ਵਿੱਚੋਂ 7 ਵਿਅਕਤੀਆਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਸੀ ਅਤੇ ਬਾਕੀਆਂ ਦੀਆਂ ਮੌਤ ਹੋਰਨਾਂ ਕਾਰਨ ਕਰਕੇ ਹੋਈ ਸੀ।

ਉੱਥੇ ਹੀ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਇਕਬਾਲ ਸਿੰਘ ਭੱਟੀ ਦਾ ਇਸ ਸੇਵਾ ਲਈ ਧੰਨਵਾਦ ਕੀਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਦੇ ਯਤਨ ਅਤੇ ਇਨ੍ਹਾਂ ਦੀ ਸੰਸਥਾ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਇਨ੍ਹਾਂ ਦੇ ਘਰ ਦੇ ਜੀਆਂ ਦੇ ਫੁੱਲ ਇਨ੍ਹਾਂ ਤੱਕ ਪਹੁੰਚ ਪਾਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.